New Delhi
ਇਸ ਸਾਲ 32 ਬੱਚਿਆਂ ਨੂੰ ਮਿਲੇਗਾ ਰਾਸ਼ਟਰੀ ਬਾਲ ਪੁਰਸਕਾਰ,PM ਮੋਦੀ ਜੇਤੂਆਂ ਨਾਲ ਕਰਨਗੇ ਗੱਲਬਾਤ
ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਬੱਚਿਆਂ ਨਾਲ ਕਰਨਗੇ ਗੱਲਬਾਤ
ਬਜਰ ਗ਼ਲਤੀ ਕਰ ਗਏ ਪ੍ਰਧਾਨ ਮੰਤਰੀ
ਕਈ ਭਾਜਪਾ ਆਗੂਆਂ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿਤੇ ਹਨ ਤੇ ਮੁਸ਼ਕਿਲ ਵਧਦੀ ਜਾ ਰਹੀ ਹੈ।
ਹਮਲੇ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ, ਮੇਰੇ ’ਤੇ ਹੋਇਆ ਸੀ ਜਾਨਲੇਵਾ ਹਮਲਾ
ਕਿਹਾ, ਅਸੀਂ ਪ੍ਰਸ਼ਾਤ ਭੂਸ਼ਣ ਸਮੇਤ ਦੂਜੇ ਆਗੂਆਂ ਵਲੋਂ ਜ਼ੋਰ ਪਾਉਣ ਬਾਅਦ ਹੀ ਉਥੇ ਗਏ ਸਾਂ
ਰਾਹੁਲ ਦਾ PM ਮੋਦੀ ‘ਤੇ ਨਿਸ਼ਾਨਾ, GDP ਤੇ ਤੇਲ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕੱਸਿਆ ਤੰਜ
ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ‘ਤੇ ਚੁਕੇ ਸਵਾਲ
ਜਨ ਸੰਸਦ ਵਿਚ ਹਿੱਸਾ ਲੈਣ ਆਏ ਰਵਨੀਤ ਬਿੱਟੂ 'ਤੇ ਹਮਲਾ, ਗੱਡੀ ਦੇ ਸ਼ੀਸ਼ੇ ਟੁੱਟੇ
ਬਿੱਟੂ ਨੇ ਹਮਲਾ ਕਰਨਾ ਵਾਲਿਆਂ ਨੂੰ ਮੁਆਫ ਕਰਨ ਦੀ ਕਹੀ ਗੱਲ, ਕਿਹਾ ਉਹ ਕਿਸਾਨਾਂ ਦੇ ਨਾਲ ਹਨ
ਟਰੈਕਟਰ ਪਰੇਡ ਤੋਂ ਪਹਿਲਾਂ ਅਜੀਬੋ ਗਰੀਬ ਫ਼ਰਮਾਨ, ਟਰੈਕਟਰਾਂ ਨੂੰ ਤੇਲ ਦੇਣ 'ਤੇ ਪਾਬੰਦੀ
ਸੁਹਵਲ ਥਾਣੇ ਨੇ ਦਿੱਤਾ ਆਦੇਸ਼
Republic Day 'ਤੇ ਦਿੱਲੀ ਵਿਚ ਬੰਦ ਰਹਿਣਗੇ ਇਹਨਾਂ 4 ਮੈਟਰੋ ਸਟੇਸ਼ਨਾਂ ਦੇ ਗੇਟ
ਕੇਂਦਰੀ ਸਕੱਤਰੇਤ ਵਿਖੇ ਬਦਲ ਸਕਦੇ ਹੋ ਟਰੇਨ
ਕਿਸਾਨ ਦੇ ਪੁੱਤ ਨੇ ਕੁਸ਼ਤੀ 'ਚ ਜਿੱਤਿਆ ਸੋਨ ਤਮਗਾ, ਪਿਤਾ ਡਟਿਆ ਹੈ ਕਿਸਾਨੀ ਮੋਰਚੇ 'ਤੇ
ਖੇਤੀ ਚੁੱਕਦੀ ਹੈ ਸੰਦੀਪ ਦੀ ਕੁਸ਼ਤੀ ਦਾ ਖਰਚ
ਨਹਾਉਂਦੇ ਸਮੇਂ ਕਿਉਂ ਪੈਂਦਾ ਹੈ ਦਿਲ ਦਾ ਦੌਰਾ
ਜਦੋਂ ਅਸੀਂ ਨਹਾਉਂਦੇ ਹਾਂ ਤਾਂ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਪ੍ਰਭਾਵਤ