New Delhi
ਸਤੰਬਰ ਵਿਚ ਖੁੱਲ੍ਹ ਸਕਦੇ ਹਨ ਸਿਨੇਮਾ ਹਾਲ! ਜਾਣੋ Unlock-4 ਵਿਚ ਕੀ ਖੁੱਲ੍ਹੇਗਾ ਤੇ ਕੀ ਨਹੀਂ
1 ਸਤੰਬਰ ਤੋਂ ਦੇਸ਼ ਵਿਚ ਅਨਲੌਕ ਪ੍ਰਕਿਰਿਆ ਦਾ ਚੌਥਾ ਪੜਾਅ ਸ਼ੁਰੂ ਹੋਣ ਵਾਲਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਹਾਲੇ ਵੀ ਲੌਕਡਾਊਨ ਜਾਂ ਵੀਕਐਂਡ ਲੌਕਡਾਊਨ ਦਾ ਦੌਰ ਜਾਰੀ ਹੈ
ਪੁੱਤਰ ਲਈ 106 km ਸਾਈਕਲ ਚਲਾਉਣ ਵਾਲੇ ਪਿਤਾ ਦੇ ਮੁਰੀਦ ਹੋਏ ਆਨੰਦ ਮਹਿੰਦਰਾ
ਹੁਣ ਚੁੱਕਣਗੇ ਪੜ੍ਹਾਈ ਦਾ ਖਰਚਾ
ਜ਼ਬਰਦਸਤ Internet Speed, ਇਕ ਸੈਕਿੰਡ ਵਿਚ ਡਾਊਨਲੋਡ ਕਰੋ Netflix ਦੀਆਂ ਕਈ ਫਿਲਮਾਂ
ਦੁਨੀਆਂ ਵਿਚ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਵਧ ਰਹੀ ਹੈ, ਇਸ ਦੇ ਚਲਦਿਆਂ ਇੰਟਰਨੈੱਟ ਦੀ ਗਤੀ ਵਿਚ ਰੁਕਾਵਟਾਂ ਵੀ ਆ ਰਹੀਆਂ ਹਨ।
ਤਬਲੀਗ਼ੀ ਜਮਾਤ ਵਿਰੁੱਧ ਪ੍ਰਾਪੇਗੰਡਾ ਦਾ ਪਰਦਾਫਾਸ਼
ਬਲੀ ਦਾ ਬੱਕਰਾ ਬਣਾਏ ਗਏ ਤਬਲੀਗ਼ੀ ਜਮਾਤੀ
ਕਾਂਗਰਸ ਵਿਚ ਬਦਲਾਅ ਦੀ ਮੰਗ ਤੇਜ਼: 23 ਨੇਤਾਵਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ
ਕਾਂਗਰਸ ਪਾਰਟੀ ਵਿਚ ਵੱਡੇ ਫੇਰਬਦਲ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ।
ਕੋਰੋਨਾ ਦੇ ਨਾਮ 'ਤੇ ਲਾਸ਼ਾਂ ਦਾ ਧੰਦਾ ਕਰ ਰਹੇ ਪ੍ਰਾਈਵੇਟ ਹਸਪਤਾਲ!
ਦਿੱਲੀ ਦੇ ਹਸਪਤਾਲ ਨੇ ਬਣਾਇਆ 15 ਲੱਖ ਰੁਪਏ ਦਾ ਬਿਲ
''ਕੇਜਰੀਵਾਲ ਨੇ ਤਬਲੀਗ਼ੀ ਜਮਾਤ ਸਿਰ ਭੰਨਿਆ ਸੀ ਅਪਣੀਆਂ ਨਾਕਾਮੀਆਂ ਦਾ ਠੀਕਰਾ''
ਬੰਬੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਅਲਕਾ ਲਾਂਬਾ ਦਾ ਤਿੱਖਾ ਨਿਸ਼ਾਨਾ
ਨਹੀਂ ਮਿਲਦੀ ਦਿਸ ਰਹੀਂ ਆਮ ਆਦਮੀ ਨੂੰ ਰਾਹਤ,ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ
ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਪ੍ਰਕਿਰਿਆ ਜਾਰੀ ਹੈ।
ਭਾਰਤ ਵਿੱਚ 73 ਦਿਨਾਂ ਵਿਚ ਆਵੇਗੀ ਕਰੋਨਾ ਵੈਕਸੀਨ, ਲੱਗੇਗਾ ਮੁਫ਼ਤ ਟੀਕਾ
ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ 'ਕੋਵਿਸ਼ਿਲਡ' 73 ਦਿਨਾਂ ਵਿਚ ਇਸਤੇਮਾਲ ਲਈ ਬਾਜ਼ਾਰ ਵਿਚ ਉਪਲਬਧ ਹੋਵੇਗੀ।
ਅਰੋਗਿਆ ਸੇਤੂ ਐਪ ਵਿਚ ਆਇਆ ਇਕ ਨਵਾਂ ਫੀਚਰ, ਵਪਾਰ ਲਈ ਹੋਵੇਗਾ ਫਾਇਦੇਮੰਦ
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਰੋਗਿਆ ਸੇਤੂ ਐਪ ਇਕ ਅਜਿਹਾ ਫੀਚਰ ਲੈ ਕੇ ਆਇਆ ਹੈ ਜੋ ਤੁਹਾਨੂੰ ਕਾਰੋਬਾਰ ਨੂੰ ਦੁਬਾਰਾ ਚਾਲੂ ਕਰਨ ਵਿਚ ਮਦਦ ਕਰ ਸਕਦਾ ਹੈ।