Delhi
ਸੁਪਰੀਮ ਕੋਰਟ ਦਾ ਰਾਮਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ
ਸੁਪਰੀਮ ਕੋਰਟ ਨੇ ਹਤਿਆ ਦੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਆਪੇ ਬਣੇ ਬਾਬਾ ਰਾਮਪਾਲ ਨੂੰ ਪੈਰੋਲ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿਤਾ।
ਪੂਰਬੀ ਲਦਾਖ਼ ਰੇੜਕਾ : ਭਾਰਤੀ ਅਤੇ ਚੀਨੀ ਕਮਾਂਡਰਾਂ ਨੇ ਚੌਥੇ ਦੌਰ ਦੀ ਗੱਲਬਾਤ ਕੀਤੀ
ਝਗੜੇ ਵਾਲੀਆਂ ਥਾਵਾਂ ਤੋਂ ਫ਼ੌਜ ਦੀ ਮੁਕੰਮਲ ਵਾਪਸੀ ਨੂੰ ਅੰਤਮ ਰੂਪ ਦੇਣ ਲਈ ਵਿਚਾਰਾਂ
ਹਰ ਰੋਜ਼ 7 ਰੁਪਏ ਬਚਾ ਕੇ ਪਾਓ 60 ਹਜ਼ਾਰ ਰੁਪਏ ਪੈਨਸ਼ਨ! ਮੌਤ ਤੋਂ ਬਾਅਦ ਵੀ ਪਰਿਵਾਰ ਨੂੰ ਮਿਲੇਗੀ ਮਦਦ
ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਅਟਲ ਪੈਨਸ਼ਨ ਯੋਜਨਾ ਦੇ ਮੈਂਬਰਾਂ ਦੀ ਗਿਣਤੀ 2.23 ਕਰੋੜ ਤੋਂ ਪਾਰ ਹੋ ਗਈ ਹੈ
ਕੋਰੋਨਾ ਵਾਇਰਸ ਦਾ ਕਹਿਰ : ਨੌਂ ਲੱਖ ਦੇ ਪਾਰ ਪਹੁੰਚੇ ਮਾਮਲੇ
ਮੌਤਾਂ ਦੀ ਗਿਣਤੀ 23727 ਹੋਈ, ਇਕ ਦਿਨ ਵਿਚ 553 ਮਰੀਜ਼ਾਂ ਦੀ ਜਾਨ ਗਈ
ਸਚਿਨ ਪਾਇਲਟ ਦੀ ਉਪ ਮੁੱਖ ਮੰਤਰੀ ਪਦ ਅਤੇ ਸੂਬਾ ਪ੍ਰਧਾਨ ਦੇ ਅਹੁਦਿਆਂ ਤੋਂ ਛੁੱਟੀ
ਕਾਂਗਰਸ ਨੇ ਦੋ ਮੰਤਰੀਆਂ ਤੇ ਦੋ ਵਿਧਾਇਕਾਂ ਨੂੰ ਵੀ ਅਹੁਦਿਆਂ ਤੋਂ ਹਟਾਇਆ
ਥੋਕ ਮਹਿੰਗਾਈ ਜੂਨ ਵਿਚ ਘਟੀ ਪਰ ਚੀਜ਼ਾਂ ਮਹਿੰਗੀਆਂ
ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ
ਡੇਰਾ ਸਮਰਥਕ ਮਹਿਲਾ ਨੇ ਖੋਲ੍ਹੇ ਸੌਦਾ ਸਾਧ ਦੀ ਪੌਸ਼ਾਕ ਦੇ ਰਾਜ਼
ਪੌਸ਼ਾਕ ਸੁਖਬੀਰ ਬਾਦਲ ਨੇ ਤੋਹਫ਼ੇ ਵਜੋਂ ਸੌਦਾ ਸਾਧ ਨੂੰ ਭੇਜੀ ਸੀ
ਥੋਕ ਮਹਿੰਗਾਈ ਜੂਨ ਵਿਚ ਘਟੀ ਪਰ ਚੀਜ਼ਾਂ ਮਹਿੰਗੀਆਂ
ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ
ਕੁਦਰਤ ਦੀ ਕਰੋਪੀ : ਧਰਤੀ 'ਚ ਪਈਆਂ ਦਰਾੜਾਂ ਕਾਰਨ ਲੋਕਾਂ 'ਚ ਸਹਿਮ, ਕੁਦਰਤੀ ਆਫ਼ਤ ਦੇ ਮਿਲੇ ਸੰਕੇਤ!
ਧਰਤੀ ਹੇਠੋਂ ਅੰਨ੍ਹੇਵਾਹ ਕੱਢੇ ਜਾ ਰਹੇ ਪਾਣੀ ਨੂੰ ਮੰਨਿਆ ਜਾ ਰਿਹੈ ਕਾਰਨ
6800 ਸਾਲ ਗਾਇਬ ਰਹਿਣ ਤੋਂ ਬਾਅਦ, ਅੱਜ ਤੋਂ ਭਾਰਤ ਵਿਚ ਦਿਖਾਈ ਦੇਵੇਗਾ NEOWISE Comet
ਹਜ਼ਾਰਾਂ ਸਾਲ ਵਿਚ ਇਕ ਵਾਰ ਦਿਖਾਈ ਦੇਣ ਵਾਲਾ ਧੂਮਕੇਤੂ NEOWISE ਅੱਜ ਭਾਰਤ ਵਿਚ ਦਿਖਾਈ ਦੇਵੇਗਾ।