Delhi
ਹਰਿਆਣਾ 'ਚ ਬਣੀ BJP-JJP ਸਰਕਾਰ
ਮਨੋਹਰ ਲਾਲ ਖੱਟਰ ਮੁੱਖ ਮੰਤਰੀ ਅਤੇ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹੋਣਗੇ
ਭਾਜਪਾ ਨੂੰ ਦੇਸ਼ ਦੀਆਂ ਬੇਟੀਆਂ ਮੂੰਹਤੋੜ ਜਵਾਬ ਦੇਣਗੀਆਂ : ਸੁਸ਼ਮਿਤਾ ਦੇਵ
ਕਿਹਾ - ਜਿਸ ਪਾਰਟੀ ਨੇ 'ਬੇਟੀ ਬਚਾਉ, ਬੇਟੀ ਪੜ੍ਹਾਉ' ਦਾ ਨਾਹਰਾ ਦਿਤਾ, ਉਹੀ ਪਾਰਟੀ ਬੇਟੀਆਂ ਦਾ ਸ਼ੋਸ਼ਣ ਕਰਨ ਵਾਲੇ ਦੀ ਤਾਜਪੋਸ਼ੀ ਕਰ ਰਹੀ ਹੈ।
ਅਗਲੇ 4 ਦਿਨ ਰਹੇਗੀ ਬੈਂਕਾਂ 'ਚ ਛੁੱਟੀ
ਨਕਦੀ ਦੀ ਸਮਸਿਆ ਬਣ ਸਕਦੀ ਹੈ ਅਤੇ ਪੇ.ਟੀ.ਐਮ. ਦੇ ਭਰੋਸੇ ਬੈਠਣਾ ਪ੍ਰੇਸ਼ਾਨੀਆਂ ਵਧਾ ਸਕਦੈ
550ਵਾਂ ਪ੍ਰਕਾਸ਼ ਪੁਰਬ : ਕੈਨੇਡਾ 'ਚ ਬਣੇਗੀ ਗੁਰੂ ਨਾਨਕ ਦੇਵ ਸਟ੍ਰੀਟ
ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਨੇ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਲਈ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ।
ਗੋਪਾਲ ਕਾਂਡਾ ਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਬਰੀ ਨਹੀਂ ਕਰਦਾ : ਉਮਾ ਭਾਰਤੀ
ਏਅਰ ਹੋਸਟੇਜ਼ ਗੀਤਿਕਾ ਸ਼ਰਮਾ ਖ਼ੁਦਕੁਸ਼ੀ ਮਾਮਲੇ 'ਚ ਗੋਪਾਲ ਕਾਂਡਾ ਨੂੰ ਜਾਣਾ ਪਿਆ ਸੀ ਜੇਲ
ਤਿਉਹਾਰਾਂ ਦੇ ਚਲਦੇ ਕ੍ਰਿਸਮਸ ਤਕ ਚਲਣਗੀਆਂ 200 ਵਾਧੂ ਟ੍ਰੇਨਾਂ
ਮਿਲੇਗੀ ਪਹਿਲੀ ਵਾਰ ਇਹ ਸੁਵਿਧਾ
ਕਾਂਗਰਸੀ ਕੌਂਸਲਰ ਦੀ ਹਤਿਆ ਮਾਮਲੇ 'ਚ ਸ਼ਾਰਦਾ ਜੈਨ ਨੂੰ ਉਮਰ ਕੈਦ
ਸ਼ਾਰਦਾ ਜੈਨ ਨੂੰ ਇਕ ਮਹਿਲਾ ਕੌਂਸਲਰ ਨਾਲ ਆਤਮਾ ਰਾਮ ਗੁਪਤਾ ਦੀਆਂ ਨਜ਼ਦੀਕੀਆਂ ਪਸੰਦ ਨਹੀਂ ਸਨ।
ਤਿਉਹਾਰ ਦੇ ਅਸਲੀ ਅਨੰਦ ਲਈ ਤਿਉਹਾਰੀ ਫੰਡ ਬਣਾਉਣਾ ਹੁੰਦਾ ਹੈ ਬਿਹਤਰ
ਜੇ ਸਹੀ ਯੋਜਨਾਬੰਦੀ ਤੋਂ ਬਾਅਦ ਇੱਕ ਤਿਉਹਾਰ ਫੰਡ ਬਣਾਇਆ ਜਾਂਦਾ ਹੈ ਤਾਂ ਤਿਉਹਾਰ ਮਨਾਉਣ ਦਾ ਉਤਸ਼ਾਹ ਕਈ ਗੁਣਾ ਵਧ ਸਕਦਾ ਹੈ।
ਦੀਵਾਲੀ ਦੀ ਸ਼ਾਪਿੰਗ ਲਈ ਇਹ ਹਨ ਬੈਸਟ ਪਲੇਸਸ
ਦੀਵਾਲੀ ਲਈ ਬਾਜ਼ਾਰ ਵੀ ਸਜ ਚੁੱਕੇ ਹਨ ਅਤੇ ਦੁਕਾਨਦਾਰ ਸਪੈਸ਼ਲ ਆਫਰਸ ਦੇਣਾ ਸ਼ੁਰੂ ਕਰ ਚੁੱਕੇ ਹਨ।
ਘਾਟੀ ਵਿਚ ਕਦੋਂ ਤਕ ਪਾਬੰਦੀਆਂ ਜਾਰੀ ਰਹਿਣਗੀਆਂ? : ਸੁਪਰੀਮ ਕੋਰਟ
ਸਮੇਂ-ਸਮੇਂ 'ਤੇ ਪਾਬੰਦੀਆਂ ਦੀ ਸਮੀਖਿਆ ਵੀ ਹੋਣੀ ਚਾਹੀਦੀ ਹੈ