Delhi
ਸਾਡੇ ਦੇਸ਼ ਵਿਚ ਧਾਰਮਕ ਯਾਤਰਾ ਜ਼ਿਆਦਾ ਮਹੱਤਵਪੂਰਨ ਹੈ, ਬੱਚਿਆਂ ਦੀ ਪੜ੍ਹਾਈ ਕੋਈ ਜ਼ਰੂਰੀ ਨਹੀਂ!
ਸੁਪਰੀਮ ਕੋਰਟ ਵਿਚ ਦੋ ਮਾਮਲੇ ਫ਼ੈਸਲੇ ਦੀ ਉਡੀਕ ਕਰ ਰਹੇ ਸਨ ਪਰ ਅਦਾਲਤ ਵਲੋਂ ਇਕ ਤੇ ਹੀ ਫ਼ੈਸਲਾ ਦਿਤਾ ਗਿਆ ਹੈ
ਪਤੰਜ਼ਲੀ ਦੀਆਂ ਵਧੀਆਂ ਮੁਸ਼ਕਿਲਾਂ, ਲਾਈਸੈਂਸ ਲੈਂਦੇ ਸਮੇਂ ਨਹੀਂ ਕੀਤਾ ਸੀ ਕਰੋਨਾ ਦਾ ਜ਼ਿਕਰ
ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਲਈ ਤਿਆਰ ਕੀਤੀ ਦਵਾਈ ਦੇ ਲਾਂਚ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
50 ਹਜ਼ਾਰ ਰੁਪਏ ਦੇ ਕਰੀਬ ਪਹੁੰਚਿਆ ਸੋਨਾ, ਦੀਵਾਲੀ ਤੱਕ 80 ਹਜ਼ਾਰ ਹੋਣ ਦਾ ਅਨੁਮਾਨ
ਕੋਰੋਨਾ ਸੰਕਟ ਕਾਰਨ ਐਲਾਨੇ ਗਏ ਲੌਕਡਾਊਨ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ
ਵਿੱਤ ਮੰਤਰੀ ਜਲਦ ਕਰੇਗੀ ਜਨਧਨ ਖਾਤਿਆਂ ਨੂੰ ਲੈ ਕੇ ਬੈਠਕ,ਗਾਹਕਾਂ ਦੇ ਹਿੱਤਾਂ ਵਿੱਚ ਹੋ ਸਕਦਾ ਫੈਸਲਾ
ਵਿੱਤ ਮੰਤਰਾਲੇ ਨੇ ਬੈਂਕਾਂ ਨਾਲ ਮੀਟਿੰਗ ਕਰਨ ਦੀ ਯੋਜਨਾ ਬਣਾਈ ਹੈ। ਇਸ ਬੈਠਕ ਵਿਚ, ਜਨਧਨ ਖਾਤਾ ਧਾਰਕਾਂ ਨੂੰ ਵਧੇਰੇ ਵਧੀਆ ਬੈਂਕਿੰਗ...........
IDEA Users ਲਈ ਵੱਡੀ ਖ਼ਬਰ! 29 ਜੂਨ ਤੋਂ ਮੋਬਾਇਲ ਕਨੈਕਸ਼ਨ ਵਿਚ ਹੋਵੇਗਾ ਵੱਡਾ ਬਦਲਾਅ
ਟੈਲੀਕਾਮ ਸੇਵਾ ਕੰਪਨੀ ਆਈਡੀਆ ਨੇ ਅਪਣੇ ਗਾਹਕਾਂ ਨੂੰ ਇਕ ਮੈਸੇਜ ਭੇਜਿਆ ਹੈ।
ਕੋਰੋਨਾ ਤੋਂ ਜਿਨ੍ਹਾਂ ਨੂੰ ਸਭ ਤੋਂ ਵੱਧ ਖ਼ਤਰਾ, ਉਹਨਾਂ ਲਈ ਕੰਮ ਨਹੀਂ ਕਰੇਗੀ ਵੈਕਸੀਨ?
ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਟੀਕਾ ਉਨ੍ਹਾਂ ਲਈ ਕੰਮ ਨਹੀਂ ਕਰ ਸਕਦਾ
ਕੋਰੋਨਾ ਕਾਰਨ ਗਰੀਬੀ ਵਿਚ ਫਸ ਸਕਦੇ ਹਨ ਭਾਰਤ ਸਮੇਤ ਦੱਖਣੀ ਏਸ਼ੀਆ ਦੇ 12 ਕਰੋੜ ਬੱਚੇ- UNICEF
ਕੋਵਿਡ-19 ਸੰਕਟ ਕਾਰਨ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਰਹਿਣ ਵਾਲੇ ਅਨੁਮਾਨਤ 12 ਕਰੋੜ ਹੋਰ ਬੱਚੇ ਅਗਲੇ ਛੇ ਮਹੀਨਿਆਂ ਅੰਦਰ ਗਰੀਬੀ ਦੀ ਚਪੇਟ ਵਿਚ ਆ ਸਕਦੇ ਹਨ
ਵੱਡੀ ਖ਼ਬਰ! ਅਗਸਤ ਤੱਕ ਨਹੀਂ ਚੱਲ ਸਕਦੀਆਂ ਆਮ ਟ੍ਰੇਨਾਂ? ਰੇਲਵੇ ਵਿਭਾਗ ਨੇ ਦਿੱਤੇ ਸੰਕੇਤ
ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ, ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਰੇਲਵੇ ਸਹੂਲਤਾਂ ਕਦੋਂ ਆਮ ਹੋਣਗੀਆਂ........
ਪਤਾਂਜਲੀ ਦੀ ਕੋਰੋਨਿਲ ਦਵਾਈ ਦੇ ਪ੍ਰਚਾਰ 'ਤੇ ਲੱਗੀ ਰੋਕ, ਆਚਾਰਿਆ ਬਾਲਕ੍ਰਿਸ਼ਨ ਨੇ ਦਿੱਤਾ ਜਵਾਬ
ਪਤੰਜਲੀ ਕੰਪਨੀ ਦੇ ਸੀਈਓ, ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਹੈ ਕਿ 'ਉਨ੍ਹਾਂ ਦੇ ਸੰਸਥਾਨ ਨੇ ਤੀਜੀ ਧਿਰ ਦੀ ਸਹਾਇਤਾ ਨਾਲ ਕਲੀਨਿਕਲ ਅਜ਼ਮਾਇਸ਼ਾਂ ਕੀਤੀਆਂ ਹਨ
ਕੋਰੋਨਾ ਜੰਗ ਜਿੱਤਣ ਲਈ ਦਿੱਲੀ ਸਰਕਾਰ ਦਾ ਨਵਾਂ ਪਲਾਨ, 6 ਜੁਲਾਈ ਤੱਕ ਹੋਵੇਗੀ ਹਰ ਘਰ ਦੀ ਸਕਰੀਨਿੰਗ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ।