Delhi
ਮਹਾਰਾਸ਼ਟਰ ਅਤੇ ਹਰਿਆਣਾ ਵਿਚ ਬਹੁਤੇ ਚੋਣ ਸਰਵੇਖਣਾਂ ਦੀ ਹਵਾ ਨਿਕਲੀ
ਕਾਂਗਰਸ ਨੇ ਕਿਹਾ-ਸਰਵੇਖਣ ਏਜੰਸੀਆਂ ਦੇਸ਼ ਕੋਲੋਂ ਮਾਫ਼ੀ ਮੰਗਣ
ਟੈਲੀਕਾਮ ਕੰਪਨੀਆਂ ਦੂਰਸੰਚਾਰ ਵਿਭਾਗ ਨੂੰ ਦੇਣਗੀਆਂ 92,000 ਕਰੋੜ ਰੁਪਏ
ਸੁਪਰੀਮ ਕੋਰਟ ਨੇ ਕੰਪਨੀਆਂ ਨੂੰਬਕਾਇਆ ਰਕਮ ਚੁਕਾਉਣ ਲਈ 6 ਮਹੀਨੇ ਦਾ ਸਮਾਂ ਦਿੱਤਾ
ਜੈਵਲਿਨ ਥ੍ਰੋਅ 'ਚ ਸ਼ਿਵਪਾਲ ਨੇ ਜਿਤਿਆ ਸੋਨਾ
ਤੀ ਗੁਰਪ੍ਰੀਤ ਸਿੰਘ ਨੇ ਸ਼ੂਟਿੰਗ 'ਚ ਕਾਂਸੀ ਦਾ ਤਮਗ਼ਾ ਜਿੱਤਿਆ
ਦਿੱਲੀ ਕਮੇਟੀ ਦੀ ਲਾਪਰਵਾਹੀ ਕਾਰਨ 133 ਸਿੱਖ ਬੱਚੇ ਇੰਜੀਨੀਅਰ ਬਣਨੋਂ ਰਹੇ : ਮਨਜੀਤ ਸਿੰਘ ਜੀਕੇ
ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਦਾ ਕੀਤਾ ਵੱਡਾ ਖੁਲ਼ਾਸਾ
ਜੇ ਬਿਹਾਰੀ ਇੱਕ ਦਿਨ ਕੰਮ ਨਾ ਕਰਨ ਤਾਂ ਠੱਪ ਹੋ ਜਾਵੇਗੀ ਦਿੱਲੀ: ਨਿਤੀਸ਼ ਕੁਮਾਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵੱਡਾ ਬਿਆਨ
ਧਨਤੇਰਸ ’ਤੇ ਹਲਕੇ ਗਹਿਣਿਆਂ ਦੀ ਖ਼ਾਸ ਤਿਆਰੀ, ਮੇਕਿੰਗ ਚਾਰਜ ’ਤੇ 50 % ਛੋਟ
ਐਮਓਐਫਐਸਐਲ ਦੇ ਕਮੋਡਿਟੀ ਐਂਡ ਕਰੰਸੀ ਹੈਡ ਕਿਸ਼ੋਰ ਨਾਰਨੇ ਦਾ ਕਹਿਣਾ ਹੈ ਕਿ ਹੁਣ ਵੀ ਭਾਰਤ ਦੇ ਲੋਕ ਗੋਲਡ ਖਰੀਦਣ ਅਤੇ ਉਸ ਵਿਚ ਨਿਵੇਸ਼ ਕਰਨਾ ਪਸੰਦ ਕਰਦੇ ਹਨ।
ਇਟਾਵਾ ਦੀ ਲਾਇਨ ਸਫਾਰੀ ਦੀਵਾਲੀ ’ਤੇ ਲਾਵੇਗੀ ਚਾਰ ਚੰਦ
ਇਸ ਦੇ ਉਦਘਾਟਨ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ।
ਦਿੱਲੀ ਵਿਚ ਭਾਈ ਮਤੀ ਦਾਸ ਜੀ ਦੀ ਯਾਦਗਾਰ ਢਾਹੁਣ ਦੀਆਂ ਕਨਸੋਆਂ ਕਰ ਕੇ ਸਿਆਸਤ ਭੱਖੀ
ਬਾਦਲਾਂ ਨੇ ਕੇਜਰੀਵਾਲ 'ਤੇ ਲਾਇਆ ਨਿਸ਼ਾਨਾ, ਕੇਜਰੀਵਾਲ ਦੇ ਵਿਧਾਇਕਾਂ ਨੇ ਸਿਰਸਾ ਨੂੰ ਸੌੜੀ ਸਿਆਸਤ ਤੋਂ ਵਰਜਿਆ
ਬੀਐਸਐਨਐਲ ਤੇ ਐਮਟੀਐਨਐਲ ਦਾ ਹੋਵੇਗਾ ਰਲੇਵਾਂ
ਸਰਕਾਰੀ ਕੰਪਨੀਆਂ ਨੂੰ ਲੀਹ 'ਤੇ ਲਿਆਉਣ ਦੀ ਕੋਸ਼ਿਸ਼
ਕੇਂਦਰੀ ਵਜ਼ਾਰਤ ਦਾ ਫ਼ੈਸਲਾ : ਕਣਕ ਦਾ ਸਮਰਥਨ ਮੁੱਲ 85 ਰੁਪਏ ਕੁਇੰਟਲ ਵਧਿਆ
ਮਸਰਾਂ ਦੇ ਮੁਲ ਵਿਚ 325 ਰੁਪਏ ਦਾ ਵਾਧਾ, ਛੋਲੇ 255 ਰੁਪਏ ਵਧੇ