New Delhi
Coronil ‘ਤੇ ਪਤੰਜਲੀ ਦਾ ਯੂ-ਟਰਨ, ਕਿਹਾ-ਨਹੀਂ ਬਣਾਈ ਕੋਰੋਨਾ ਦੀ ਦਵਾਈ
ਵਿਵਾਦਾਂ ਵਿਚ ਘਿਰਨ ਤੋਂ ਬਾਅਦ ਪਤੰਜਲੀ ਆਯੁਰਵੇਦ ਨੇ ਕੋਰੋਨਿਲ ਦਵਾਈ ‘ਤੇ ਯੂ-ਟਰਨ ਲੈ ਲਿਆ ਹੈ।
ਧੋਨੀ ਨੂੰ ਜਨਮ ਦਿਨ ‘ਤੇ ਖ਼ਾਸ ਤੌਹਫ਼ਾ ਦੇਣਗੇ ਇਹ ਦਿੱਗਜ਼ ਖਿਡਾਰੀ! ਰੀਲੀਜ਼ ਕੀਤਾ ਵੀਡੀਓ
7 ਜੁਲਾਈ ਭਾਰਤੀ ਕ੍ਰਿਕਟ ਫੈਨਜ਼ ਲਈ ਬਹੁਤ ਹੀ ਖਾਸ ਦਿਨ ਹੈ
ਖੁਦਾਈ ਦੌਰਾਨ ਮਿਲਿਆ ਘੜਾ, ਨਿਕਲੇ 333 ਅਨੋਖੇ ਤਾਂਬੇ ਦੇ ਸਿੱਕੇ, ਪੜ੍ਹੋ ਪੂਰੀ ਖ਼ਬਰ
ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਖੁਦਾਈ ਦੌਰਾਨ ਇਕ ਘੜਾ ਮਿਲਿਆ ਹੈ
ਚੀਨ ਵਿਚ ਮਿਲਿਆ ਸਵਾਈਨ ਫਲੂ ਦਾ ਘਾਤਕ ਵਾਇਰਸ, ਫੈਲਾ ਸਕਦਾ ਹੈ ਮਹਾਂਮਾਰੀ!
ਖੋਜਕਰਤਾਵਾਂ ਨੂੰ ਚੀਨ ਵਿਚ ਇਕ ਨਵਾਂ ਸਵਾਈਨ ਫਲੂ ਮਿਲਿਆ ਹੈ, ਜੋ ਇਸ ਸਮੇਂ ਕੋਰੋਨਾ ਮਹਾਂਮਾਰੀ ਵਿਚ ਮੁਸੀਬਤ ਨੂੰ ਵਧਾ ਸਕਦਾ ਹੈ।
WHO ਦਾ ਚੀਨ ਨੂੰ ਵੱਡਾ ਝਟਕਾ? ਕੋਰੋਨਾ ਦਾ ਸਰੋਤ ਪਤਾ ਲਗਾਉਣ ਲਈ ਭੇਜੇਗਾ ਟੀਮ
ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ ਅਗਲੇ ਹਫ਼ਤੇ ਅਪਣੀ ਇਕ ਟੀਮ ਚੀਨ ਭੇਜੇਗਾ।
ਪਾਕਿਸਤਾਨ ਦੀ ਸਟਾਕ ਅਕਸਚੇਂਜ 'ਤੇ ਹਮਲਾ, 4 ਅਤਿਵਾਦੀਆਂ ਸਮੇਤ 11 ਲੋਕਾਂ ਦੀ ਮੌਤ
ਆਧੁਨਿਕ ਹਥਿਆਰਾਂ ਤੇ ਹਥ ਗੋਲਿਆਂ ਨਾਲ ਲੈਸ ਸਨ ਹਮਲਾਵਰ
ਭਾਰਤ ਵਿਚ ਬੈਨ ਕੀਤੇ ਗਏ ਮਸ਼ਹੂਰ ਚੀਨੀ ਐਪਸ, ਹੁਣ ਤੁਹਾਡੇ ਕੋਲ ਹੈ ਇਹ ਵਿਕਲਪ
ਦੁਨੀਆ ਦੇ ਸਭ ਤੋਂ ਮਸ਼ਹੂਰ ਐਪਸ ਵਿਚੋਂ ਇਕ ਟਿਕ-ਟਾਕ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ।
ਕਾਂਗਰਸ ਨੂੰ ਹਜ਼ਮ ਨਹੀਂ ਹੋ ਰਿਹਾ ਕਿ ਹੁਣ ਰਿਮੋਟ ਨਾਲ ਚੱਲਣ ਵਾਲੀ ਸਰਕਾਰ ਨਹੀਂ ਹੈ : ਨਕਵੀ
ਅਪਣੇ ਆਪ ਨੂੰ 'ਮਹਾਂ ਗਿਆਨੀ ਸਾਬਤ ਕਰਨ' ਦੀ ਕੋਸ਼ਿਸ਼ 'ਚ ਰਾਹੁਲ ਕਾਂਗਰਸ ਦਾ ਬੇੜਾ ਗਰਕ ਕਰ ਰਹੇ ਹਨ
ਭਾਰਤ ਨੇ ਹਿੰਦ ਮਹਾਂਸਾਗਰ ਵਿਚ ਨਿਗਰਾਨੀ ਵਧਾਈ
ਚੀਨੀ ਗਤੀਵਿਧੀਆਂ 'ਤੇ ਨਜ਼ਰ
ਦਵਾ ਕੰਪਨੀ ਵਿਚ ਜ਼ਹਿਰੀਲੀ ਗੈਸ ਲੀਕ, 2 ਲੋਕਾਂ ਦੀ ਹੋਈ ਮੌਤ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਵਾਰ ਫਿਰ ਤੋਂ ਗੈਸ ਲੀਕ ਦੀ ਘਟਨਾ ਸਾਹਮਣੇ ਆਈ ਹੈ।