Delhi
ਦੇਸ਼ 'ਚ 90 ਲੱਖ ਤੋਂ ਪਾਰ ਪਹੁੰਚਿਆ ਕੋਰੋਨਾ ਪੀੜਤਾਂ ਦਾ ਅੰਕੜਾ, 24 ਘੰਟੇ 'ਚ ਆਏ 45,882 ਮਾਮਲੇ
ਭਾਰਤ ਵਿਚ ਕੋਰੋਨਾ ਦੇ ਕੁੱਲ਼ ਮਾਮਲੇ ਵਧ ਕੇ 90,04,366 ਹੋਏ
ਉੱਤਰੀ ਭਾਰਤ 'ਚ ਡਿਗਿਆ ਪਾਰਾ, ਜੰਮੂ-ਕਸ਼ਮੀਰ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
ਹਿਮਾਚਲ ਵਿਚ ਬਰਫ਼ਬਾਰੀ ਕਾਰਨ ਵਧੇਗੀ ਠੰਢ
ਦੇਸ਼ ਕੋਰੋਨਾ ਮੌਤ ਦਰ ’ਚ ਅੱਗੇ ਅਤੇ ਵਿਕਾਸ ਦਰ ’ਚ ਪਿੱਛੇ: ਰਾਹੁਲ ਗਾਂਧੀ
ਭਾਰਤ ਕੋਰੋਨਾ ਵਾਇਰਸ ਨਾਲ ਸਬੰਧਤ ਮੌਤ ਦਰ ਦੇ ਮਾਮਲੇ ਵਿਚ ਕਈ ਏਸ਼ੀਆਈ ਦੇਸ਼ਾਂ ਤੋਂ ਅੱਗੇ ਹੈ ਅਤੇ ਵਿਕਾਸ ਦਰ ’ਚ ਪਿੱਛੇ ਹੈ।
ਚੀਨ ਦੀ ਹਰ ਹਰਕਤ ਤੇ ਹੋਵੇਗੀ ਭਾਰਤ ਦੀ ਨਜ਼ਰ, ਅਮਰੀਕਾ ਤੋਂ ਮਿਲਿਆ ਇਹ ਜੰਗੀ ਜਹਾਜ਼
2016 ਵਿਚ ਦਿੱਤਾ ਗਿਆ ਸੀ ਆਡਰ
ਦਿੱਲੀ ਵਿਚ ਮਾਸਕ ਲਗਾਏ ਬਿਨ੍ਹਾਂ ਬਾਹਰ ਦਿਸੇ ਤਾਂ ਲੱਗੇਗਾ 2000 ਰੁਪਏ ਦਾ ਜੁਰਮਾਨਾ
ਜ਼ੁਰਮਾਨੇ ਵਿਚ ਕੀਤਾ ਗਿਆ ਵਾਧਾ
ਹੈੱਡ ਕਾਂਸਟੇਬਲ ਦੇ ਜਜ਼ਬੇ ਨੂੰ ਸਲਾਮ ! ਇਕੱਲੀ ਨੇ ਗੁੰਮ ਹੋਏ 76 ਬੱਚਿਆਂ ਨੂੰ ਲੱਭਿਆ
ਮਨੀਸ਼ਾ ਘੁਲਾਟੀ ਵਲੋਂ ਵੀ ਕੀਤੀ ਗਈ ਸ਼ਲਾਘਾ
ਅਕਾਲੀ ਦਲ ਬਾਦਲ ਨੂੰ ਝਟਕਾ, DSGMC ਦੇ 2 ਸੀਨੀਅਰ ਮੈਂਬਰਾਂ ਨੇ ਦਿੱਤਾ ਅਸਤੀਫ਼ਾ
ਜਤਿੰਦਰ ਸਿੰਘ ਸਾਹਨੀ ਅਤੇ ਹਰਿੰਦਰਪਾਲ ਸਿੰਘ ਨੇ ਪਾਰਟੀ ਨੂੰ ਕਿਹਾ ਅਲਵਿਦਾ
ਯੂਏਈ ਨੇ ਪਾਕਿਸਤਾਨ ਸਮੇਤ 12 ਦੇਸ਼ਾਂ ਦੇ ਯਾਤਰੀਆਂ ਨੂੰ ਵੀਜ਼ਾ ਜਾਰੀ ਕਰਨ 'ਤੇ ਲਗਾਈ ਪਾਬੰਦੀ
ਦੇਸ਼ ਵਿੱਚ ਇਸ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 30,362
ਸੂਬਿਆਂ ਦੀ ਮਰਜ਼ੀ ਤੋਂ ਬਗੈਰ ਸੂਬੇ ਵਿਚ ਜਾਂਚ ਨਹੀਂ ਕਰ ਸਕਦੀ ਸੀਬੀਆਈ- ਸੁਪਰੀਮ ਕੋਰਟ
ਯੂਪੀ ਵਿਚ ਫਰਟੀਕੋ ਮਾਰਕੀਟਿੰਗ ਅਤੇ ਇਨਵੈਸਟਮੈਂਟ ਪ੍ਰਾਈਵੇਟ ਲਿਮਟਡ ਅਤੇ ਹੋਰਾਂ ਖਿਲਾਫ CBI ਵੱਲੋਂ ਦਰਜ ਕੇਸ ਵਿਚ ਸੁਣਾਇਆ ਗਿਆ ਫੈਸਲਾ
ਆਲੂ ਅਤੇ ਪਿਆਜ਼ ਦੀ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ
ਸਿਰਫ 13 ਦਿਨਾਂ ਵਿਚ ਕੀਮਤ ਵਧੀ 19 ਤੋਂ 20 ਕਿੱਲੋ ਤੱਕ