Delhi
OLA ਨੇ ਸ਼ੁਰੂ ਕੀਤੀ ਨਵੀਂ ਸਰਵਿਸ!
ਕਿਰਾਏ ’ਤੇ ਲੈ ਕੇ ਖੁਦ ਚਲਾ ਸਕੋਗੇ ਕਾਰ!
INX ਮੀਡੀਆ ਮਾਮਲਾ : ਸੀਬੀਆਈ ਨੇ ਚਿਦੰਬਰਮ ਸਮੇਤ 14 ਜਣਿਆਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ
ਦਿੱਲੀ ਦੀ ਅਦਾਲਤ 'ਚ 21 ਅਕਤੂਬਰ ਨੂੰ ਹੋਵੇਗੀ ਸੁਣਵਾਈ
ਰਵਿਦਾਸ ਮੰਦਰ ਤੋੜੇ ਜਾਣ ਦਾ ਮਾਮਲਾ !
ਕੇਂਦਰ ਸਰਕਾਰ ਉਸੇ ਜਗ੍ਹਾ ਦੇਵੇਗੀ 200 ਸਕਵਾਇਰ ਮੀਟਰ ਜ਼ਮੀਨ
ਬਾਬਰੀ ਮਸਜਿਦ ਨੂੰ ਢਾਹੁਣਾ ਕਾਨੂੰਨ ਦਾ ਮਜ਼ਾਕ ਸੀ : ਓਵੈਸੀ
ਕਿਹਾ - ਅੱਲਾ ਤੋਂ ਦੁਆ ਕਰੋ ਇਸ ਫ਼ੈਸਲੇ ਤੋਂ ਇਨਸਾਫ਼ ਮਿਲੇ।
ਮੈਕਸੀਕੋ ਨੇ 311 ਭਾਰਤੀ ਨਾਗਰਿਕ ਕੀਤੇ ਡਿਪੋਰਟ
ਮੈਕਸੀਕੋ ਦੇਸ਼ ਦੀ ਸਰਕਾਰ ਵੱਲੋਂ ਡੀਪੋਰਟ ਕੀਤੇ ਵਿਅਕਤੀਆਂ ਵਿੱਚੋਂ 310 ਮਰਦ ਹਨ ਤੇ ਇੱਕ ਔਰਤ ਹੈ
ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਮੰਨਿਆ ਆਰਥਕ ਮੰਦੀ ਵਿਚ ਹੈ ਦੇਸ਼
ਯੋਗ ਗੁਰੂ ਬਾਬਾ ਰਾਮਦੇਵ ਨੇ ਮੰਨਿਆ ਹੈ ਕਿ ਦੇਸ਼ ਆਰਥਕ ਮੰਦੀ ਦੇ ਦੌਰ ਵਿਚ ਹੈ।
ਇਸ ਵਾਰ ਗ੍ਰੀਨ ਪਟਾਕਿਆਂ ਨਾਲ ਮਨਾਓ ਦੀਵਾਲੀ!
ਜਾਣੋ, ਕਿਵੇਂ ਕੰਮ ਕਰਦੇ ਹਨ ਗ੍ਰੀਨ ਪਟਾਕੇ ਅਤੇ ਇਹ ਕਿਥੋ ਮਿਲਦੇ ਹਨ!
ਪੀਐਮਸੀ ਬੈਂਕ ਖਾਤਾਧਾਰਕਾਂ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ
ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਲਿਮਟਡ ਦੇ ਖਾਤਾਧਾਰਕਾਂ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ।
ਪੁਰਾਣੀ ਫ਼ਰਿੱਜ਼-ਵਾਸ਼ਿੰਗ ਮਸ਼ੀਨ ਅਤੇ ਏਸੀ ਵੇਚਣ ’ਤੇ ਮਿਲਣਗੇ ਜ਼ਿਆਦਾ ਪੈਸੇ ਅਤੇ ਇਹ ਫ਼ਾਇਦੇ
ਮੀਡੀਆ ਰਿਪੋਰਟਾਂ ਅਨੁਸਾਰ ਇਸ ਨੀਤੀ ਤਹਿਤ ਸਕ੍ਰੈਪੇਜ ਸੈਂਟਰ ਕਈ ਥਾਵਾਂ ‘ਤੇ ਬਣਾਏ ਜਾਣਗੇ।
ਪੀਐਮਸੀ ਬੈਂਕ ਘੁਟਾਲਾ: ਅੰਦਰੂਨੀ ਜਾਂਚ ਵਿਚ ਖੁਲਾਸਾ, 10.5 ਕਰੋੜ ਰੁਪਏ ਦਾ ਕੈਸ਼ ਗਾਇਬ
ਪੀਐਮਸੀ ਬੈਂਕ ਦੀ ਅੰਦਰੂਨੀ ਜਾਂਚ ਕਮੇਟੀ ਦੀ ਜਾਂਚ ਵਿਚ ਬੈਂਕ ਰਿਕਾਰਡ ਵਿਚੋਂ 10.5 ਕਰੋੜ ਰੁਪਏ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।