Delhi
104 ਸਾਲਾ ਦੇ ਬਾਪੂ ਨੇ ਕੋਰੋਨਾ ਨੂੰ ਦਿੱਤੀ ਮਾਤ, ਕਿਹਾ- ਡਰੋ ਨਾ, ਲੜੋ
ਕੋਰੋਨਾ ਸੰਕਰਮਿਤ ਹੋਣ ਤੇ ਨਹੀਂ ਛੱਡਿਆ ਹੌਸਲਾ
ਕੋਵਿਡ 19 : ਦੇਸ਼ ’ਚ ਇਕ ਦਿਨ ਵਿਚ ਆਏ ਰੀਕਾਰਡ 3.49 ਲੱਖ ਤੋਂ ਵੱਧ ਨਵੇਂ ਮਾਮਲੇ
14,09,16,417 ਲੋਕਾਂ ਨੂੰ ਲੱਗ ਚੁੱਕਾ ਕੋਰੋਨਾ ਟੀਕਾ
ਸੁਪਰੀਮ ਕੋਰਟ ਦੇ ਜੱਜ ਦੇ ਫੇਫੜਿਆਂ ਵਿਚ ਇਨਫੈਕਸ਼ਨ ਹੋਣ ਕਾਰਨ ਹੋਈ ਮੌਤ
62 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
PM ਮੋਦੀ ਅੱਜ ਕਰਨਗੇ ਦੇਸ਼ ਵਾਸੀਆਂ ਨਾਲ ਮਨ ਕੀ ਬਾਤ
ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਹੋਵੇਗਾ 76 ਵਾਂ ਐਪੀਸੋਡ
ਲਾਲ ਕਿਲ੍ਹਾ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਹਰਜੋਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਮਿਲੀ ਜ਼ਮਾਨਤ
ਪੁਲਿਸ ਥਾਣਾ ਕੋਤਵਾਲੀ ਵਲੋਂ ਦਰਜ ਐਫ਼.ਆਈ.ਆਰ ਨੰਬਰ 96/2021 ਦੇ ਸਬੰਧੀ ਕੀਤੇ ਗਏ ਸਨ ਗ੍ਰਿਫਤਾਰ
ਸੋਨੂੰ ਸੂਦ ਦੀ ਦਰਿਆਦਿਲੀ, ਕੋਰੋਨਾ ਪਾਜ਼ੇਟਿਵ ਲੜਕੀ ਨੂੰ ਹਵਾਈ ਜਹਾਜ਼ ਰਾਹੀਂ ਪਹੁੰਚਾਇਆ ਹਸਪਤਾਲ
ਲੋਕਾਂ ਦੀ ਮਦਦ ਕਰਨ ਤੋਂ ਨਹੀਂ ਹਟਦੇ ਪਿੱਛੇ
ਕੋਰੋਨਾ ਵਾਇਰਸ: ਵਿਗੜੇ ਹਲਾਤਾਂ ਦੇ ਚਲਦਿਆਂ ਭਾਰਤ ਨੂੰ ਮਿਲਿਆ ਆਸਟ੍ਰੇਲੀਆ ਦਾ ਸਾਥ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂ ਇਸ ਵਿਸ਼ਵਵਿਆਪੀ ਚੁਣੌਤੀ 'ਤੇ ਭਾਈਵਾਲੀ ਨਾਲ ਕੰਮ ਕਰਦੇ ਰਹਾਂਗੇ - ਸਕੌਟ ਮੌਰੀਸਨ
ਦੂਰਦਰਸ਼ਨ ਵਿਚ ਕੰਮ ਕਰਨ ਵਾਲੇ ਅਦਾਕਾਰ ਦੀ ਕੋਰੋਨਾ ਨਾਲ ਗਈ ਜਾਨ
ਲਲਿਤ ਬਹਿਲ ਦਾ ਥੀਏਟਰ ਨਾਲ ਸੀ ਡੂੰਘਾ ਸਬੰਧ
ਆਕਸੀਜਨ ਸੰਕਟ ’ਤੇ ਦਿੱਲੀ ਹਾਈ ਕੋਰਟ ਸਖ਼ਤ, ਕਿਹਾ- ‘ਜੋ ਸਪਲਾਈ ਰੋਕੇਗਾ ਉਸ ਨੂੰ ਬਖ਼ਸ਼ਾਂਗੇ ਨਹੀਂ’
ਹਾਈ ਕੋਰਟ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਦਿੱਲੀ ਨੂੰ 480 ਮੀਟ੍ਰਿਕ ਟਨ ਆਕਸੀਜਨ ਕਦੋਂ ਮਿਲੇਗੀ।
ਕੋਰੋਨਾ ਨੂੰ ਮਾਤ ਦੇਣ ਮਗਰੋਂ ਕੰਗਣਾ ਨੇ ਸੋਨੂੰ ਸੂਦ ਨੂੰ ਦਿੱਤੀ ਇਹ ਸਲਾਹ
ਸੋਨੂੰ ਸੂਦ ਦੇ ਟਵੀਟ ਤੇ ਕੀਤਾ ਰੀਟਵੀਟ