New Delhi
ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ
1,321 ਦੀ ਜਾਨ ਗਈ
ਤੇਲ ਕੰਪਨੀਆਂ ਨੇ ਫਿਰ ਦਿੱਤਾ ਝਟਕਾ,ਅੱਜ ਤੋਂ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਨਹੀਂ ਮਿਲ ਰਹੀ ਆਮ ਆਦਮੀ ਨੂੰ ਰਾਹਤ
ਸੁਪਰੀਮ ਕੋਰਟ ਪਹੁੰਚੇ ਰਾਮਦੇਵ, ਸਾਰੇ ਕੇਸ ਦਿੱਲੀ ਟ੍ਰਾਂਸਫਰ ਕਰਨ ਦੀ ਕੀਤੀ ਮੰਗ
ਰਾਮਦੇਵ ਨੇ ਵੱਖ-ਵੱਖ ਸੂਬਿਆਂ ਵਿਚ ਉਹਨਾਂ ਖਿਲਾਫ਼ ਦਰਜ FIR ਵਿਚ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
11 ਸਾਲ ਬਾਅਦ ਪੈਦਾ ਹੋਈ ਧੀ, ਢੋਲ ਵਜਾ ਕੇ ਕੀਤਾ ਸ਼ਾਨਦਾਰ ਸਵਾਗਤ
ਪਰਿਵਾਰਤ ਮੈਂਬਰਾਂ ਦੀ ਖ਼ੁਸ਼ੀ ਦਾ ਨਹੀਂ ਹੈ ਕੋਈ ਟਿਕਾਣਾ
1400 ਰੁਪਏ ਕਢਵਾਉਣ ਗਈ ਬਜ਼ੁਰਗ ਔਰਤ, ਵੇਖਿਆ ਤਾਂ ਖਾਤੇ ਵਿਚ 7417 ਕਰੋੜ ਰੁਪਏ
ਖਾਤੇ ਵਿਚ ਰਕਮ ਵੇਖ ਉਡੇ ਹੋਸ਼
ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲੈ ਚੁੱਕੇ 4000 ਲੋਕਾਂ ਨੂੰ ਹੋਇਆ ਕੋਰੋਨਾ
ਕੋਰੋਨਾ ਮਹਾਮਾਰੀ (corona) ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ
AAP ਸੰਸਦ ਨੇ ਰਾਮ ਮੰਦਰ ਟਰੱਸਟ 'ਤੇ ਭ੍ਰਿਸ਼ਟਾਚਾਰ ਦੇ ਲਾਏ ਇਲਜ਼ਾਮ, CM ਯੋਗੀ ਨੂੰ ਲਿਖਿਆ ਪੱਤਰ
AAP ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ਨੇਤਾਵਾਂ ਅਤੇ ਇਕ ਟਰੱਸਟ ਦੇ ਰਾਮ ਮੰਦਰ ਘੁਟਾਲੇ ਵਿੱਚ ਸ਼ਾਮਲ ਹੋਣ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ।
ਗਾਲਵਾਨ ਤੋਂ ਬਾਅਦ ਚੀਨ ਨੂੰ ਅਹਿਸਾਸ ਹੋਇਆ ਕਿੰਨੀ ਕਮਜ਼ੋਰ ਹੈ ਉਨ੍ਹਾਂ ਦੀ ਟ੍ਰੇਨਿੰਗ: CDS ਬਿਪਿਨ ਰਾਵਤ
ਭਾਰਤ-ਚੀਨ ਵਿਵਾਦ ਅਜੇ ਵੀ ਜਾਰੀ। CDS ਬਿਪਿਨ ਰਾਵਤ ਦਾ ਕਹਿਣਾ, "ਚੀਨੀ ਫੌਜ ਨੂੰ ਪਹਾੜੀ ਇਲਾਕਿਆਂ 'ਚ ਲੜਨ ਅਤੇ ਰਹਿਣ ਦਾ ਘੱਟ ਤਜਰਬਾ ਹੈ।"
Gold Hallmarking ਨਿਯਮਾਂ ਤੋਂ ਬਾਅਦ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਦਾ ਕੀ ਹੋਵੇਗਾ?
ਦੇਸ਼ ਭਰ ਵਿਚ 16 ਜੂਨ ਤੋਂ ਸੋਨੇ ਦੇ ਗਹਿਣਿਆਂ ’ਤੇ ਹਾਲਮਾਰਕਿੰਗ (Gold Hallmarking) ਲਾਜ਼ਮੀ ਕਰ ਦਿੱਤੀ ਗਈ ਹੈ।
ਦੇਸ਼ ਵਿਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ Delta Plus ਵੇਰੀਐਂਟ, ਮਾਹਰਾਂ ਦੀ ਵਧੀ ਚਿੰਤਾ
ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਡੈਲਟਾ ਵੇਰੀਐਂਟ (Delta variant of Covid) ਇਸ ਸਮੇਂ ਦੁਨੀਆਂ ਦੇ 80 ਦੇਸ਼ਾਂ ਵਿਚ ਹੈ।