New Delhi
ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣੇ Reliance Industries ਦੇ ਚੇਅਰਮੈਨ ਮੁਕੇਸ਼ ਅੰਬਾਨੀ
ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਰੇਲਵੇ ਤੋਂ ਮਿਲੇਗਾ ਕਮਾਈ ਦਾ ਮੌਕਾ, ਸਰਕਾਰ ਕਰ ਰਹੀ ਹੈ ਤਿਆਰੀ
ਬੀਤੇ ਸਾਲ ਕੇਂਦਰ ਸਰਕਾਰ ਨੇ ਰੇਲਵੇ ਦੀ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦਾ ਸ਼ੁਰੂਆਤੀ ਜਨਤਕ ਨਿਰਗਮ (initial public offering) ਲਾਂਚ ਕੀਤਾ ਸੀ।
ਬੰਗਲੇ ਨੂੰ ਲੈ ਕੇ ਹਰਦੀਪ ਪੁਰੀ ਤੇ ਪ੍ਰਿਯੰਕਾ ਗਾਂਧੀ ਵਿਚਾਲੇ ਛਿੜੀ ਟਵਿਟਰ ਜੰਗ, ਜਾਣੋ ਕੀ ਹੈ ਮਾਮਲਾ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਲੋਧੀ ਅਸਟੇਟ ਵਿਚ ਦਿੱਤੇ ਗਏ ਬੰਗਲੇ ‘ਤੇ ਵਿਵਾਦ ਵਧਦਾ ਜਾ ਰਿਹਾ ਹੈ।
ਰਾਜਸਥਾਨ 'ਚ ਸਿਆਸੀ ਹਲਚਲ: ਸਚਿਨ ਪਾਇਲਟ ‘ਤੇ ਕਾਂਗਰਸ ਦਾ ਐਕਸ਼ਨ, ਪਾਰਟੀ ‘ਚੋਂ ਕੀਤਾ ਬਰਖ਼ਾਸਤ
ਕਾਂਗਰਸ ਨੇ ਸਚਿਨ ਪਾਇਲਟ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ
ਕੱਲ੍ਹ ਜਾਰੀ ਹੋਣਗੇ 10ਵੀਂ ਕਲਾਸ CBSE ਬੋਰਡ ਦੇ ਨਤੀਜੇ, HRD ਮੰਤਰੀ ਨੇ ਦਿੱਤੀ ਜਾਣਕਾਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਕਲਾਸ ਦੀ ਨਤੀਜੇ 13 ਜੁਲਾਈ ਨੂੰ ਜਾਰੀ ਕਰ ਦਿੱਤੇ ਹਨ।
ਯੂਨੀਵਰਸਿਟੀ ਤੇ ਕਾਲਜਾਂ ਦੀਆਂ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ UGC ਦਾ ਨਵਾਂ ਬਿਆਨ
ਯੂਨੀਵਰਸਿਟੀਆਂ ਦੀਆਂ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਨੂੰ UGC ਨੇ ਇਕ ਵਾਰ ਫਿਰ ਤੋਂ ਜਰੂਰੀ ਕਰਾਰ ਦਿੰਦੇ ਹੋਏ ਇਸ ਨੂੰ ਵਿਦਿਆਰਥੀਆਂ ਦੇ ਵਿਆਪਕ ਹਿੱਤ ਵਿਚ ਦੱਸਿਆ ਹੈ।
ਫਿਰ ਤੋਂ ਲੌਕਡਾਊਨ ਵੱਲ ਵਧ ਰਿਹਾ ਦੇਸ਼, ਅੱਜ ਤੋਂ ਇਹਨਾਂ ਸ਼ਹਿਰਾਂ ‘ਚ ਪਾਬੰਦੀਆਂ ਲਾਗੂ
ਦੇਸ਼ ਵਿਚ ਕੋਰੋਨਾ ਦੇ ਮਾਮਲੇ 9 ਲੱਖ ਤੋਂ ਪਾਰ ਪਹੁੰਚ ਚੁੱਕੇ ਹਨ ਅਤੇ ਹੁਣ ਇਕ ਵਾਰ ਫਿਰ ਤੋਂ ਲੌਕਡਾਊਨ ਦਾ ਦੌਰ ਆਉਂਦਾ ਦਿਖਾਈ ਦੇ ਰਿਹਾ ਹੈ।
ਟਰੰਪ ਦੇ ਟੈਕਨੀਸ਼ੀਅਨ ਦਾ ਦਾਅਵਾ- FBI ਨੂੰ ਮਿਲੇ ਸਬੂਤ, ਵੁਹਾਨ ਦੀ ਲੈਬ ‘ਚੋਂ ਲੀਕ ਹੋਇਆ ਕੋਰੋਨਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਟੈਕਨੀਸ਼ੀਅਨ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ਦੀ ਲੈਬ ਦੇ ਮਾਹਰ ਪੱਛਮੀ ਖੂਫੀਆ ਇੰਟੈਲੀਜੈਂਸ ਨਾਲ ਮਿਲ ਗਏ ਹਨ।
ਦੇਸ਼ ‘ਚ ਕੋਰੋਨਾ ਦੇ ਮਾਮਲੇ 9 ਲੱਖ ਤੋਂ ਪਾਰ, ਇਕ ਦਿਨ ‘ਚ ਆਏ 28,498 ਨਵੇਂ ਮਾਮਲੇ
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵਧ ਕੇ 9 ਲੱਖ ਤੋਂ ਪਾਰ ਪਹੁੰਚ ਚੁੱਕੇ ਹਨ।
ਮਿਲ ਗਿਆ ਹੈ ਅਜਿਹਾ ਖ਼ਜ਼ਾਨਾ, ਜਿਸ ਨਾਲ ਚੀਨ ‘ਤੇ ਖਤਮ ਹੋ ਜਾਵੇਗੀ ਭਾਰਤ ਦੀ ਨਿਰਭਰਤਾ
ਭਾਰਤ ਦੇ ਝਾਰਖੰਡ ਸੂਬੇ ਨੂੰ ਖਣਿਜ ਸਰੋਤਾਂ ਦਾ ਭੰਡਾਰ ਮੰਨਿਆ ਜਾਂਦਾ ਹੈ। ਹੁਣ ਸੂਬੇ ਵਿਚ ਟੰਗਸਟਨ ਆਦਿ ਜ਼ਰੂਰੀ ਤੱਤਾਂ ਦਾ ਮਹੱਤਵਪੂਰਨ ਭੰਡਾਰ ਮਿਲਿਆ ਹੈ