Delhi
ਕੋਰੋਨਾ ਵਾਇਰਸ- ਚੀਨ ਤੋਂ 324 ਭਾਰਤੀ ਨੂੰ ਲੈ ਕੇ ਵਤਨ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼
ਕੋਰੋਨਾ ਵਾਇਰਸ ਦੀ ਦਹਿਸ਼ਤ ਵਿਚ ਚੀਨ ਦੇ ਵੂਹਾਨ ਵਿਚ ਫਸੇ ਭਾਰਤੀ ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਡਬਲ ਡੈਕਰ ਜੰਬੋ 747 ਭਾਰਤ ਪਹੁੰਚ ਚੁੱਕਾ ਹੈ।
ਕਰਮਚਾਰੀਆਂ ਦੀ ਹੜਤਾਲ ਨਾਲ ਬੈਂਕਿੰਗ ਸੇਵਾਵਾਂ ਪ੍ਰਭਾਵਿਤ
10 ਲੱਖ ਕਰਮਚਾਰੀਆਂ ਨੇ ਲਿਆ ਹੜਤਾਲ 'ਚ ਹਿੱਸਾ
ਬਾਦਲਾਂ ਦੇ ਯੂ-ਟਰਨ ਨੇ ਅਕਾਲੀ ਦਲ ਨੂੰ ਮਿੱਟੀ 'ਚ ਰੋਲਿਆ : ਭਗਵੰਤ ਮਾਨ
* ਕੀ ਸੀਏਏ 'ਤੇ ਭਾਜਪਾ ਨੇ ਬਾਦਲਾਂ ਦੀ ਮੰਗ ਮੰਨ ਲਈ?
ਰਾਸ਼ਟਰਪਤੀ ਦਾ ਭਾਸ਼ਨ : ਸੱਤਾ ਧਿਰ ਦੀ ਬੱਲੇ-ਬੱਲੇ, ਬਾਕੀ ਸਭ...!?
ਵਿਰੋਧੀ ਧਿਰ 'ਤੇ ਮੈਂਬਰਾਂ ਨੇ ਬਾਹਾਂ 'ਤੇ ਬੰਨ੍ਹੀਆਂ ਕਾਲੀਆਂ ਪੱਟੀਆਂ
ਸੰਸਦ ਵਿਚ ਆਰਥਕ ਸਮੀਖਿਆ ਪੇਸ਼ : ਆਰਥਕ ਵਾਧਾ ਤੇਜ਼ ਹੋਵੇਗਾ ਪਰ...!
ਚਾਲੂ ਵਿੱਤ ਵਰ੍ਹੇ 2019-20 ਵਿਚ ਆਰਥਕ ਵਾਧਾ ਦਰ ਪੰਜ ਫ਼ੀ ਸਦੀ ਰਹੇਗੀ
ਕੀ ਕੋਈ ਨਵਾਂ 'ਤੂਫ਼ਾਨ' ਲਿਆਉਣ ਦੀ ਤਿਆਰੀ 'ਚ ਹੈ ਸਿੱਧੂ ਦੀ 'ਸਿਆਸੀ ਚੁੱਪੀ'?
ਦਿਲ ਦਰਿਆ ਸਮੂੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ...!
CAA ਜ਼ਰੀਏ ਵੀ ਦਿਤੀ ਜਾ ਸਕਦੀ ਹੈ ਪਾਕਿ ਮੁਸਲਮਾਨਾਂ ਨੂੰ ਭਾਰਤੀ ਨਾਗਰਿਕਤਾ : ਰਾਜਨਾਥ ਸਿੰਘ
5 ਤੋਂ 6 ਸਾਲ 'ਚ 600 ਪਾਕਿ ਨਾਗਰਿਕਾਂ ਨੂੰ ਮਿਲੀ ਭਾਰਤੀ ਨਾਗਕਿਰਤਾ
Economic Survey 2020: ਅਗਲੇ 5 ਸਾਲਾਂ ਵਿਚ 4 ਕਰੋੜ ਲੋਕਾਂ ਨੂੰ ਮਿਲੇਗੀ ਵਧੀਆ ਨੌਕਰੀ
ਆਰਥਿਕ ਸਮੀਖਿਆ ਸਮੁੱਚੇ ਵਪਾਰ ਸੰਤੁਲਨ 'ਤੇ ਭਾਰਤ ਦੁਆਰਾ ਕੀਤੇ ਵਪਾਰ ਸਮਝੌਤਿਆਂ ਦੇ...
''ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਹੋਰ ਤੇਜ਼ ਹੋਣਗੇ''
ਨਾਗਰਿਕਤਾ ਕਾਨੂੰਨ ਦਾ ਜ਼ਿਕਰ ਹੁੰਦਿਆ ਹੀ ਸੰਸਦ ਵਿਚ ਵਿਰੋਧੀ ਧੀਰਾਂ ਨੇ ਇਸ ਦਾ ਵਿਰੋਧ ਜਤਾਇਆ
ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਨੂੰ ਮਾਲਾਮਾਲ ਕਰਨ ਲਈ ਬਜਟ ਵਿਚ ਆ ਸਕਦੀ ਹੈ ਨਵੀਂ ਸਕੀਮ!
ਕਰਮਚਾਰੀ ਸਟਾਕ ਵਿਕਲਪ ਯੋਜਨਾ (ਈਐਸਓਪੀ) ਇੱਕ ਯੋਜਨਾ ਹੈ ਜੋ ਕਰਮਚਾਰੀਆਂ...