New Delhi
ਇਹਨਾਂ ਬੈਂਕਾਂ ਨੇ Minimum Balance ਤੇ ਲੈਣ-ਦੇਣ ਨਿਯਮਾਂ ਵਿਚ ਕੀਤਾ ਬਦਲਾਅ
ਬੈਂਕਾਂ ਨੇ ਅਪਣੇ ਨਕਦੀ ਸੰਤੁਲਨ ਅਤੇ ਡਿਜ਼ੀਟਲ ਟ੍ਰਾਂਜ਼ੈਕਸ਼ਨ ਨੂੰ ਵਧਾਉਣ ਲਈ 1 ਅਗਸਤ ਤੋਂ ਘੱਟੋ-ਘੱਟ ਬਕਾਏ ‘ਤੇ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ।
ਨਿਮੋਨੀਆ ਦੀ ਦੇਸੀ ਵੈਕਸੀਨ ਤਿਆਰ, ਸਫਲਤਾ ਤੋਂ ਬਾਅਦ ਸੀਰਮ ਇੰਡੀਆ ਦੇ ਉਤਪਾਦਨ ਨੂੰ ਹਰੀ ਝੰਡੀ
ਭਾਰਤ ਵਿੱਚ, ਨਮੂਨੀਆ ਦੇ ਟੀਕੇ ਦੇ ਉਤਪਾਦਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਕਿਸਾਨ ਬਣਨਗੇ Businessman! ਖੇਤੀ ਦੇ ਨਾਲ ਸ਼ੁਰੂ ਕਰ ਸਕਦੇ ਹਨ ਕਾਰੋਬਾਰ, ਕੇਂਦਰ ਸਰਕਾਰ ਕਰੇਗੀ ਮਦਦ
ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੱਖ-ਵੱਖ ਸਕੀਮਾਂ ਲੈ ਕੇ ਆ ਰਹੀ ਹੈ।
ਚਿੱਕੜ ਨਾਲ ਲਥਪਥ ਸਲਮਾਨ ਖ਼ਾਨ ਨੇ ਕਿਸਾਨਾਂ ਨੂੰ ਕੀਤਾ ਸਲਾਮ, ਵਾਇਰਲ ਹੋ ਰਹੀ ਇਹ ਤਸਵੀਰ
ਇਹਨੀਂ ਦਿਨੀਂ ਅਦਾਕਾਰ ਸਲਮਾਨ ਖ਼ਾਨ ਅਪਣੇ ਕਰੀਬੀ ਦੋਸਤਾਂ ਦੇ ਨਾਲ ਪਨਵੇਲ ਦੇ ਫਾਰਮਹਾਊਸ ਵਿਚ ਸਮਾਂ ਬਿਤਾ ਰਹੇ ਹਨ
10 ਸਾਲ ਦੇ ਬੱਚੇ ਨੇ 30 ਸੈਕਿੰਡ ਵਿਚ ਬੈਂਕ ‘ਚੋਂ ਚੋਰੀ ਕੀਤੇ 10 ਲੱਖ ਰੁਪਏ
ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਜਾਵਦ ਇਲਾਕੇ ਵਿਚ ਇਕ 10 ਸਾਲ ਦੇ ਬੱਚੇ ਨੇ ਬੈਂਕ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਨੌਜਵਾਨਾਂ ਨੂੰ PM Modi ਦਾ ਸੰਦੇਸ਼- ਹੁਨਰ ਵਿਚ ਬਦਲਾਅ ਕਰਨਾ ਜ਼ਰੂਰੀ, ਇਹੀ ਸਮੇਂ ਦੀ ਮੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਰਲਡ ਯੂਥ ਸਕਿਲ ਡੇਅ ਮੌਕੇ ‘ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ।
ਸਚਿਨ ਪਾਇਲਟ ਦਾ ਐਲ਼ਾਨ- ‘ਮੈਂ 100 ਵਾਰ ਕਹਿ ਚੁੱਕਾ ਕਿ ਮੈਂ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਿਹਾ ਹਾਂ’
ਰਾਜਸਥਾਨ ਕਾਂਗਰਸ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਸਚਿਨ ਪਾਇਲਟ ਨੇ ਅਪਣੀ ਚੁੱਪੀ ਤੋੜੀ ਹੈ।
ਸੀਬੀਐਸਈ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਅੱਜ
ਸੀਬੀਐਸਈ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਬੁਧਵਾਰ ਨੂੰ ਐਲਾਨਿਆ ਜਾਵੇਗਾ।
ਕਾਂਗਰਸ ਆਗੂ ਨੇ ਪ੍ਰਿਯੰਕਾ ਗਾਂਧੀ ਦਾ ਬੰਗਲਾ ਪਾਰਟੀ ਸੰਸਦ ਮੈਂਬਰ ਨੂੰ ਅਲਾਟ ਕਰਨ ਲਈ ਕਿਹਾ ਸੀ : ਪੁਰੀ
ਪ੍ਰਿਯੰਕਾ ਨੇ ਕਿਹਾ-ਮੈਂ ਇਕ ਅਗੱਸਤ ਨੂੰ ਸਰਕਾਰੀ ਬੰਗਲਾ ਖ਼ਾਲੀ ਕਰ ਦੇਵਾਂਗੀ
ਸੁਪਰੀਮ ਕੋਰਟ ਦਾ ਰਾਮਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ
ਸੁਪਰੀਮ ਕੋਰਟ ਨੇ ਹਤਿਆ ਦੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਆਪੇ ਬਣੇ ਬਾਬਾ ਰਾਮਪਾਲ ਨੂੰ ਪੈਰੋਲ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿਤਾ।