Delhi
ਨਿਰਭਿਆ ਮਾਮਲੇ ਦਾ ਦੋਸ਼ੀ ਫਿਰ ਪੁੱਜਾ ਸੁਪਰੀਮ ਕੋਰਟ, ਕਾਨੂੰਨੀ ਅਧਿਕਾਰ ਬਹਾਲ ਕਰਨ ਦੀ ਕੀਤੀ ਮੰਗ!
ਕਿਹਾ, ਜੁਲਾਈ 2021 ਤਕ ਸੁਧਾਰ ਪਟੀਸ਼ਨ ਤੇ ਰਹਿਮ ਪਟੀਸ਼ਨ ਦਾਖ਼ਲ ਕਰਨ ਦੀ ਆਗਿਆ ਮਿਲੇ
ਯੈੱਸ ਬੈਂਕ ਦੇ ਗਾਹਕਾਂ ਦਾ ਪੈਸਾ ਸੁਰੱਖਿਅਤ : ਵਿੱਤ ਮੰਤਰੀ
ਆਰਬੀਆਈ ਪਤਾ ਲਾਏਗਾ ਕਿ ਯੈੱਸ ਬੈਂਕ ਨੇ ਕੀ ਗ਼ਲਤ ਕੀਤਾ
Netflix ਦੇ ਸ਼ੋਅ ਵਿਚ ਸਿਗਰਟ ਪੀਣ ਵਾਲੇ ਕਿਰਦਾਰ ਦਾ ਨਾਂ 'ਨਾਨਕੀ'.. ਮਾਮਲਾ ਭਖਿਆ!
ਨੈੱਟਫਲਿਕਸ ਵੱਲੋਂ ਦੋ ਹਫ਼ਤੇ ਪਹਿਲਾਂ ਇਕ ਨਵੇਂ ਸ਼ੋਅ ਦਾ ਟਰੇਲਰ ਜਾਰੀ ਕੀਤਾ ਗਿਆ ਸੀ।
ਕੋਰੋਨਾ ਵਾਇਰਸ: ਸਿਹਤ ਮੰਤਰਾਲੇ ਨੇ ਸਕੂਲਾਂ ਲਈ ਜਾਰੀ ਕੀਤੀ ਐਡਵਾਇਜ਼ਰੀ, ਪੜ੍ਹੋ ਪੂਰੀ ਖ਼ਬਰ
ਦੇਸ਼ ਵਿਚ ਕੋਰੋਨਾ ਵਾਇਰਸ ਦੇ 29 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਸਾਰੇ ਸਕੂਲਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ।
Fact Check: ਕੀ ਹੋਲੀ ‘ਤੇ ਚੀਨੀ ਸਮਾਨ ਦੀ ਵਰਤੋਂ ਨਾਲ ਵੀ ਹੈ ਕੋਰੋਨਾ ਵਾਇਰਸ ਦਾ ਖਤਰਾ?
ਚੀਨ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਪ੍ਰਭਾਵ ਅਤੇ ਭਾਰਤ ਵਿਚ 10 ਮਾਰਚ ਹੋਣ ਵਾਲੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਪੋਸਟ ਸ਼ੇਅਰ ਕੀਤੇ ਜਾ ਰਹੇ ਹਨ।
ਕੋਰੋਨਾ ਵਾਇਰਸ ਨੇ 30 ਕਰੋੜ ਵਿਦਿਆਰਥੀਆਂ ਨੂੰ ਕੀਤਾ ਸਕੂਲਾਂ ਤੋਂ ਦੂਰ
ਜਾਨਲੇਵਾ ਕੋਰੋਨਾ ਵਾਇਰਸ ਹੁਣ ਤੱਕ 80 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਚੁੱਕਾ ਹੈ।
ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੀ ਪੂਰੀ ਤਿਆਰੀ: ਕੇਜਰੀਵਾਲ
ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਬੁੱਧਵਾਰ ਨੂੰ ਕਿਹਾ...
ਮੋਦੀ ਸਰਕਾਰ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ, 1 ਅਪ੍ਰੈਲ ਤੋਂ ਪਵੇਗਾ ਅਸਰ
ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ...
ਪ੍ਰੀਖਿਆ ਜਾਂਚ ਦੌਰਾਨ ਸਿੱਖ ਵਿਦਿਆਰਥੀ ਨੇ ਕੀਤੀ ਪਗੜੀ ਉਤਾਰਨ ਦੀ ਸ਼ਿਕਾਇਤ
ਮੱਧ ਪ੍ਰਦੇਸ਼ ਦੇ ਧਾਮਨੋਦ ਵਿਚ 12ਵੀਂ ਜਮਾਤ ਦੇ ਇਕ ਸਿੱਖ ਵਿਦਿਆਰਥੀ ਨੂੰ ਸਕੂਲ ਦੀ ਪ੍ਰੀਖਿਆ ਦੌਰਾਨ ਕਥਿਤ ਤੌਰ 'ਤੇ ਜਾਂਚ ਲਈ ਅਪਣੀ ਪਗੜੀ ਉਤਾਰਨ ਲਈ ਕਿਹਾ ਗਿਆ।
ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਰੰਟ ਜਾਰੀ.....
ਕਾਨੂੰਨੀ ਦਾਅ-ਪੇਚਾਂ ਜ਼ਰੀਏ ਟਲਦੀ ਆ ਰਹੀ ਹੈ ਫਾਂਸੀ