Delhi
ਇਹ ਹੈ ਮੋਦੀ ਦੇ ਵਿਕਾਸਸ਼ੀਲ 'ਡਿਜਿਟਲ ਇੰਡੀਆ' ਦੀ ਅਸਲ ਤਸਵੀਰ
ਡਿਜੀਟਲ ਇੰਡੀਆ ਦੀਆਂ ਸੜਕਾਂ 'ਤੇ ਪਏ ਗੋਡੇ ਗੋਡੇ ਟੋਏ
ਸਰੀਰਕ ਸਵੱਛਤਾ ਦੇ ਨਾਲ ਨਾਲ ਦਿਮਾਗੀ ਸਵੱਛਤਾ ਵੀ ਬਹੁਤ ਜ਼ਰੂਰੀ - ਆਮਿਰ ਖ਼ਾਨ
ਮਸ਼ਹੂਰ ਬਾਲੀਵੁੱਡ ਅਦਾਕਾਰ ਆਮਿਰ ਖਾਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ।
ਹਵਾਈ ਅੱਡੇ ਨੂੰ ਨਿਜੀ ਹੱਥਾਂ ਵਿਚ ਦੇ ਕੇ ਕਮਾਈ ਕਰੇਗੀ ਸਰਕਾਰ
ਜਲਦੀ ਹੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਕੈਬਨਿਟ ਦੀ ਮੀਟਿੰਗ ਵਿਚ ਭੇਜਿਆ ਜਾਵੇਗਾ।
ਤਿਉਹਾਰਾਂ ਮੌਕੇ ਦਿੱਲੀ-ਐਨਸੀਆਰ ਦੇ ਆਸ-ਪਾਸ ਘੁੰਮਣ ਦੀ ਹੈ ਬੈਸਟ ਜਗ੍ਹਾ
ਤਾਂ ਇਸ ਵਾਰ ਕਾਲਕਾ ਤੋਂ ਸ਼ਿਮਲਾ ਵਿਚਕਾਰ ਟਾਇ ਰੇਲ ਦੁਆਰਾ ਯਾਤਰਾ ਕਰੋ।
ਜਦੋਂ ਬਾਂਦਰ ਨੇ ਹਵਾ 'ਚ ਉਡਾਏ 57,000 ਰੁਪਏ, ਵੀਡੀਓ ਵਾਇਰਲ
ਬੈਂਕ 'ਚ ਪੈਸੇ ਜਮਾਂ ਕਰਵਾਉਣ ਆਏ ਸ਼ਖ਼ਸ ਨੂੰ ਬਾਂਦਰ ਨੇ ਪਾਇਆ ਵਕ਼ਤ
ਮੌਸਮ ਵਿਭਾਗ ਦੀ ਭਵਿੱਖਬਾਣੀ ਨਿਕਲੀ ਝੂਠੀ
ਅਨੁਮਾਨ ਦੇ ਉਲਟ ਆਮ ਨਾਲ ਜ਼ਿਆਦਾ ਪਿਆ ਮੀਂਹ
ਮੋਦੀ ਦਾ ਭਾਸ਼ਣ ਰੋਕਣ ਵਾਲੇ ਦੂਰਦਰਸ਼ਨ ਅਧਿਕਾਰੀ ਨੂੰ ਕੀਤਾ ਮੁਅੱਤਲ
ਚਿੱਠੀ 'ਚ ਕਿਹਾ - ਵਸੁਮਥੀ ਨੂੰ ਸਿਵਲ ਸਰਵਿਸ ਨਿਯਮ 1965 ਤਹਿਤ ਸਸਪੈਂਡ ਕੀਤਾ ਗਿਆ ਹੈ।
'ਜੇ ਅੱਜ ਮਹਾਤਮਾ ਗਾਂਧੀ ਜ਼ਿੰਦਾ ਹੁੰਦੇ ਤਾਂ ਉਹ RSS 'ਚ ਹੁੰਦੇ'
ਭਾਜਪਾ ਸੰਸਦ ਮੈਂਬਰ ਨੇ ਦਿੱਤਾ ਬਿਆਨ -
ਰੇਲਵੇ ਸਵੱਛਤਾ ਰੈਂਕਿੰਗ: ਜੈਪੁਰ ਸਟੇਸ਼ਨ ਰਿਹਾ ਸਿਖ਼ਰ ’ਤੇ
ਤੀਜੇ ਸਥਾਨ ’ਤੇ ਰਾਜਸਥਾਨ ਦਾ ਕਬਜ਼ਾ
ਬੀਤੇ 5 ਸਾਲ 'ਚ ਭਾਰਤ ਦੀ ਹਾਲਤ ਵੇਖ ਗਾਂਧੀ ਦੀ ਆਤਮਾ ਵੀ ਦੁਖੀ ਹੋਵੇਗੀ : ਸੋਨੀਆ
ਕਿਹਾ - ਗਾਂਧੀ ਜੀ ਨਾਂ ਲੈਣ ਆਸਾਨ ਹੈ, ਪਰ ਉਨ੍ਹਾਂ ਦੇ ਰਸਤੇ 'ਤੇ ਚੱਲਣਾ ਆਸਾਨ ਨਹੀਂ ਹੈ।