New Delhi
ਸਰਕਾਰ ਕਰਮਚਾਰੀਆਂ ਦੀ ਗ੍ਰੈਚੂਟੀ ਦੀ ਸਮਾਂ ਸੀਮਾ 5 ਸਾਲ ਘਟਾਉਣ ਦੀ ਤਿਆਰੀ ‘ਚ: ਰਿਪੋਰਟ
ਕੇਂਦਰ ਸਰਕਾਰ ਕਰਮਚਾਰੀਆਂ ਦੇ ਲਈ ਗ੍ਰੈਚੂਟੀ ਭੁਗਤਾਨਾਂ ਲਈ ਯੋਗਤਾ ਦੀਆਂ ਸਭ ਤੋਂ ਘੱਟ ਸ਼ਰਤਾਂ 'ਤੇ ਢਿੱਲ ਦੇਣ 'ਤੇ ਵਿਚਾਰ ਕਰ ਰਹੀ ਹੈ
ਕੋਰੋਨਾ ਵਾਇਰਸ ਕਾਰਨ ਇਕ ਦਿਨ ਵਿਚ 1007 ਮੌਤਾਂ, 62,064 ਨਵੇਂ ਮਾਮਲੇ
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 15 ਲੱਖ ਦੇ ਪਾਰ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਰੋਨਾ ਵਾਇਰਸ ਤੋਂ ਪੀੜਤ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਸਿਆ ਕਿ ਜਾਂਚ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ
ਬੇਰੁਜ਼ਗਾਰੀ ਕਾਰਨ ਦੇਸ਼ 'ਚ ਹਾਲਾਤ ਹੋਰ ਵਿਗੜੇ
ਇਸ ਮਹੀਨੇ ਵਧੀ ਬੇਰੁਜ਼ਗਾਰੀ ਦੀ ਦਰ
ਬੇਰੁਜ਼ਗਾਰੀ ਕਾਰਨ ਦੇਸ਼ 'ਚ ਹਾਲਾਤ ਹੋਰ ਵਿਗੜੇ
ਇਸ ਮਹੀਨੇ ਵਧੀ ਬੇਰੁਜ਼ਗਾਰੀ ਦੀ ਦਰ
ਹੜ੍ਹਾਂ ਦੀ ਮਾਰ : ਪ੍ਰਧਾਨ ਮੰਤਰੀ ਨੇ ਛੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ!
ਹੜ੍ਹਾਂ ਦੀ ਭਵਿੱਖਬਾਣੀ ਸਬੰਧੀ ਕੇਂਦਰੀ ਤੇ ਰਾਜ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਹੋਵੇ
ਰਾਜਸਥਾਨ 'ਚ ਕਾਂਗਰਸ ਦੇ ਮੁੜ ਪੈਰਾਂ ਸਿਰ ਹੋਣ ਦੇ ਅਸਾਰ, ਰਾਹੁਲ, ਪ੍ਰਿਅੰਕਾ ਨੂੰ ਮਿਲੇ ਸਚਿਨ ਪਾਇਲਟ!
ਰਾਜਸਥਾਨ ਵਿਚ ਸਿਆਸੀ ਉਥਲ-ਪੁਥਲ ਰੁਕਣ ਦੀ ਉਮੀਦ
ਰੇਲਵੇ ਵਲੋਂ ਨੌਕਰੀਆਂ ਸਬੰਧੀ ਫ਼ਰਜ਼ੀ ਇਸ਼ਤਹਾਰ ਜਾਰੀ ਕਰਨ ਵਾਲੀ ਏਜੰਸੀ ਖਿਲਾਫ਼ ਕਾਰਵਾਈ ਸ਼ੁਰੂ!
ਰੇਲਵੇ ਭਰਤੀ ਸਬੰਧੀ ਛਪੇ ਫ਼ਰਜ਼ੀ ਇਸ਼ਤਿਹਾਰ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਰੋਨਾ ਪਾਜ਼ੀਟਿਵ
ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਜਾਂਚ ਦੌਰਾਨ ਕੋਰੋਨਾ ਸਕਾਰਾਤਮਕ ਪਾਇਆ ਗਿਆ ਹੈ।
ਸਕੂਲ ਕੰਪਲੈਕਸਾਂ ਦੇ 50 ਮੀਟਰ ਦੇ ਦਾਇਰੇ 'ਚ ਜੰਕ ਫੂਡ ਦੀ ਵਿਕਰੀ 'ਤੇ ਰੋਕ ਦੀ ਤਿਆਰੀ
ਸਕੂਲੀ ਬੱਚਿਆਂ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਯਕੀਨੀ ਕਰਨ ਲਈ ਖ਼ੁਰਾਕ ਖੇਤਰ ਦੀ ਅਥਾਰਟੀ ਐੱਫਐੱਸਐੱਸਏਆਈ ਨੇ ਤਿਆਰੀ ਕਰ ਲਈ ਹੈ