Delhi
ਕਿਸਾਨਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੀ ਤਿਆਰੀ ਵਿਚ ਕੇਂਦਰ ਸਰਕਾਰ
ਹਾੜ੍ਹੀ ਦੀਆਂ ਫ਼ਸਲਾਂ ਦੇ ਐਮਐਸਪੀ ਵਿਚ ਹੋ ਸਕਦਾ ਹੈ ਵਾਧਾ
ਇਸ ਫੈਸਟਿਵ ਸੀਜ਼ਨ ਵਿਚ ਕਰਜ਼ ਨੂੰ ਜਾਂਦਾ ਹੈ ਖਰੀਦਦਾਰੀ ਵਧਣ ਦਾ ਸਿਹਰਾ
ਗ੍ਰੇਟ ਈਸਟਰਨ ਰੀਟੇਲ ਦੇ ਡਾਇਰੈਕਟਰ ਪਲਕੀਤ ਬੇਦ ਨੇ ਕਿਹਾ ਕਿ ਗਾਹਕ ਕੈਸ਼ਬੈਕ ਆਫਰ ਦੇ ਰੂਪ ਵਿਚ ਵਾਧੂ ਛੋਟ ਪ੍ਰਾਪਤ ਕਰ ਰਹੇ ਹਨ।
ਹਰਿਦੁਆਰ ਵਿਚ ਪਾਡਕਰ ਚਲਾਉਣ ਦੀ ਤਿਆਰੀ, ਡੀਐਮਆਰਸੀ ਨਾਲ ਹੋਇਆ ਕਰਾਰ
ਹਰਿਦੁਆਰ ਭਾਰਤ ਦਾ ਪਹਿਲਾ ਟੂਰਿਸਟ ਡੇਸਟੀਨੇਸ਼ਨ ਹੋਵੇਗਾ ਜਿੱਥੇ ਯਾਤਰੀਆਂ ਨੂੰ ਪਾਡਕਰ ਸੁਵਿਧਾ ਮਿਲੇਗੀ
ਅਪਰਾਧ ਵਿਚ ਯੋਗੀ ਦੇ ਯੂਪੀ ਦੀ 'ਝੰਡੀ'
ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੂਜੇ, ਤੀਜੇ ਨੰਬਰ 'ਤੇ ; ਬਿਹਾਰ ਅਪਰਾਧ ਪੱਖੋਂ ਛੇਵੇਂ ਸਥਾਨ 'ਤੇ
ਬੈਂਕਾਂ ਵਿਚ ਸਰਕਾਰੀ ਹਿੱਸੇਦਾਰੀ 50 ਫ਼ੀ ਸਦੀ ਤੋਂ ਹੇਠਾਂ ਲਿਆਂਦੀ ਜਾਵੇ : ਅਭਿਜੀਤ ਬੈਨਰਜੀ
ਭਾਰਤ ਵਿਚ ਜਾਰੀ ਬੈਂਕ ਸੰਕਟ 'ਤੇ ਚਿੰਤਾ ਪ੍ਰਗਟਾਈ
ਕਸ਼ਮੀਰ ਵਿਚ 79ਵੇਂ ਦਿਨ ਵੀ ਜਨ-ਜੀਵਨ ਠੱਪ
ਕਸ਼ਮੀਰ ਵਿਚ ਵਿਦਿਆਰਥੀ ਨਹੀਂ ਹਨ ਪ੍ਰੀਖਿਆ ਲਈ ਤਿਆਰ
ਚਿਦੰਬਰਮ ਨੂੰ ਮਿਲੀ ਜ਼ਮਾਨਤ ਪਰ ਹਾਲੇ ਜੇਲ ਵਿਚ ਹੀ ਰਹਿਣਾ ਪਵੇਗਾ
ਈਡੀ ਦੇ ਮਾਮਲੇ ਵਿਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ
ਕਰਤਾਰਪੁਰ ਸਾਹਿਬ ਦਰਸ਼ਨ ਲਈ ਭਾਰਤੀ ਸ਼ਰਧਾਲੂਆਂ ਨੂੰ ਦੇਣੇ ਪੈਣਗੇ 20 ਡਾਲਰ
ਪਾਕਿਸਤਾਨ ਹਰ ਸਾਲ ਕਮਾਏਗਾ 258 ਕਰੋੜ ਰੁਪਏ
ਨੋਬਲ ਜੇਤੂ ਅਭਿਜੀਤ ਬਨਰਜ਼ੀ ਨੇ ਮੋਦੀ ਨਾਲ ਕੀਤੀ ਮੁਲਾਕਾਤ
ਕਈ ਮੁੱਦਿਆਂ 'ਤੇ ਕੀਤੀ ਗੱਲਬਾਤ