Delhi
ਰਾਜਨਾਥ ਸਿੰਘ ਨੇ ਪਾਕਿਸਤਾਨ 'ਤੇ ਵਰ੍ਹਦਿਆਂ ਕਿਹਾ - ਗੁਆਂਢੀ ਦੇਸ਼ ਆਪਣੀ ਸੜਕ ਵੀ ਨਹੀਂ ਬਣਾ ਸਕਦੇ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪਾਕਿਸਤਾਨ ‘ਤੇ ਜ਼ੋਰਦਾਰ ਹਮਲਾ ਕੀਤਾ।
ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਉਨ੍ਹਾਂ ਦੀ ਅਵਾਜ਼ ਨੂੰ ਤੁਰੰਤ ਸੁਣਿਆ ਜਾਵੇ- ਸਤੇਂਦਰ ਜੈਨ
ਕਿਸਾਨ ਅੰਦੋਲਨ ਸ਼ਾਂਤਮਈ ਹੈ ਅਤੇ ਇਸ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ
ਭਲਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ- ਕਿਸਾਨ ਜਥੇਬੰਦੀਆਂ
8 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਰਾਜੋਆਣਾ ਦੀ ਸਜ਼ਾ ਤਬਦੀਲੀ ਦਾ ਪ੍ਰਸਤਾਵ ਰਾਸ਼ਟਰਪਤੀ ਨੂੰ ਕਦੋਂ ਭੇਜੇਗੀ ਕੇਂਦਰ ਸਰਕਾਰ- ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤਾ ਸਵਾਲ
ਟ੍ਰੈਕਟਰ 'ਤੇ ਚੜ੍ਹ ਦਿੜਬੇ ਵਾਲੀਆਂ ਬੀਬੀਆਂ ਨੇ ਮਾਰੇ ਲਲਕਾਰੇ, ਕਹਿੰਦਿਆਂ ਹੁਣ ਨੀ ਮੁੜਦੇ
ਕਿਹਾ ਕਿ ਅਸੀਂ ਆਪਣੇ ਘਰ ਬਾਰ ਨੂੰ ਛੱਡ ਕੇ ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਇਸ ਸੰਘਰਸ਼ ਵਿੱਚ ਪਹੁੰਚੀਆਂ ਹਾਂ
Gurjazz ਨੇ ਉਧੇੜੀਆਂ Akshay , Ajay Devgan ਹੋਰਾਂ ਦੀਆਂ ਵੱਖੀਆਂ ਪੱਗਾ ਬੰਨ੍ਹਕੇ ਕਮਾਉਂਦੇ ਪੈਸੇ
ਕੰਗਨਾ ਰਣੌਤ ਦੇ ਟਵੀਟ ਦੀ ਨਿੰਦਿਆਂ ਕਰਦਿਆਂ ਉਸਦੀਆਂ ਫਿਲਮਾਂ ਡਟ ਦਾ ਕੇ ਵਿਰੋਧ ਕਰਨ ਦੀ ਸੱਦਾ ਦਿੱਤਾ।
ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਾਡੀ ਕੌਮ ਦੀ ਜਵਾਨੀ ਸਿਆਣੀ ਹੋ ਰਹੀ ਹੈ- ਬੀਰ ਸਿੰਘ
ਦਿੱਲੀ ਤੋਂ ਬੀਰ ਸਿੰਘ ਨੇ ਨੌਜਵਾਨਾਂ 'ਚ ਭਰਿਆ ਜੋਸ਼, ਸੁਚੇਤ ਰਹਿਣ ਦੀ ਦਿੱਤੀ ਸਲਾਹ
ਬਾਜ ਅਤੇ ਉੱਲੂ ਕਰਦੇ ਹਨ ਇਸ ਦੇਸ਼ ਵਿਚ ਰਾਸ਼ਟਰਪਤੀ ਭਵਨ ਦੀ ਸੁਰੱਖਿਆ,ਜਾਣੋ ਇਸਦੇ ਪਿੱਛੇ ਦਾ ਕਾਰਨ
ਦੇਸ਼ ਦੇ ਰੱਖਿਆ ਵਿਭਾਗ ਨੇ ਤਿਆਰ ਕੀਤੀ ਟੀਮ
ਜਦੋਂ ਸਰਕਾਰ ਦੇ ਭੰਡਾਰੇ ਭਰ ਗਏ ਤੱਦ ਕਿਸਾਨ ਅੱਤਵਾਦੀ ਹੋ ਗਏ,ਜਦੋਂ ਲੋੜ ਸੀ ਤੱਦ ਇਹੀ ਅੰਨਦਾਤਾ ਸੀ
ਅਸੀਂ ਤਾਂ ਅੰਗਰੇਜ਼ ਨਹੀਂ ਰਹਿਣ ਦਿੱਤੇ ਫਿਰ ਇਹ ਮੋਦੀ ਕਿਸ ਬਾਗ ਦੀ ਮੂਲੀ ਹੈ।