New Delhi
ਟੀਮ ਇੰਡੀਆ ਨੂੰ ਝਟਕਾ ਜਸਪ੍ਰੀਤ ਬੁਮਰਾਹ ਨਹੀਂ ਖੇਡਣਗੇ ਚੌਥਾ ਟੈਸਟ ਮੈਚ
ਬੁਮਰਾਹ ਨੇ ਬੀਸੀਸੀਆਈ ਨੂੰ ਨਾ ਖੇਡਣ ਦੀ ਕੀਤੀ ਸੀ ਬੇਨਤੀ
33 ਮਿੰਟ 'ਚ ਕੀਤੇ 697 ਟਵੀਟ ਬਣਾਇਆ ਅਨੋਖਾ ਰਿਕਾਰਡ
ਇੰਡੀਆ ਬੁਕਸ ਆਫ਼ ਰਿਕਾਰਡ ਵਿਚ ਹੋਇਆ ਦਰਜ ਨਾਮ
India Toy Fair 2021: ਖਿਡੌਣਿਆਂ ਦੇ ਖੇਤਰ ਵਿਚ ਛੁਪੀ ਹੈ ਭਾਰਤ ਦੀ ਤਾਕਤ- ਪੀਐਮ ਮੋਦੀ
ਪੀਐਮ ਮੋਦੀ ਨੇ ਕੀਤਾ ‘ਭਾਰਤ ਖਿਡੌਣਾ ਮੇਲਾ 2021’ ਦਾ ਉਦਘਾਟਨ
ਡਿਊਟੀ ਦੌਰਾਨ ASI ਨੇ ਕੀਤੀ ਖੁਦਕੁਸ਼ੀ, ਪੀਸੀਆਰ ਵੈਨ ’ਚ ਖੁਦ ਨੂੰ ਮਾਰੀ ਗੋਲੀ
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਈ ਪਰਿਵਾਰਕ ਝਗੜੇ ਦੀ ਗੱਲ
ਕੋਰੋਨਾ ਦੇ ਵਧਦੇ ਅੰਕੜਿਆਂ ਨੇ ਵਧਾਈ ਚਿੰਤਾ,IPL 2021 ਮੈਚਾਂ ਲਈ ਬਦਲਣੇ ਪੈ ਸਕਦੇ ਹਨ ਸਟੇਡੀਅਮ
ਲੀਗ ਦੇ 14 ਵੇਂ ਸੀਜ਼ਨ ਲਈ ਚੇਨਈ ਵਿੱਚ ਹਾਲ ਹੀ ਵਿੱਚ ਨਿਲਾਮੀ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ,
ਦਿੱਲੀ ਕੱਪੜਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਇਕ ਵਿਅਕਤੀ ਦੀ ਮੌਤ
ਸਾਰੇ ਲੋਕਾਂ ਨੂੰ ਫੈਕਟਰੀ ਵਿਚੋਂ ਕੱਢਿਆ ਗਿਆ ਬਾਹਰ
ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਝਟਕਾ, ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 91 ਰੁਪਏ ਲੀਟਰ ਤੋਂ ਪਾਰ ਚਲਾ ਗਿਆ ਹੈ।
ਪੀਐਮ ਮੋਦੀ ਅੱਜ ਕਰਨਗੇ ਪਹਿਲੇ 'ਭਾਰਤ ਖਿਡੌਣੇ ਮੇਲੇ' ਦਾ ਉਦਘਾਟਨ
ਸਿੱਖਿਆ ਮੰਤਰਾਲਾ, ਔਰਤ ਤੇ ਬਾਲ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਵੱਲੋਂ ਮਿਲ ਕੇ ਇਸ ਮੇਲੇ ਆਯੋਜਨ ਕੀਤਾ ਜਾ ਰਿਹਾ ਹੈ।
ਨਵਰੀਤ ਸਿੰਘ ਮੌਤ ਮਾਮਲਾ: ਕਿਸਾਨ ਦੇ ਸਰੀਰ ’ਤੇ ਗੋਲੀ ਦੇ ਜ਼ਖ਼ਮ ਨਹੀਂ ਸਨ, ਪੁਲਿਸ ਨੇ ਅਦਾਲਤ ਨੂੰ ਦਸਿਆ
ਮਿ੍ਰਤਕ ਦੇ ਦਾਦਾ ਹਰਦੀਪ ਸਿੰਘ ਵਲੋਂ ਦਾਇਰ ਕੀਤੀ ਸੀ ਪਟੀਸ਼ਨ
ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਖਿਡਾਰੀ ਯੂਸਫ ਪਠਾਨ ਵੱਲੋਂ ਸੰਨਿਆਸ ਦਾ ਐਲਾਨ
ਟਵੀਟ ਕਰਕੇ ਦਿੱਤੀ ਜਾਣਕਾਰੀ