New Delhi
ਅਸਾਮ ’ਚ ਚਾਰ ਪੋਲਿੰਗ ਕੇਂਦਰਾਂ ’ਤੇ 20 ਅਪ੍ਰੈਲ ਨੂੰ ਮੁੜ ਪੈਣਗੀਆਂ ਵੋਟਾਂ
ਕਮਿਸ਼ਨ ਨੇ ਇਕ ਅਪ੍ਰੈਲ ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਪਾਈਆਂ ਗਈਆਂ ਵੋਟਾਂ ਨੂੰ ਅਯੋਗ ਕਰਾਰ ਦਿਤਾ
ਜੇ ਕਿਸਾਨ ਗੱਲਬਾਤ ਲਈ ਆਉਣਗੇ ਤਾਂ ਸਰਕਾਰ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਹੈ- ਖੇਤੀਬਾੜੀ ਮੰਤਰੀ
ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਲਈ ਕਿਹਾ
ਚੁਣਾਵੀ ਝੜਪ: ਕੂਚ ਬਿਹਾਰ ਵਿਚ ਚਾਰ ਲੋਕਾਂ ਦੀ ਮੌਤ ਤੋਂ ਬਾਅਦ ਚੋਣ ਕਮਿਸ਼ਨ ਨੇ ਰੁਕਵਾਈ ਵੋਟਿੰਗ
ਕੂਚ ਬਿਹਾਰ ਵਿਚ ਕੱਲ੍ਹ ਰੋਸ ਰੈਲੀ ਕਰੇਗੀ ਮਮਤਾ ਬੈਨਰਜੀ
Data Leak: ਫੇਸਬੁੱਕ ਤੋਂ ਬਾਅਦ ਲਿੰਕਡ ਇਨ ਯੂਜ਼ਰਸ ਦਾ ਡਾਟਾ ਹੋਇਆ ਲੀਕ
50 ਕਰੋੜ ਉਪਯੋਗਕਰਤਾਵਾਂ ਦਾ ਡਾਟਾ ਹੋਇਆ ਲੀਕ
ਪੱਛਮੀ ਬੰਗਾਲ ਚੋਣਾਂ: ਵੋਟਿੰਗ ਦੌਰਾਨ ਭਾਜਪਾ ਤੇ ਟੀਐਮਸੀ ਵਰਕਰਾਂ ਵਿਚਾਲੇ ਝੜਪ, 4 ਦੀ ਮੌਤ
ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
ਨਿਹੰਗ ਸਿੰਘ ਕਿਸਾਨੀ ਅੰਦੋਲਨ ਦੀ ਢਾਲ
ਕਿਸਾਨੀ ਅੰਦੋਲਨ 'ਚ ਸਿੰਘੂ ਬਾਰਡਰ ਤੇ ਇਕ ਪਾਸੇ ਪੁਲਿਸ ਹੈ ਤੇ ਦੂਜੇ ਪਾਸੇ ਗੁਰੂ ਕੀ ਲਾਡਲੀ ਫੌਜ ਹੈ
ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ’ਤੇ ਹਮਲਾ, ਘਮੰਡੀ ਸਰਕਾਰ ਨੂੰ ਚੰਗੇ ਸੁਝਾਅ ਤੋਂ ਐਲਰਜੀ ਹੈ
ਕੇਂਦਰ ਦੀਆਂ ਫੇਲ੍ਹ ਨੀਤੀਆਂ ਕਾਰਨ ਦੇਸ਼ ਵਿਚ ਕੋਰੋਨਾ ਦੀ ਭਿਆਨਕ ਲਹਿਰ- ਰਾਹੁਲ ਗਾਂਧੀ
ਕੋਵਿਡ-19 : ਪਿਛਲੇ 24 ਘੰਟਿਆਂ ’ਚ ਆਏ 1,45,384 ਨਵੇਂ ਮਾਮਲੇ
ਹੁਣ ਤਕ ਕੁਲ 9,80,75,160 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਗਾਈ ਜਾ ਚੁੱਕੀ ਹੈ ਵੈਕਸੀਨ
ਆਡੀਓ ਚੈਟ ਵਾਇਰਲ ਹੋਣ ਤੋਂ ਬਾਅਦ ਬੋਲੇ ਪ੍ਰਸ਼ਾਂਤ ਕਿਸ਼ੋਰ, ਭਾਜਪਾ ਪੂਰੀ ਆਡੀਓ ਜਾਰੀ ਕਰੇ
ਭਾਜਪਾ ਨੇ ਵਾਇਰਲ ਕੀਤੀ ਟੀਐਮਸੀ ਦੇ ਰਣਨੀਤੀਕਾਰ ਦੀ ਆਡੀਓ ਚੈਟ
ਮਹਾਰਾਸ਼ਟਰ 'ਚ ਹਸਪਤਾਲ ਨੂੰ ਲੱਗੀ ਭਿਆਨਕ ਅੱਗ,ਚਾਰ ਲੋਕਾਂ ਦੀ ਹੋਈ ਮੌਤ
ਪ੍ਰਧਾਨ ਮੰਤਰੀ ਮੋਦੀ ਨੇ ਜ਼ਾਹਰ ਕੀਤਾ ਦੁੱਖ