New Delhi
ਆਮ ਆਦਮੀ ਨੂੰ ਹੋਰ ਸਤਾਏਗੀ ਮਹਿੰਗਾਈ! ਜਾਣੋ ਕਦੋਂ ਤੱਕ ਮਿਲੇਗੀ ਰਾਹਤ
ਦੇਸ਼ ਵਿਚ ਆਲ਼ੂ, ਪਿਆਜ਼, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਦੇਸ਼ ਦੇ ਇਨ੍ਹਾਂ ਰਾਜਾਂ ਵਿੱਚ ਪੈ ਸਕਦਾ ਹੈ ਮੀਂਹ, ਇਹ ਰਾਜ ਹੋਣਗੇ ਵਧੇਰੇ ਪ੍ਰਭਾਵਤ
ਦੇਸ਼ ਵਿਚ ਇੰਨ੍ਹੀ ਦਿਨੀਂ ਭਾਰੀ ਗਰਮੀ ਦੇ ਨਾਲ ਬਾਰਿਸ਼ ਹੋ ਰਹੀ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਨਹੀਂ ਹੋਇਆ ਕੋਈ ਵਾਧਾ
ਰਾਜ ਦੀਆਂ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਅੱਜ ਕੋਈ ਵਾਧਾ ਨਹੀਂ ਹੋਇਆ ਹੈ।
ਕਿਵੇਂ ਲਈਆਂ ਜਾਣ NEET ਅਤੇ ਹੋਰ ਪ੍ਰੀਖਿਆਵਾਂ ,ਸਿਹਤ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਦੇਸ਼ ਭਰ ਵਿਚ ਪ੍ਰੀਖਿਆਵਾਂ ਦਾ ਆਯੋਜਨ ਸ਼ੁਰੂ ਹੋ ਗਿਆ ਹੈ।
'ਲੋਕਲ' ਜਿੰਨੇ ਜ਼ਿਆਦਾ 'ਵੋਕਲ' ਹੋਣਗੇ, ਬਿਹਾਰ ਉਨਾ ਵਧੇਰੇ ਆਤਮ ਨਿਰਭਰ ਹੋਵੇਗਾ : ਮੋਦੀ
ਕਿਸਾਨਾਂ ਲਈ 'ਈ-ਗੋਪਾਲਾ ਐਪ' ਸਣੇ ਅੱਧੀ ਦਰਜਨ ਯੋਜਨਾਵਾਂ ਦੀ ਕੀਤੀ ਸ਼ੁਰੂਆਤ
ਰੇਲਵੇ ਦਾ ਯਾਤਰੀਆਂ ਨੂੰ ਤੋਹਫ਼ਾ, ਸਲੀਪਰ ਤੇ ਜਨਰਲ ਕੋਚ ਨੂੰ 'ਏਸੀ ਕੋਚ' 'ਚ ਬਦਲਣ ਦੀ ਤਿਆਰੀ!
ਪ੍ਰਾਜੈਕਟ ਪੂਰਾ ਹੋਣ ਬਾਅਦ ਰੇਲਵੇ ਦੇ ਪੂਰੀ ਤਰ੍ਹਾਂ ਏਸੀ ਹੋਣ ਦਾ ਦਾਅਵਾ
ਬਾਲੀਵੁੱਡ ਅਦਾਕਾਰ ਤੇ BJP ਨੇਤਾ ਪਰੇਸ਼ ਰਾਵਲ ਬਣੇ National School of Drama ਦੇ ਨਵੇਂ ਮੁਖੀ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਭਾਜਪਾ ਨੇਤਾ ਪਰੇਸ਼ ਰਾਵਲ ਨੂੰ ਨੈਸ਼ਨਲ ਸਕੂਲ ਆਫ ਡਰਾਮਾ (NSD) ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ।
ਕੇਂਦਰ ਦਾ ਸੂਬਿਆਂ ਨੂੰ ਸੁਝਾਅ:ਕਰੋਨਾ ਦੇ ਲੱਛਣਾਂ ਵਾਲੇ ਨੈਗੇਟਿਵ ਆਏ ਮਰੀਜ਼ਾਂ ਦਾ ਦੁਬਾਰਾ ਹੋਵੇ ਟੈਸਟ!
ਕੇਂਦਰ ਨੂੰ ਅਜਿਹੇ ਮਰੀਜ਼ਾਂ ਦੇ ਹੁਣ ਪਾਜ਼ੇਟਿਵ ਹੋਣ ਦਾ ਸ਼ੱਕ
ਮੌਸਮ ਨੂੰ ਲੈ ਕੇ ਆਈ ਨਵੀਂ ਜਾਣਕਾਰੀ, ਕੁੱਝ ਥਾਂਵਾਂ 'ਤੇ ਗਰਜ-ਚਮਕ ਨਾਲ ਹਲਕੀ ਬਾਰਸ਼ ਦੀ ਸੰਭਾਵਨਾ!
ਮੌਸਮ ਵਿਭਾਗ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮੌਸਮ ਖੁਸ਼ਕ ਰਹਿਣ ਦੀ ਕੀਤੀ ਭਵਿੱਖਬਾਣੀ
ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਟਰਾਇਲ ਰੁਕਣ ਤੇ ਕੀ ਬੋਲਿਆ WHO?
ਕੋਰੋਨਾ ਵਾਇਰਸ ਵੈਕਸੀਨ ਦੀ ਦੌੜ ਵਿੱਚ ਅੱਗੇ ਚਲ ਰਹੀ ਆਕਸਫੋਰਡ ਵੈਕਸੀਨ ਦੀ ਰਫਤਾਰ ਅਚਾਨਕ ਰੁਕ ਗਈ ਹੈ..