Delhi
ਜਦੋਂ ਸਰਕਾਰ ਦੇ ਭੰਡਾਰੇ ਭਰ ਗਏ ਤੱਦ ਕਿਸਾਨ ਅੱਤਵਾਦੀ ਹੋ ਗਏ,ਜਦੋਂ ਲੋੜ ਸੀ ਤੱਦ ਇਹੀ ਅੰਨਦਾਤਾ ਸੀ
ਅਸੀਂ ਤਾਂ ਅੰਗਰੇਜ਼ ਨਹੀਂ ਰਹਿਣ ਦਿੱਤੇ ਫਿਰ ਇਹ ਮੋਦੀ ਕਿਸ ਬਾਗ ਦੀ ਮੂਲੀ ਹੈ।
ਕੜਾਕੇ ਦੀ ਠੰਢ ਤੋਂ ਨਹੀਂ ਡਰਦੇ ਪੰਜਾਬੀ, ਕਿਹਾ ਜੇ ਸਰਕਾਰ ਨਹੀਂ ਮੰਨੇਗੀ ਤਾਂ ਅਸੀਂ ਵੀ ਨਹੀਂ ਹਟਾਂਗੇ
ਇਹ ਲੋਕਤੰਤਰ ਰਾਜ ਨਹੀਂ ਤਾਨਾਸ਼ਾਹੀ ਰਾਜ ਹੈ- ਕਿਸਾਨ
ਨਗਰੋਟਾ ਮੁਠਭੇੜ 'ਤੇ ਐਨਆਈਏ ਵੱਲ਼ੋਂ ਮਾਮਲਾ ਦਰਜ
ਨਗਰੋਟਾ ਮੁਠਭੇੜ ਦੌਰਾਨ ਚਾਰ ਅੱਤਵਾਦੀ ਹੋਏ ਸੀ ਢੇਰ
ਅੰਦੋਲਨ ਵਿਚ ਸ਼ਾਮਲ ਇਹ ਕਿਸਾਨ ਧੀ ਦੇ ਵਿਆਹ 'ਤੇ ਨਹੀਂ ਗਿਆ ਘਰ, ਵੀਡੀਓ ਕਾਲ ਰਾਹੀਂ ਦਿੱਤਾ ਆਸ਼ੀਰਵਾਦ
ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ
ਸਿਵਲਿਅਨ ਵੈੱਲਫੇਅਰ ਚੈਰੀਟੇਬਲ ਟਰੱਸਟ ਨੇ ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਵੰਡੀਆਂ ਦਵਾਈਆਂ
ਐਮਰਜੈਂਸੀ ਦੀ ਸਥਿਤੀ ਵਿਚ ਸਾਡੇ ਕਿਸਾਨ ਭਰਾਵਾਂ ਦੇ ਕੰਮ ਆ ਸਕਣਗੀਆਂ ਇਹ ਦਵਾਈਆਂ- ਟਰੱਸਟ ਮੈਂਬਰ
ਕਿਸਾਨ ਬੀਬੀਆਂ ਖਿਲਾਫ਼ 'ਇਤਰਾਜ਼ਯੋਗ' ਟਵੀਟ ਕਰਕੇ ਕਸੂਤੀ ਘਿਰੀ ਕੰਗਨਾ, ਜਾਰੀ ਹੋਇਆ ਕਾਨੂੰਨੀ ਨੋਟਿਸ
ਕਿਸਾਨਾਂ ਵਿਰੁੱਧ ਬਿਆਨ ਦੇਣ ਲਈ ਮੁਆਫੀ ਮੰਗੇ ਕੰਗਨਾ- ਸਿਰਸਾ
ਦਾਦੀ 'ਤੇ ਟਵੀਟ ਤੇ ਘਿਰੀ ਕੰਗਨਾ ਰਣੌਤ,ਭਾਜਪਾ ਦੇ ਬੁਲਾਰੇ ਨੇ ਵੀ ਸਾਧਿਆ ਨਿਸ਼ਾਨਾ, ਕਿਹਾ...
ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ
PM Modi ਦੇ ਸੂਬੇ ਦੇ ਕਿਸਾਨਾਂ ਨੇ ਹੀ ਖੋਲ੍ਹੀ ਪ੍ਰਧਾਨ ਮੰਤਰੀ ਦੀ ਪੋਲ
"ਸਾਨੂੰ ਘਰਾਂ 'ਚ ਬੰਦ ਕਰ ਰਹੇ ਤਾਂ ਕਿ ਅਸੀਂ ਧਰਨਿਆਂ 'ਚ ਨਾ ਜਾ ਸਕੀਏ"
ਦਿਲਜੀਤ ਦੁਸਾਂਝ ਨੇ ਕੰਗਨਾ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ
ਕੰਗਣਾ ਰਣੌਤ ਨੇ ਦਿਲਜੀਤ ਨੂੰ ਕਿਹਾ 'ਕਰਨ ਜੋਹਰ ਦਾ ਪਾਲਤੂ'
ਨਿੱਕੀ ਜਿਹੀ ਕੁੜੀ ਦਾ PM Modi 'ਤੇ ਭੜਕਿਆ ਗੁੱਸਾ, ਸੁਣਾਈਆਂ ਖਰੀਆਂ ਖਰੀਆਂ
ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੀਆਂ ਮਾਈ ਭਾਗੋ ਦੀਆਂ ਵਾਰਸ