Delhi
ਚੀਨ ਦੇ ਪਿੱਛੇ ਹਟਣ ਤੋਂ ਪਹਿਲਾਂ ਭਾਰਤ ਨਹੀਂ ਘਟਾਵੇਗਾ ਅਪਣੇ ਫੌਜੀਆਂ ਦੀ ਗਿਣਤੀ- ਰਾਜਨਾਥ ਸਿੰਘ
ਲੱਦਾਖ ਵਿਚ ਜਾਰੀ ਵਿਵਾਦ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ
ਜੋਅ ਬਿਡੇਨ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਸੁਰੱਖਿਆ ਪ੍ਰਦਾਨ ਕਰਨ ਪਹੁੰਚੇ 150 ਗਾਰਡ ਕੋਰੋਨਾ ਸੰਕਰਮਿਤ
ਅਮਰੀਕਾ ਵਿਚ ਕੋਰੋਨਾ ਦੀ ਲਾਗ ਕਾਰਨ ਤਕਰੀਬਨ 4 ਲੱਖ, 10 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ
ਨਿਤੀਸ਼ ’ਤੇ ਵੀ ਚੜ੍ਹਨ ਲੱਗਿਆ ਪੀਐਮ ਮੋਦੀ ਵਾਲਾ ਰੰਗ
ਸਰਕਾਰ ਵਿਰੁੱਧ ਬੋਲਣ ਵਾਲੇ ਨੂੰ ਖਾਣੀ ਪਵੇਗੀ ਜੇਲ੍ਹ ਦੀ ਹਵਾ
ਦੇਸ਼ ਦੇ ਇਨ੍ਹਾਂ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਬਰਫਬਾਰੀ ਅਤੇ ਸ਼ੀਤ ਲਹਿਰ ਵਧਾਏਗੀ ਠੰਡ
ਬਿਹਾਰ ਵਿੱਚ ਜਾਰੀ ਰਹੇਗਾ ਠੰਡ ਦੀ ਕਹਿਰ
ਪਾਕਿਸਤਾਨ ਨੇ ਮੰਗਿਆ ਹੀ ਨਹੀਂ ਇਸ ਲਈ ਨਹੀਂ ਦਿੱਤਾ ਟੀਕਾ- ਭਾਰਤ
''ਭਾਰਤ ਟੀਕਾ ਨਿਰਮਾਣ ਦਾ ਵਿਸ਼ਵਵਿਆਪੀ ਗੜ੍ਹ ਹੈ''
ਸਿੰਘੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੂੰ ਮਾਰਨ ਦੀ ਸਾਜਿਸ਼ ਦਾ ਦਾਅਵਾ
ਪੁਲਿਸ ਦੇ ਹਵਾਲੇ ਕੀਤਾ ਗਿਆ ਸ਼ੱਕੀ ਵਿਅਕਤੀ
ਕਿਸਾਨੀ ਅੰਦੋਲਨ, ਅਲੌਕਿਕ ਵਰਤਾਰਾ ਤੇ ਹਲੇਮੀ ਰਾਜ ਵਲ ਵਧਦੇ ਕਦਮ
ਪੰਜਾਬੀ ਕੌਮ ਦੀ ਬਹਾਦਰੀ ਵਾਲੀ ਭਾਵਨਾ, ਸਰਬੱਤ ਦੇ ਭਲੇ ਅਤੇ ਲੰਗਰ ਦੀ ਮਹਾਨ ਪ੍ਰੰਪਰਾ ਨੂੰ ਸ਼ਿੱਦਤ ਨਾਲ ਜਾਣਿਆ ਤੇ ਕਬੂਲਿਆ ਹੈ
ਕਿਸਾਨ ਲੀਡਰਾਂ ਨਾਲ ਗੱਲਬਾਤ ਦਾ ਟੁਟ ਜਾਣਾ ਅਫ਼ਸੋਸਨਾਕ!
ਇਨ੍ਹਾਂ ਕਾਨੂੰਨਾਂ ਦਾ ਚੰਗਾ ਮਾੜਾ ਅਸਰ ਕਿਸ ਉਤੇ ਪਵੇਗਾ... ਵਪਾਰੀਆਂ ਉਤੇ ਜਾਂ ਖੇਤੀ ਕਰਨ ਵਾਲਿਆਂ ਉਤੇ?
ਅਰੁਣਾਚਲ ਵਿਚ ਨਵੇਂ ਬਣਾਏ ਪਿੰਡ ਵਾਲੀ ਥਾਂ ਨੂੰ ਚੀਨ ਨੇ ਦਸਿਆ ਆਪਣਾ ਇਲਾਕਾ
ਕਿਹਾ, ਚੀਨ ਆਪਣੀ ਧਰਤੀ 'ਤੇ ਕਰ ਰਿਹੈ ਉਸਾਰੀ ਦਾ ਕੰਮ