Delhi
ਹੁਣ ਅੱਤਵਾਦੀਆਂ ਦੇ ਸਹਾਰੇ ਚੀਨ! ਦਿੱਲੀ ਤੋਂ ਗ੍ਰਿਫਤਾਰ ਅੱਤਵਾਦੀਆਂ ਕੋਲੋਂ ਹੋਇਆ ਇਹ ਵੱਡਾ ਖੁਲਾਸਾ
ਤੀਜੇ ਸਾਥੀ ਦੀ ਦਿੱਲੀ ਵਿੱਚ ਲੁਕਣ ਦੀ ਗ੍ਰਿਫਤਾਰੀ ਲਈ ਜ਼ਰੂਰੀ ਹੈ ਰਿਮਾਂਡ
SBI ਦਾ ਕਰੋੜਾਂ ਗਾਹਕਾਂ ਲਈ ਅਲਰਟ! ਅੱਜ ਨਹੀਂ ਮਿਲੇਗੀ ਵਿਸ਼ੇਸ਼ ਸਹੂਲਤ
22 ਨਵੰਬਰ 2020 ਨੂੰ ਕੰਮ ਨਹੀਂ ਕਰੇਗੀ ਮੋਬਾਈਲ ਬੈਂਕਿੰਗ ਸਹੂਲਤ
US ਨੇ ਤਿੱਬਤ ਨੂੰ ਲੈ ਕੇ ਚੀਨ ਨੂੰ ਦਿੱਤਾ 60ਸਾਲਾ ਵਿਚ ਸਭ ਤੋਂ ਵੱਡਾ ਝਟਕਾ,ਹੁਣ ਕੀ ਕਰਨਗੇ Jinping
ਚੀਨ ਦੇ ਨਾਲ ਅਮਰੀਕਾ ਦੇ ਸੰਬੰਧ ਵਿਗੜ ਸਕਦੇ ਹਨ
ਕੋਰੋਨਾ ਵਰਗੀ ਇੱਕ ਹੋਰ ਮਹਾਂਮਾਰੀ ਦੇ ਖੜ੍ਹੇ ਹਾਂ ਸਾਹਮਣੇ- WHO
ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਵਧਣਾ ਓਨਾ ਹੀ ਖ਼ਤਰਨਾਕ ਹੈ ਜਿੰਨਾ COVID-19 ਮਹਾਮਾਰੀ
ਸਲਮਾਨ ਖਾਨ ਆਪਣੇ ਫੈਨਸ ਨੂੰ ਦੇਣਗੇ ਤੋਹਫਾ, ਧਮਾਕੇਦਾਰ ਅੰਦਾਜ਼ ਵਿੱਚ ਰਿਲੀਜ਼ ਹੋਵੇਗੀ ਇਹ ਫਿਲਮ
ਸਲਮਾਨ ਖਾਨ ‘ਬਿੱਗ ਬੌਸ 14’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ
ਨਗਰੋਟਾ ਮੁਠਭੇੜ 'ਤੇ ਭਾਰਤ ਸਖ਼ਤ, ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ
ਨਗਰੋਟਾ 'ਚ ਹੋਈ ਮੁਠਭੇੜ ਦੌਰਾਨ ਮਾਰੇ ਗਏ ਸੀ ਚਾਰ ਅੱਤਵਾਦੀਆਂ
ਚੀਨ ਨੇ ਹਾਂਗ ਕਾਂਗ ਆਉਣ ਵਾਲੀਆਂ ਭਾਰਤੀ ਉਡਾਣਾਂ 'ਤੇ ਲਗਾਈ ਪਾਬੰਦੀ
ਹਾਂਗ ਕਾਂਗ ਪਹੁੰਚਣ ਵਾਲੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਂਦੀ ਹੈ
ਮਨੀਪੁਰ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਰਿਕਟਰ ਪੈਮਾਨੇ 'ਤੇ 2.8 ਰਹੀ ਤੀਬਰਤਾ
ਕਿਸੇ ਦੇ ਜਾਨੀ ਨੁਕਸਾਨ ਦੀ ਨਹੀਂ ਖ਼ਬਰ
ਪੰਜਾਬ ਵਿਚ ਕਿਸਾਨੀ ਸੰਘਰਸ਼ ਕਾਰਨ ਹੁਣ ਤੱਕ ਹੋਇਆ 2,220 ਕਰੋੜ ਰੁਪਏ ਦਾ ਨੁਕਸਾਨ-ਰੇਲਵੇ
ਕਿਸਾਨ ਅੰਦੋਲਨ ਕਾਰਨ ਸੂਬੇ ਵਿਚ ਮਾਲਗੱਡੀਆਂ ਦੇ 263 ਰੈਕ ਫਸੇ
ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਗੁਰਦਵਾਰਾ ਚੋਣਾਂ ਲੜ ਸਕਦੈ?
ਪੰਥਕ ਸੇਵਾ ਦਲ ਨੇ ਡਾਇਰੈਕਟਰ ਗੁਰਦਵਾਰਾ ਚੋਣਾਂ ਤੋਂ ਪੁਛਿਆ ਸਵਾਲ