Delhi
ਅਰੁਣ ਜੇਟਲੀ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਵਿਚ ਵੀ ਸੋਗ ਦੀ ਲਹਿਰ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੱਜ 12.07 ਮਿੰਟ ‘ਤੇ ਦੇਹਾਂਤ ਹੋ ਗਿਆ ਹੈ।
18 ਦਿਨਾਂ ਵਿਚ ਭਾਜਪਾ ਨੂੰ ਲੱਗੇ ਦੋ ਵੱਡੇ ਝਟਕੇ
ਵਿਰੋਧੀ ਧਿਰ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਨੂੰ ਹਮੇਸ਼ਾ ਰੱਖਣਗੇ ਯਾਦ
5000 ਕਰੋੜ ਰੁਪਏ ਦੇ ਬਕਾਏ ਦੇ ਚਲਦੇ ਕੰਪਨੀਆਂ ਨੇ ਰੋਕੀ ਏਅਰ ਇੰਡੀਆ ਦੀ ਤੇਲ ਸਪਲਾਈ
ਏਅਰ ਲਾਈਨ ਦੇ ਜਹਾਜ਼ਾਂ ਦਾ ਸੰਚਾਲਨ ਆਮ ਹੈ ਅਤੇ ਇਸ‘ ਤੇ ਅਜੇ ਕੋਈ ਪ੍ਰਭਾਵ ਨਹੀਂ ਹੋਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲਈ ਮੁੱਖ ਸੰਕਟਮੋਚਕ ਸਨ ਅਰੁਣ ਜੇਟਲੀ
ਪਿਛਲੇ ਤਿੰਨ ਦਹਾਕਿਆਂ ਵਿਚ ਸਰਕਾਰ ਚਾਹੇ ਜਿਸ ਦੀ ਵੀ ਰਹੀ ਹੋਵੇ ਪਰ ਜੇਟਲੀ ਦੀ ਯੋਗਤਾ ਦੇ ਚਲਦਿਆਂ ਉਹ ਜ਼ਿਆਦਾਤਰ ਲੋਕਾਂ ਦੀ ਪਸੰਦ ਰਹੇ ਹਨ।
ਲੰਚ ਤੋਂ ਆਏ ਵਿਚਾਰ ਨਾਲ ਇਸ ਵਿਅਕਤੀ ਨੇ ਖੜ੍ਹੀ ਕੀਤੀ 25000 ਕਰੋੜ ਦੀ ਕੰਪਨੀ
ਇੱਥੋਂ ਹੀ ਦੀਪਿੰਦਰ ਨੂੰ ਫੂਡ ਪੋਰਟਲ ਦਾ ਵਿਚਾਰ ਆਇਆ।
ਰਾਹੁਲ ਬੋਸ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਖੋਲੀ ਲਗਜ਼ਰੀ ਹੋਟਲ ਦੀ ਪੋਲ
ਹੁਣ ਇਕ ਪੰਜ ਸਿਤਾਰਾ ਹੋਟਲ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ 66 ਸਾਲ ਦੀ ਉਮਰ 'ਚ ਦੇਹਾਂਤ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੱਜ 12.07 ਮਿੰਟ ‘ਤੇ ਦੇਹਾਂਤ ਹੋ ਗਿਆ ਹੈ।
ਜੰਮੂ ਕਸ਼ਮੀਰ ਨੂੰ ਨਵਾਂ ਬਣਾਉਣ ਦੀ ਤਿਆਰੀ
14 ਮਹੀਨਿਆਂ ਦੌਰਾਨ ਹੋਵੇਗਾ ਪੂਰਾ ਕੰਮ
ਧਾਰਾ 370 ਹਟਣ ਤੋਂ ਬਾਅਦ ਰਾਹੁਲ ਗਾਂਧੀ ਸਮੇਤ 12 ਆਗੂ ਪਹੁੰਚ ਰਹੇ ਨੇ ਕਸ਼ਮੀਰ
ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਦਲ ਦੇ ਸੀਨੀਅਰ ਆਗੂ ਅੱਜ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਧਾਰਾ 370 ਨੂੰ ਹਟਾਉਣ ਤੋਂ ਬਾਅਦ ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ।
ਭਾਰਤ ਵਿਚ ਕਾਲ ਬਣ ਕੇ ਆਉਂਦੇ ਨੇ ਹੜ੍ਹ, 64 ਸਾਲਾਂ ਵਿਚ ਲਈ 1 ਲੱਖ ਲੋਕਾਂ ਦੀ ਜਾਨ
ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1952 ਤੋਂ 2017 ਤੱਕ 64 ਸਾਲਾਂ ਵਿਚ ਹੜ੍ਹ ਕਾਰਨ ਦੇਸ਼ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ (1,07,535) ਦੀ ਮੌਤ ਹੋ ਚੁੱਕੀ ਹੈ।