New Delhi
ਮਹਿੰਗਾ ਹੋਣ ਵਾਲਾ ਹੈ ਟਰੇਨ ਦਾ ਸਫਰ, ਤੁਹਾਡੇ ਰੇਲ ਕਿਰਾਏ 'ਤੇ ਪਵੇਗਾ ਇਸ ਖਰਚੇ ਦਾ ਬੋਝ
ਆਉਣ ਵਾਲੇ ਦਿਨਾਂ ਵਿਚ, ਤੁਹਾਡੇ ਲਈ ਰੇਲ ਵਿਚ ਯਾਤਰਾ ਕਰਨਾ ਪਹਿਲਾਂ ਨਾਲੋਂ ਬਹੁਤ ਮਹਿੰਗਾ ਹੋਣ ਜਾ ਰਿਹਾ ਹੈ।
ਦਸੰਬਰ ਤਕ ਭਾਰਤ ਵਿਚ 40% ਆਬਾਦੀ ਹੋ ਜਾਵੇਗੀ ਕੋਰੋਨਾ ਸੰਕਰਮਿਤ,ਫਿਰ ਵੀ ਹੈ ਚੰਗੀ ਖ਼ਬਰ
ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਹਜੇ ਤੱਕ ਰੁਕਿਆ ਨਹੀਂ ਹੈ। ਦੇਸ਼ ਵਿਚ ਰੋਜ਼ਾਨਾ ਕੋਵਿਡ -19 ਦੇ ਹਜ਼ਾਰਾਂ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ......
ਚੀਨ ਨਾਲ ਝਗੜੇ ਦਾ ਹੱਲ ਨਹੀਂ ਨਿਕਲਦਾ ਤਾਂ ਫ਼ੌਜੀ ਕਾਰਵਾਈ ਲਈ ਤਿਆਰ : ਸੀਡੀਐਸ
ਕੰਟਰੋਲ ਰੇਖਾ ਬਾਰੇ ਦੋਹਾਂ ਦੇਸ਼ਾਂ ਦੀਆਂ ਵੱਖ ਵੱਖ ਧਾਰਨਾਵਾਂ ਕਾਰਨ ਕਬਜ਼ਾ ਹੋਇਆ
ਅਦਾਲਤ ਦੀ ਮਾਣਹਾਨੀ ਮਾਮਲਾ : ਪ੍ਰਸ਼ਾਂਤ ਭੂਸ਼ਣ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ
ਕਿਹਾ-ਮਾਫ਼ੀ ਮੰਗਣਾ ਮੇਰਾ ਹੀ ਅਪਮਾਨ ਹੋਵੇਗਾ
ਕੇਂਦਰ ਸਰਕਾਰ ਦੀ ਲੋਕਾਂ ਲਈ ਵੱਡੀ ਰਾਹਤ, ਮੁੜ ਵਧਾਈ ਆਵਾਜਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਮਿਆਦ!
ਮੋਟਰ ਵਾਹਨ ਦੇ ਦਸਤਾਵੇਜ਼ਾਂ ਦਸੰਬਰ 2020 ਤਕ ਵੈਲਿਗ ਮੰਨੇ ਜਾਣਗੇ
ਹੰਗਾਮਿਆ ਭਰਪੂਰ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, ਤਿੱਖੇ ਤੇਵਰਾਂ ਬਾਅਦ ਸਫ਼ਾਈਆਂ ਦਾ ਦੌਰ ਸ਼ੁਰੂ
ਕਾਂਗਰਸੀ ਆਗੂ, ਗੁਲਾਮ ਨਬੀ ਆਜ਼ਾਦ, ਕਲਿਪ ਸਿਬਲ ਅਤੇ ਰਣਦੀਪ ਸਿੰਘ ਸੂਰਜੇਵਾਲ ਨੇ ਦਿਤੀ ਸਫ਼ਾਈ
SBI ਦੇ ਹੋਮ ਲੋਨ ਗਾਹਕਾਂ ਦੇ ਲਈ ਆਇਆ ਵੱਡਾ ਆਫਰ, ਮਿਲੇਗਾ ਬਿਨ੍ਹਾਂ ਰੁਕਾਵਟ ਦੇ ਪੈਸਾ
ਐਸਬੀਆਈ ਹੋਮ ਟਾਪ ਅਪ ਲੋਨ ਲਈ, ਪਹਿਲਾਂ ਇਕ ਨੂੰ ਯੋਨੋ ਐਪ 'ਤੇ ਲੌਗਇਨ ਕਰਨਾ ਹੋਵੇਗਾ।
GST ਕਾਰਨ ਟੈਕਸ ਦਰ ਘਟੀਆਂ, ਟੈਕਸਪੇਅਰਸ ਦੀ ਗਿਣਤੀ ਹੋਈ ਦੁਗਣੀ-ਵਿੱਤੀ ਵਿਭਾਗ
ਸਮੂਹਕ ਤੌਰ 'ਤੇ ਇਨ੍ਹਾਂ ਦੇ ਕਾਰਨ ਟੈਕਸ ਦੀ ਮਿਆਰੀ ਦਰ...
ਬੰਦ ਹੋ ਸਕਦੇ ਹਨ iphone 11 ਸੀਰੀਜ਼ ਦੇ ਦਿੱਗਜ ਸਮਾਰਟ ਫੋਨ ਜਾਣੋ ਕੀ ਹੈ ਵਜ੍ਹਾ
ਪ੍ਰੀਮੀਅਮ ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣੀ ਨਵੀਂ ਆਈਫੋਨ 12 ਸੀਰੀਜ਼ ਦੇ ਸਮਾਰਟ ਫੋਨ ਦੀ ਲਾਂਚਿੰਗ ਦੀ ਤਿਆਰੀ ਕਰ ਰਹੀ ਹੈ
ਯੇਰੂਸ਼ਲਮ 'ਚ ਬਾਬਾ ਫ਼ਰੀਦ ਦੀ ਯਾਦਗਾਰ!
ਸਾਲ ਮਗਰੋਂ ਵੀ ਆਬਾਦ ਐ ਬਾਬਾ ਫ਼ਰੀਦ ਜੀ ਦੀ ਯਾਦਗਾਰ