New Delhi
ਨੋਵਾਵੈਕਸ ਦੇ ਟੀਕੇ ਦਾ ਜੁਲਾਈ ਤੋਂ ਬੱਚਿਆਂ 'ਤੇ ਟਰਾਇਲ ਸ਼ੁਰੂ ਕਰ ਸਕਦੀ ਹੈ ਸੀਰਮ ਇੰਸਟੀਚਿਊਟ
ਸੂਤਰਾਂ ਨੇ ਦੱਸਿਆ ਕਿ ਐੱਸ.ਆਈ.ਆਈ. ਇਸ ਕੋਰੋਨਾ ਰੋਕੂ ਟੀਕੇ ਦਾ ਟਰਾਇਲ ਜੁਲਾਈ ਤੋਂ ਸ਼ੁਰੂ ਕਰ ਸਕਦੀ ਹੈ
ਲਾਲ ਕਿਲ੍ਹਾ ਹਿੰਸਾ ਮਾਮਲਾ: ਪੁਲਿਸ ਵਲੋਂ ਦੀਪ ਸਿੱਧੂ ਸਣੇ 16 ਖਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖਲ
26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਦੀਪ ਸਿੱਧੂ ਅਤੇ ਹੋਰਾਂ ਖਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਹੋਈ ਦਾਇਰ।
ਨਤਾਸ਼ਾ, ਦੇਵਾਂਗਨਾ ਤੇ ਆਸਿਫ਼ ਨੂੰ ਵੱਡੀ ਰਾਹਤ, ਅਦਾਲਤ ਵੱਲੋਂ ਤੁਰੰਤ ਰਿਹਾਅ ਕਰਨ ਦੇ ਆਦੇਸ਼
ਦਿੱਲੀ ਦੰਗਿਆਂ ਨਾਲ ਸਬੰਧਤ ਮਾਮਲੇ ਵਿਚ ਕੜਕੜਡੁਮਾ ਕੋਰਟ ਨੇ ਦੇਵਾਂਗਨਾ ਕਾਲਿਤਾ, ਨਤਾਸ਼ਾ ਨਰਵਾਲ ਅਤੇ ਆਸਿਫ਼ ਇਕਬਾਲ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ ਹਨ।
World Giving Index 2021: ਦੁਨੀਆਂ ਦੇ 300 ਕਰੋੜ ਲੋਕਾਂ ਨੇ ਕੀਤੀ ਅਣਜਾਣ ਲੋਕਾਂ ਦੀ ਮਦਦ
ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਦੇ ਲੋਕਾਂ ਵਿਚ ਦਾਨ ਕਰਨ ਦਾ ਰੁਝਾਨ ਕਾਫੀ ਵਧ ਗਿਆ ਹੈ।
UAPA ਦੀ ਦੁਰਵਰਤੋਂ 'ਤੇ ਦਿੱਲੀ HC ਦੀ ਟਿੱਪਣੀ, ਕਿਹਾ ' ਵਿਰੋਧ ਦੇ ਅਧਿਕਾਰ ਤੇ ਅਤਿਵਾਦ ‘ਚ ਅੰਤਰ'
ਦਿੱਲੀ ਹਾਈ ਕੋਰਟ ਨੇ ਨਤਾਸ਼ਾ ਨਰਵਾਲ, ਦੇਵੰਗਾਨਾ ਕਾਲੀਤਾ ਅਤੇ ਆਸਿਫ ਇਕਬਾਲ ਤਨਹਾ ਨੂੰ ਦਿੱਤੀ ਜ਼ਮਾਨਤ। ਕੋਰਟ ਨੇ ਯੂਏਪੀਏ ਦੀ ਦੁਰਵਰਤੋਂ ’ਤੇ ਚਿੰਤਾ ਜ਼ਾਹਰ ਕੀਤੀ।
12th Result: CBSE ਨੇ ਸੁਪਰੀਮ ਕੋਰਟ ਨੂੰ ਦੱਸਿਆ ਨਤੀਜਾ ਬਣਾਉਣ ਦਾ ਫਾਰਮੂਲਾ
12ਵੀਂ ਜਮਾਤ ਦਾ ਨਤੀਜਾ (12th Result) ਤਿਆਰ ਕਰਨ ਲਈ ਬਣੀ 13 ਮੈਂਬਰੀ ਕਮੇਟੀ ਨੇ ਸੁਪਰੀਮ ਕੋਰਟ (Supreme Court) ਨੂੰ ਅਪਣੀ ਰਿਪੋਰਟ ਸੌਂਪ ਦਿੱਤੀ ਹੈ।
ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਹੁਣ Paul Pogba ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈ ਬੀਅਰ ਦੀ ਬੋਤਲ
ਬੀਤੀ ਦਿਨੀਂ ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈਆਂ ਸੀ Coca-Cola ਦੀਆਂ ਬੋਤਲਾਂ
ਦਰਿਆਦਿਲੀ: Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 19800 ਕਰੋੜ ਰੁਪਏ
ਭਾਰਤੀ ਸੰਗਠਨਾਂ ਨੂੰ ਮਿਲੇਗਾ ਫ਼ਾਇਦਾ
ਕੁੰਭ ਮੇਲੇ ਦੌਰਾਨ Covid Test ਵਿਚ ਘੁਟਾਲਾ, ਦਿੱਲੀ-ਹਰਿਆਣਾ ਦੀ LAB ’ਤੇ ਦਰਜ ਹੋਵੇਗੀ FIR
ਉਤਰਾਖੰਡ ਵਿਚ ਕੁੰਭ ਮੇਲੇ ਦੌਰਾਨ ਹੋਏ ਕੋਰੋਨਾ ਟੈਸਟ ਘੁਟਾਲੇ ਵਿਚ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ
ਦੇਸ਼ ਵਿਚ 24 ਘੰਟਿਆਂ ਦੌਰਾਨ 67,208 ਨਵੇਂ ਮਾਮਲੇ, 2,330 ਮੌਤਾਂ
ਦੇਸ਼ ਵਿਚ ਹੁਣ ਤੱਕ 26,55,19,251 ਲੋਕਾਂ ਨੂੰ ਲਗਾਈ ਜਾ ਚੁੱਕੀ ਵੈਕਸੀਨ