New Delhi
ਕੁਝ ਲੋਕਾਂ ’ਚ ਕੋਰੋਨਾ ਟੀਕਾਕਰਨ ਤੋਂ ਬਾਅਦ ਚਮੜੀ ਸਬੰਧੀ ਸਮੱਸਿਆਵਾਂ ਆਈਆਂ ਨਜ਼ਰ : ਚਮੜੀ ਰੋਗ ਮਾਹਰ
ਕੁਝ ਲੋਕਾਂ ਵਿਚ ਕੋਵਿਡ ਟੀਕਾਕਰਨ ( corona vaccine) ਤੋਂ ਬਾਅਦ ਚਮੜੀ ’ਤੇ ਦਾਣਿਆਂ ਅਤੇ ਧੱਫੜ ਤੋਂ ਲੈ ਕੇ ਹੋਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ
ਪਾਕਿਸਤਾਨ ਦੇ ਇਸਲਾਮਾਬਾਦ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਰਾਹੁਲ ਗਾਂਧੀ ਦਾ ਟਵੀਟ, ‘ਕਦੋਂ ਘੱਟ ਹੋਣਗੀਆਂ ਕੀਮਤਾਂ?’
ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Petrol and Diesel Prices) ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
'ਸ਼ੂਟਰ ਦਾਦੀ' ਦੇ ਨਾਂਅ 'ਤੇ ਹੋਵੇਗਾ ਨੋਇਡਾ ਸ਼ੂਟਿੰਗ ਰੇਂਜ, ਸੀਐਮ ਯੋਗੀ ਨੇ ਕੀਤਾ ਐਲਾਨ
ਉੱਤਰ ਪ੍ਰਦੇਸ਼ ਸਰਕਾਰ ਨੇ ਨੋਇਡਾ ਦੀ ਸ਼ੂਟਿੰਗ ਰੇਂਜ ਦਾ ਨਾਂਅ Shooter Dadi Chandro Tomar ਦੇ ਨਾਂਅ ’ਤੇ ਰੱਖਣ ਦਾ ਫੈਸਲਾ ਕੀਤਾ ਹੈ।
ਭਾਜਪਾ ਨੇਤਾ ਨੇ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮੇਅਰ ਨੂੰ ਦੱਸਿਆ LKG Student, ਮੇਅਰ ਦਾ ਜਵਾਬ ਵਾਇਰਲ
ਤ੍ਰਿਵੰਤਪੁਰਮ ਦੀ ਮੇਅਰ ਆਰਿਆ ਰਾਜਿੰਦਰਨ (Thiruvananthapuram Mayor Arya Rajendran) ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਸੁਰਖੀਆਂ ਵਿਚ ਹੈ।
BJP ਸੰਸਦ ਵਲੋਂ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ, ਸਪੀਕਰ ਨੂੰ ਲਿਖਿਆ ਪੱਤਰ
ਭਾਜਪਾ ਸੰਸਦ ਮੈਂਬਰ ਸੰਘਮਿੱਤਰਾ ਮੌਰਿਆ ਨੇ ਨੁਸਰਤ ਜਹਾਂ 'ਤੇ ਹਲਫ਼ਨਾਮੇ 'ਚ ਗਲਤ ਜਾਣਕਾਰੀ ਦੇਣ ਦਾ ਲਾਇਆ ਇਲਜ਼ਾਮ। ਕਾਰਵਾਈ ਦੀ ਕੀਤੀ ਮੰਗ।
ਪ੍ਰਸ਼ਾਂਤ ਕਿਸ਼ੋਰ ਦਾ ਬਿਆਨ- ਤੀਜਾ ਜਾਂ ਚੌਥਾ ਮੋਰਚਾ ਭਾਜਪਾ ਨੂੰ ਚੁਣੌਤੀ ਨਹੀਂ ਦੇ ਸਕਦਾ
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ 15 ਦਿਨਾਂ ਵਿਚ 2 ਵਾਰ ਮੁਲਾਕਾਤ ਕਰਨ ਤੋਂ ਬਾਅਦ ਚੋਣ ਰਣਨੀਤੀਕਾਰ Prashant Kishor ਦਾ ਬਿਆਨ ਆਇਆ ਹੈ।
ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਰਾਹੁਲ ਗਾਂਧੀ, ਅੱਜ 11 ਵਜੇ ਕਰਨਗੇ ਪ੍ਰੈਸ ਕਾਨਫਰੰਸ
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰ ਕੋਵਿਡ ਮਿਸਮੈਨੇਜਮੈਂਟ 'ਤੇ ਵ੍ਹਾਈਟ ਪੇਪਰ ਕਰਨਗੇ ਜਾਰੀ।
ਗਾਜ਼ੀਆਬਾਦ ਕੇਸ: ਪੁਲਿਸ ਦਾ Twitter India MD ਨੂੰ ਨਵਾਂ ਨੋਟਿਸ, 24 ਜੂਨ ਤੱਕ ਥਾਣੇ ’ਚ ਹਾਜ਼ਰ ਹੋਵੋ
ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਦੇ ਮਾਮਲੇ ਵਿਚ ਲੋਨੀ ਪੁਲਿਸ ਸਟੇਸ਼ਨ ਨੇ ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਾਹੇਸ਼ਵਰੀ ਖਿਲਾਫ਼ ਨਵਾਂ ਨੋਟਿਸ ਜਾਰੀ ਕੀਤਾ ਹੈ।
ਯਾਤਰੀਆਂ ਲਈ ਖੁਸ਼ਖ਼ਬਰੀ, ਦਿੱਲੀ ਸਮੇਤ ਕਈ ਵੱਡੇ ਸ਼ਹਿਰਾਂ ਲਈ ਅੱਜ ਤੋਂ ਸ਼ੁਰੂ ਹੋਈਆਂ 50 ਸਪੈਸ਼ਲ ਟ੍ਰੇਨਾਂ
ਭਾਰਤੀ ਰੇਲਵੇ ਨੇ ਕਿਹਾ ਕਿ ਹਫ਼ਤਾਵਰੀ ਟ੍ਰੇਨਾਂ ਦੇ ਨਾਲ, ਹੋਰ ਵਿਸ਼ੇਸ਼ ਰੇਲ ਸੇਵਾਵਾਂ ਇਸ ਹਫ਼ਤੇ ਤੋਂ ਇੱਕ ਵਾਰ ਫਿਰ ਹੋਣਗੀਆਂ ਸ਼ੁਰੂ।