New Delhi
ਕਿਸਾਨੀ ਅੰਦੋਲਨ: ਇਕ ਪੈਰ ਨਾਲ ਸਾਈਕਲ ਚਲਾ ਕੇ ਸਿੰਘੂ ਬਾਰਡਰ ਪਹੁੰਚਿਆ ਇਹ ਕਿਸਾਨ
ਜੋਸ਼ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦਿੰਦਾ ਹੈ
ਸੰਸਦ ਭਵਨ ਨੇੜੇ ਆਕਾਸ਼ਵਾਣੀ ਭਵਨ 'ਚ ਲੱਗੀ ਅੱਗ, ਨਹੀਂ ਹੋਇਆ ਕੋਈ ਜਾਨੀ ਨੁਕਸਾਨ
ਅੱਗ ਕਿਸੇ ਬਿਜਲੀ ਉਪਕਰਣ ਕਾਰਨ ਲੱਗੀ ਸੀ।
ਬਰਫਬਾਰੀ ਵਿਚ ਫਸੀ ਮਾਂ ਅਤੇ ਨਵਜੰਮੇ ਬੱਚੇ ਲਈ ਫਰਿਸ਼ਤਾ ਬਣੇ ਫੌਜੀ,6ਕਿਮੀ ਪੈਦਲ ਤੁਰ ਕੇ ਘਰ ਪਹੁੰਚਾਇਆ
ਮਾਨਵਤਾ ਦੇ ਮਾਮਲੇ ਵਿਚ ਵੀ ਭਾਰਤੀ ਫੌਜ ਦਾ ਕੋਈ ਮੇਲ ਨਹੀਂ ਹੈ
ਭਾਰਤ ਅਤੇ ਚੀਨ ਦਰਮਿਆਨ ਕੋਰ ਕਮਾਂਡਰ ਪੱਧਰ ਦੇ 9 ਵੇਂ ਰਾਉਂਡ ਦੀ ਅਹਿਮ ਬੈਠਕ ਅੱਜ
ਕੀ ਬਣੇਗੀ ਸਹਿਮਤੀ?
ਦਿੱਲੀ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ,ਔਰੇਂਜ ਅਲਰਟ ਜਾਰੀ
4 ਡਿਗਰੀ ਤੱਕ ਜਾ ਸਕਦਾ ਹੈ ਤਾਪਮਾਨ
‘ਕਿਸਾਨ ਆਗੂਆਂ ਨੂੰ ਮਾਰਨ ਦੀ ਸਾਜ਼ਸ਼’ ਮਾਮਲੇ ਨੂੰ ਲੈ ਕੇ ਅਸਤੀਫ਼ਾ ਦੇਣ ਖੱਟਰ : ਕਾਂਗਰਸ
ਕਿਹਾ, ਕਿਸਾਨੀ ਅੰਦੋਲਨ ਤੋਂ ਧਿਆਨ ਭੜਕਾਉਣ ਦੀ ਹੋ ਰਹੀ ਹੈ ਕੋਸ਼ਿਸ਼
ਦਿੱਲੀ ਅੰਦਰ ਟਰੈਕਟਰ ਪਰੇਡ ਕਰ ਸਕਣਗੇ ਕਿਸਾਨ, ਪੁਲਿਸ ਨੇ ਦਿੱਤੀ ਮਨਜੂਰੀ
ਦਿੱਲੀ ਵਿਚ ਦਾਖਲ ਹੋ ਕੇ ਸ਼ਾਂਤੀ ਨਾਲ ਕੀਤਾ ਜਾਵੇਗਾ ਮਾਰਚ: ਕਿਸਾਨ ਆਗੂ
ਕਿਸਾਨੀ ਸੰਘਰਸ਼ ‘ਚ ਸਿੰਘੂ ਬਾਰਡਰ 'ਤੇ ਡਟੇ ਇਕ ਹੋਰ ਕਿਸਾਨ ਦੀ ਹੋਈ ਮੌਤ
ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸਾਨ ਰਤਨ ਸਿੰਘ ਨੇ ਤੋੜਿਆ ਦਮ
ਜੰਮੂ ਕਸ਼ਮੀਰ ਵਿਚ ਮਿਲੀ ਇਕ ਹੋਰ ਸੁਰੰਗ,ਹੀਰਾਨਗਰ ਸੈਕਟਰ ਦੇ ਪਾਨਸਰ ਵਿਚ ਪਾਕਿਸਤਾਨ ਦੀ ਨਾਪਾਕ ਹਰਕਤ
ਬਾਰਡਰ ਸਿਕਿਓਰਿਟੀ ਫੋਰਸ ਦੁਆਰਾ 10 ਦਿਨਾਂ ਵਿਚ ਦੂਜੀ ਸੁਰੰਗ ਦਾ ਲਗਾਇਆ ਗਿਆ ਪਤਾ