Delhi
ਬੰਗਲਾਦੇਸ਼ ਨੇ 1000ਵੇਂ ਟੀ20 ਮੈਚ ਵਿਚ ਭਾਰਤ ਨੂੰ ਹਰਾਇਆ
ਜਾਣੋ, ਕਿਸ ਨੇ ਜਿੱਤੇ ਹਨ ਸਭ ਤੋਂ ਜ਼ਿਆਦਾ ਮੈਚ
ਕੀ ਹੈ RCEP, ਜਿਸ ਨੂੰ ਭਾਰਤ ਲਈ ਦੱਸਿਆ ਜਾ ਰਿਹੈ ਤਬਾਹੀ ਦਾ ਸੌਦਾ
ਏਸ਼ੀਆਨ ਦੇਸ਼ਾਂ (ASEAN countries) ਅਤੇ ਭਾਰਤ ਵਿਚ ਖੇਤਰੀ ਵਪਾਰਕ ਆਰਥਕ ਸਾਂਝੇਦਾਰੀ (ਆਰਸੀਈਪੀ) ਨੂੰ ਲੈ ਕੇ ਇਹਨੀਂ ਦਿਨੀਂ ਸਿਆਸੀ ਧਿਰਾਂ ਵਿਚ ਜੰਗ ਛਿੜੀ ਹੋਈ ਹੈ।
ਦੋ ਕੇਂਦਰੀ ਮੰਤਰੀਆਂ ਦੇ Tweets ‘ਤੇ ਫੁੱਟ ਰਿਹੈ ਲੋਕਾਂ ਦਾ ਗੁੱਸਾ
ਪ੍ਰਦੂਸ਼ਣ ਨੂੰ ਲੈ ਕੇ ਇਕ ਨੇ ਲਿਖਿਆ ‘ਸੰਗੀਤ ਨਾਲ ਕਰੋ ਸਵੇਰ ਦੀ ਸ਼ੁਰੂਆਤ’, ਤਾਂ ਦੂਜੇ ਬੋਲੇ ‘ਗਾਜਰ ਖਾਓ’।
ਦਿੱਲੀ 'ਚ ਅੱਜ ਤੋਂ Odd-Even ਨਿਯਮ ਲਾਗੂ, ਘਰ ਵਿਚੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਦਿੱਲੀ 'ਚ ਜਿਸਤ-ਟਾਂਕ (Odd-Even) ਨਿਯਮ ਅੱਜ 4 ਨਵੰਬਰ ਤੋਂ ਲਾਗੂ ਹੋਵੇਗਾ ਅਤੇ ਇਹ 15 ਨਵੰਬਰ ਤਕ ਚਲੇਗਾ।
30 ਨਵੰਬਰ ਤੋਂ ਪਹਿਲਾਂ ਜਮ੍ਹਾ ਕਰਵਾਉਣ 'ਲਾਈਫ਼ ਸਰਟੀਫਿਕੇਟ' ਨਹੀਂ ਤਾਂ ਰੁਕੇਗੀ ਪੈਨਸ਼ਨ
ਐੱਸ.ਬੀ.ਆਈ. ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਪੈਨਸ਼ਨਧਾਰਕਾਂ ਨੂੰ ਦਿਤਾ ਨਿਰਦੇਸ਼
ਵਟਸਐਪ ਜਾਸੂਸੀ ਮਾਮਲੇ ਨੂੰ ਵੇਖਣਗੀਆਂ ਦੋ ਸੰਸਦੀ ਕਮੇਟੀਆਂ
ਭਾਰਤ ਦੇ ਕੁੱਝ ਲੀਡਰ, ਪੱਤਰਕਾਰ ਅਤੇ ਮਨੁੱਖੀ ਕਾਰਕੁਨ ਵੀ ਜਾਸੂਸੀ ਦੇ ਸ਼ਿਕਾਰ ਬਣੇ
'ਪ੍ਰਿਅੰਕਾ ਗਾਂਧੀ ਦਾ ਵੀ ਮੋਬਾਈਲ ਹੈਕ ਕੀਤਾ ਗਿਆ'
ਵਟਸਐਪ ਜਾਸੂਸੀ ਕਾਂਡ 'ਚ ਕਾਂਗਰਸ ਨੇ ਲਗਾਇਆ ਦੋਸ਼
ਦਿੱਲੀ ਹਾਈ ਕੋਰਟ ਨੇ ਕੇਂਦਰ, ਦਿੱਲੀ ਸਰਕਾਰ ਅਤੇ ਬਾਰ ਐਸੋਸੀਏਸ਼ਨ ਨੂੰ ਜਾਰੀ ਕੀਤਾ ਨੋਟਿਸ
ਵਕੀਲਾਂ ਅਤੇ ਪੁਲਿਸ ਵਿਚਕਾਰ ਝੜਪ ਦਾ ਮਾਮਲਾ
ਯੂਪੀ ਸਰਕਾਰ ਦੇ ਮੰਤਰੀ ਦੀ ਸਲਾਹ - ਜੇ ਪ੍ਰਦੂਸ਼ਣ ਘਟਾਉਣਾ ਹੈ ਤਾਂ ਕਰਾਉ 'ਯੱਗ'
ਵੱਧ ਰਹੇ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਸਾਹ ਲੈਣ ਵਿਚ ਆ ਰਹੀ ਹੈ ਮੁਸ਼ਕਲ
ਦਿੱਲੀ 'ਚ ਭਲਕ ਤੋਂ ਲਾਗੂ ਹੋਵੇਗਾ Odd-Even
ਨਿਯਮ ਦੀ ਪਾਲਣਾ ਨਾ ਕਰਨ 'ਤੇ ਭਰਨਾ ਪਵੇਗਾ 4000 ਰੁਪਏ ਜੁਰਮਾਨਾ