New Delhi
ਕਿਸਾਨੀ ਅੰਦੋਲਨ, ਅਲੌਕਿਕ ਵਰਤਾਰਾ ਤੇ ਹਲੇਮੀ ਰਾਜ ਵਲ ਵਧਦੇ ਕਦਮ
ਪੰਜਾਬੀ ਕੌਮ ਦੀ ਬਹਾਦਰੀ ਵਾਲੀ ਭਾਵਨਾ, ਸਰਬੱਤ ਦੇ ਭਲੇ ਅਤੇ ਲੰਗਰ ਦੀ ਮਹਾਨ ਪ੍ਰੰਪਰਾ ਨੂੰ ਸ਼ਿੱਦਤ ਨਾਲ ਜਾਣਿਆ ਤੇ ਕਬੂਲਿਆ ਹੈ
ਕਿਸਾਨ ਲੀਡਰਾਂ ਨਾਲ ਗੱਲਬਾਤ ਦਾ ਟੁਟ ਜਾਣਾ ਅਫ਼ਸੋਸਨਾਕ!
ਇਨ੍ਹਾਂ ਕਾਨੂੰਨਾਂ ਦਾ ਚੰਗਾ ਮਾੜਾ ਅਸਰ ਕਿਸ ਉਤੇ ਪਵੇਗਾ... ਵਪਾਰੀਆਂ ਉਤੇ ਜਾਂ ਖੇਤੀ ਕਰਨ ਵਾਲਿਆਂ ਉਤੇ?
ਅਰੁਣਾਚਲ ਵਿਚ ਨਵੇਂ ਬਣਾਏ ਪਿੰਡ ਵਾਲੀ ਥਾਂ ਨੂੰ ਚੀਨ ਨੇ ਦਸਿਆ ਆਪਣਾ ਇਲਾਕਾ
ਕਿਹਾ, ਚੀਨ ਆਪਣੀ ਧਰਤੀ 'ਤੇ ਕਰ ਰਿਹੈ ਉਸਾਰੀ ਦਾ ਕੰਮ
ਮੋਰਚੇ ‘ਤੇ ਪਹੁੰਚੇ ਸਿੱਖ ਨੌਜਵਾਨ ਦੀ ਸੇਵਾ-ਭਾਵਨਾ ਦੇਖ ਖੁਸ਼ ਹੋ ਜਾਵੇਗੀ ਹਰ ਕਿਸੇ ਦੀ ਰੂਹ
ਬਾਬੇ ਨਾਨਕ ਦੇ ਸਿਧਾਂਤਾਂ ‘ਤੇ ਚੱਲਾਂਗੇ ਤਾਂ ਜ਼ਰੂਰ ਫਤਿਹ ਕਰਾਂਗੇ- ਸਿੱਖ ਨੌਜਵਾਨ
ਸਾਢੇ ਤਿੰਨ ਘੰਟੇ ਦੀ ਬਰੇਕ ਤੋਂ ਬਾਅਦ ਸ਼ੁਰੂ ਹੁੰਦਿਆਂ ਹੀ ਤੁਰੰਤ ਖਤਮ ਹੋਈ 11ਵੇਂ ਗੇੜ ਦੀ ਮੀਟਿੰਗ
ਸਰਕਾਰ ਤੇ ਕਿਸਾਨਾਂ ਦਰਮਿਆਨ 11ਵੀਂ ਮੀਟਿੰਗ ਵੀ ਰਹੀ ਬੇਨਤੀਜਾ
ਸਰਕਾਰ ਨੇ ਸਾਬਕਾ CJI ਰੰਜਨ ਗੋਗੋਈ ਨੂੰ ਦਿੱਤੀ Z+ ਸੁਰੱਖਿਆ
ਸੀਆਰਪੀਐਫ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਗਿਆ
ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਦੀ ਅਪੀਲ, ਕੇਂਦਰ ਦੇ ਪ੍ਰਸਤਾਵ ‘ਤੇ ਮੁੜ ਵਿਚਾਰ ਕਰਨ ਕਿਸਾਨ
ਕਿਸਾਨਾਂ ਦੇ ਫੈਸਲੇ ‘ਤੇ ਨਰਿੰਦਰ ਤੋਮਰ ਨੇ ਜਤਾਈ ਨਰਾਜ਼ਗੀ
ਨਿੱਜੀਕਰਣ ਨੂੰ ਲੈ ਕੇ ਹੜਬੜੀ ਵਿਚ ਹੈ ਕੇਂਦਰ ਸਰਕਾਰ - ਸੋਨੀਆ ਗਾਂਧੀ
ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਬਰਸੀ ਸੋਨੀਆ ਗਾਂਧੀ, ਕਿਹਾ ਇਹ ਸਪੱਸ਼ਟ ਹੈ ਕਿ ਖੇਤੀ ਕਾਨੂੰਨ ਜਲਦਬਾਜ਼ੀ ਵਿਚ ਬਣਾਏ ਗਏ
ਕੋਰੋਨਾ ਵਾਇਰਸ ਫੇਫੜਿਆਂ ਨਾਲੋਂ ਦਿਮਾਗ ਨੂੰ ਵਧੇਰੇ ਨੁਕਸਾਨ ਪਹੁੰਚਾਉਂਦਾ ਹੈ,ਨਵੀਂ ਖੋਜ ਵਿਚ ਖੁਲਾਸਾ
ਦਿਮਾਗ ਇਕ ਬਹੁਤ ਹੀ ਸੰਵੇਦਨਸ਼ੀਲ ਅੰਗ
11ਵੇਂ ਗੇੜ ਦੀ ਮੀਟਿੰਗ ਸ਼ੁਰੂ, ਕੇਂਦਰ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਜਾਰੀ