Delhi
ਹੁਣ ਖੁਰਾਕ ਸੁਰੱਖਿਆ ਤੋਂ ਕਿਸਾਨਾਂ ਦੀ ਖੁਸ਼ਹਾਲੀ ਵਲ ਵਧਣ ਦਾ ਸਮਾਂ : ਵੀ.ਪੀ. ਧਨਖੜ
ਵਿਕਸਤ ਭਾਰਤ ਲਈ ਖੇਤੀਬਾੜੀ-ਸਿੱਖਿਆ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਦੇ ਵਿਸ਼ੇ ’ਤੇ ਵਿਦਿਆਰਥੀਆਂ ਅਤੇ ਹੋਰਾਂ ਨੂੰ ਸੰਬੋਧਨ ਕਰ ਰਹੇ ਸਨ।
ਐਨ.ਆਈ.ਏ. ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਜਾਂਚ ਲਈ ਕੇਸ ਕੀਤਾ ਦਰਜ
ਸਬੂਤਾਂ ਦੀ ਭਾਲ ਤੇਜ਼ ਕੀਤੀ
ਐਨ.ਸੀ.ਈ.ਆਰ.ਟੀ. ਦੀਆਂ ਨਵੀਆਂ ਪਾਠ ਪੁਸਤਕਾਂ, ਮੁਗਲ, ਦਿੱਲੀ ਸਲਤਨਤ ਦੇ ਹਵਾਲੇ ਵੀ ਗਾਇਬ
ਮੁਗਲ, ਦਿੱਲੀ ਸਲਤਨਤ ਦੇ ਹਵਾਲੇ ਵੀ ਗਾਇਬ, ਮਹਾਕੁੰਭ ਅਤ ‘ਪਵਿੱਤਰ ਭੂਗੋਲ’ ਨੂੰ ਜੋੜਿਆ ਗਿਆ
ਅਟਾਰੀ ਦੇ ਰਸਤੇ 4 ਦਿਨਾਂ ’ਚ 537 ਪਾਕਿਸਤਾਨੀ ਨਾਗਰਿਕ ਭਾਰਤ ਤੋਂ ਹੋਏ ਰਵਾਨਾ
ਮੈਡੀਕਲ ਵੀਜ਼ਾ ਧਾਰਕਾਂ ਲਈ 29 ਅਪ੍ਰੈਲ ਹੋਵੇਗੀ ਭਾਰਤ ਛੱਡਣ ਦੀ ਆਖ਼ਰੀ ਤਰੀਕ
Delhi News : ਪ੍ਰਧਾਨ ਮੰਤਰੀ ਮੋਦੀ ਮੁੰਬਈ ’ਚ ਪਹਿਲੇ ਵੇਵਜ਼ ਸਿਖਰ ਸੰਮੇਲਨ ਦਾ ਉਦਘਾਟਨ ਕਰਨਗੇ
Delhi News : ਪ੍ਰਧਾਨ ਮੰਤਰੀ ਦੇ ਸੰਮੇਲਨ ਦੌਰਾਨ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਵੀ ਉਮੀਦ
ਹਨੂੰਮਾਨਗੜ੍ਹੀ ਦੇ ਮੁੱਖ ਪੁਜਾਰੀ 70 ਸਾਲਾਂ ਬਾਅਦ ਮੰਦਰ ਤੋਂ ਬਾਹਰ ਨਿਕਲਣਗੇ
ਰਾਮ ਮੰਦਰ ਦੇ ਦਰਸ਼ਨਾਂ ਲਈ ਬਦਲੀ ਗਈ ਰਿਵਾਇਤ
ਹਰਵਿੰਦਰ ਸਰਨਾ ਨੂੰ ਸਟੇਜ ਦੇਣ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਹੈੱਡ ਗ੍ਰੰਥੀ ਮੁਅੱਤਲ
DSGPC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਚਿੱਠੀ
ਭਾਰਤੀ ਜਲ ਸੈਨਾ ਨੇ ਯੁੱਧ ਤਿਆਰੀ ਦਾ ਪ੍ਰਦਰਸ਼ਨ ਕਰਨ ਲਈ ਜਹਾਜ਼ ਵਿਰੋਧੀ ਮਿਜ਼ਾਈਲ ਦਾ ਕੀਤਾ ਸਫਲ ਪ੍ਰਦਰਸ਼ਨ
ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੇ ਲੰਬੀ ਦੂਰੀ ਦੇ ਸ਼ੁੱਧਤਾ ਹਮਲੇ ਲਈ ਪਲੇਟਫਾਰਮਾ ਤਿਆਰੀਆਂ
PNB ਘੁਟਾਲਾ ਜਿਸ ਬ੍ਰਾਂਚ ਵਿੱਚ ਹੋਇਆ ਸੀ ਉਸ ਨੂੰ ਕੈਫੇ ਵਿੱਚ ਤਬਦੀਲ
ਦੱਖਣੀ ਮੁੰਬਈ ਦੇ ਫੋਰਟ ਇਲਾਕੇ ਵਿੱਚ ਸਥਿਤ ਬ੍ਰੈਡੀ ਹਾਊਸ ਇਮਾਰਤ ਕਦੇ ਦੇਸ਼ ਦੇ ਸਭ ਤੋਂ ਵੱਡੇ ਵਿੱਤੀ ਘੁਟਾਲਿਆਂ ਵਿੱਚੋਂ ਇੱਕ ਦਾ ਕੇਂਦਰ ਸੀ।
14 ਭਾਰਤੀ ਮੁੱਕੇਬਾਜ਼ ਅੰਡਰ-15 ਅਤੇ ਅੰਡਰ-17 ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੇ
ਮਿਲਕੀ ਮੀਨਾਮ (43 ਕਿਲੋਗ੍ਰਾਮ) ਨੇ ਸਖ਼ਤ ਸੰਘਰਸ਼ ਕਰਦਿਆਂ ਆਪਣੇ ਵਿਰੋਧੀ ਨੂੰ 3-2 ਨਾਲ ਹਰਾਇਆ