Delhi
ਹੌਲਮਾਰਕ ਨਹੀਂ ਤਾਂ ਇਨਵਾਇਸ ਵੀ ਬਣ ਸਕਦਾ ਹੈ ਪਿਓਰਿਟੀ ਦੀ ‘ਗਰੰਟੀ’!
ਨਕਲੀ ਜਾਂ ਗਲਤ ਹੌਲਮਾਰਕਿੰਗ ਦੇ ਮਾਮਲੇ ਵਿਚ ਗਹਿਣੇ ਤੇ ਭਾਰੀ ਜੁਰਮਾਨੇ ਨਾਲ ਗਾਹਕ ਤੇ ਛੋਟ ਮਿਲਦੀ ਹੈ
ਚਿੜੀਆਘਰ ਵਿਚ ਸ਼ੇਰ ਦੇ ਪਿੰਜਰੇ ਵਿਚ ਵੜਿਆ ਨੌਜਵਾਨ, ਸੁਰੱਖਿਅਤ ਬਚਿਆ
ਬਿਹਾਰ ਦੇ ਚੰਪਾਰਨ ਜ਼ਿਲ੍ਹੇ ਦਾ ਵਾਸੀ ਰੇਹਾਨ ਖ਼ਾਨ ਨਸ਼ੇ ਵਿਚ ਸੀ।
ਮਨਮੋਹਨ ਸਿੰਘ ਦਾ ਮੋਦੀ ਸਰਕਾਰ ‘ਤੇ ਹਮਲਾ, ‘ਵਿਕਾਸ ਦਾ ਡਬਲ ਇੰਜਣ ਮਾਡਲ ਹੋਇਆ ਫੇਲ੍ਹ’
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੈਂਕਾਂ ਦੀ ਖਸਤਾ ਹਾਲਤ ਲਈ ਜ਼ਿੰਮੇਵਾਰ ਦੱਸੇ ਜਾਣ ‘ਤੇ ਸਾਬਕਾ ਮੁੱਖ ਮੰਤਰੀ ਨੇ ਪਲਟਵਾਰ ਕੀਤਾ ਹੈ।
5 ਪਤਨੀਆਂ ਦੇ ਖਰਚਿਆਂ ਨੇ ਪਤੀ ਨੂੰ ਬਣਾਇਆ ਠੱਗ
ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਲੋਕ ਔਰਤਾਂ ਨੂੰ ਏਮਜ਼ ਵਿਚ ਨਰਸ ਦੀ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਤੋਂ ਰੁਪਏ ਇਕੱਠੇ ਕਰ ਰਹੇ ਹਨ
ਅਗਲੇ 14 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ
31 ਅਕਤੂਬਰ ਤੋਂ ਪਹਿਲਾਂ ਵੱਖ ਵੱਖ ਕਾਰਨਾਂ ਕਰਕੇ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ।
ਪ੍ਰੋ ਕਬੱਡੀ ਸੈਮੀਫਾਈਨਲ: ਬੰਗਲੁਰੂ ਬੁਲਜ਼ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ‘ਚ ਪਹੁੰਚੀ ਦਬੰਗ ਦਿੱਲੀ
ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ ਪਹਿਲਾ ਸੈਮੀਫਾਈਨਲ ਮੈਚ 16 ਅਕਤੂਬਰ ਨੂੰ ਖੇਡਿਆ ਗਿਆ।
ਅਯੁਧਿਆ ਮਾਮਲੇ 'ਚ ਸੁਣਵਾਈ ਪੂਰੀ, ਨਵੰਬਰ 'ਚ ਆਵੇਗਾ ਫ਼ੈਸਲਾ
40 ਦਿਨ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ
ਕਰਤਾਰਪੁਰ ਸਾਹਿਬ ਜਾਣ ਲਈ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਯਾਤਰੀਆਂ ਲਈ 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ।
ਦੀਵਾਲੀ ਸਪੈਸ਼ਲ: ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ
ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ
13 ਸਾਲ ਬਾਅਦ ਫਿਰ ਆਇਆ ‘ਚੇਤਕ’, ਸੜਕਾਂ ‘ਤੇ ਦਿਖੇਗਾ ‘ਹਮਾਰਾ ਬਜਾਜ’
ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਅੱਜ ਅਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤਾ ਹੈ।