New Delhi
ਵਿਆਹ ਤੋਂ ਬਾਅਦ ਰਸੋਈ ਵਿਚ ਕੰਮ ਕਰਦੀ ਨਜ਼ਰ ਆਈ ਨੇਹਾ ਕੱਕੜ,ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ
ਘਰੇਲੂ ਕੰਮਾਂ ਨੂੰ ਸੰਭਾਲਣਾ ਰਹੀ ਹੈ ਸਿੱਖ
ਕਿਸਾਨਾਂ ਦਾ ਟਰੈਕਟਰ ਮਾਰਚ ਜਾਰੀ, ਪੁਲਿਸ ਨਾਲ ਹੱਥੋਪਾਈ ਦੌਰਾਨ ਕਈ ਕਿਸਾਨ ਜ਼ਖ਼ਮੀ
ਗਾਜ਼ੀਪੁਰ ਬਾਰਡਰ ਤੋਂ 119 ਟਰੈਕਟਰ, 15 ਕਾਰਾਂ ਤੇ ਇਕ ਬਾਈਕ ‘ਤੇ 500 ਕਿਸਾਨ ਹੋਏ ਰਵਾਨਾ
ਡਬਲ ਡੈਕਰ ਮਾਲ ਗੱਡੀ ਨੂੰ ਹਰੀ ਝੰਡੀ, PM ਮੋਦੀ ਬੋਲੇ- ਵਿਕਾਸ ਨੂੰ ਮਿਲੀ ਨਵੀਂ ਰਫਤਾਰ
''ਅੱਜ ਦੇਸ਼ ਵਿੱਚ ਨਿੱਜੀ ਵਿਕਾਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ''
Deep Sidhu Anger and Aggression Reply to Hater's - Delhi Singhu Border
Delhi Singhu Border
ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਬੱਚਿਆਂ ਲਈ ਕਿਸਾਨਾਂ ਨੇ ਬਣਾ ਦਿੱਤਾ ਸਕੂਲ
''ਬਾਬੇ ਨਾਨਕ ਦੀ ਪੂਰੀ ਕਿਰਪਾ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ''
ਦੁੱਧ ਵੇਚ ਕੇ ਕਰੋੜਪਤੀ ਬਣੀ 62 ਸਾਲ ਦੀ ਮਹਿਲਾ, ਹਰ ਮਹੀਨੇ ਕਮਾਉਂਦੀ ਹੈ ਸਾਢੇ 3 ਲੱਖ ਰੁਪਏ
ਉਸ ਨੇ ਸਾਲ 2019 ਵਿਚ 87.95 ਲੱਖ ਰੁਪਏ ਦਾ ਦੁੱਧ ਵੇਚਿਆ ਸੀ।
ਕਿਸਾਨੀ ਸੰਘਰਸ਼: 8ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਦਾ ਅੱਜ ਟਰੈਕਟਰ ਮਾਰਚ
11 ਵਜੇ ਨਿਕਲੇਗਾ ਕਿਸਾਨਾਂ ਦਾ ਟਰੈਕਟਰ ਮਾਰਚ
ਕਿਸਾਨ ਅੰਦੋਲਨ ਸਿਰਜ ਰਿਹੈ ਨਵੇਂ ਕੀਰਤੀਮਾਨ
ਜਬਰ ਦਾ ਸਬਰ ਨਾਲ ਟਾਕਰਾ ਹੋ ਰਿਹੈ
ਪੰਜਾਬ ਦਾ ਨਸ਼ੇੜੀ ਤੇ ਖ਼ਰੂਦ ਪਾਉਣ ਵਾਲਾ ਨੌਜਵਾਨ, ਅਪਣੇ ਆਪ ਨੂੰ ਬਦਲ ਕੇ.......
ਪੰਜਾਬ ਦੇ ਨੌਜਵਾਨ ਜੋ ਅੱਜ ਇਸ ਅੰਦੋਲਨ ਦੀ ਤਾਕਤ ਬਣੀ ਬੈਠੇ ਹਨ।
ਵੱਡੀ ਗਿਣਤੀ ’ਚ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਕਰ ਰਹੇ ਹਨ ਸਮਰਥਨ: ਨਰਿੰਦਰ ਤੋਮਰ
ਕਿਸਾਨ ਯੂਨੀਅਨਾਂ ਨੂੰ ਤਿੰਨ ਕਾਨੂੰਨਾਂ ਰਾਹੀਂ ਸੁਧਾਰਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੀਤੀ ਅਪੀਲ