Delhi
ਅਮਿਤ ਸ਼ਾਹ ਨੇ ਦਸਿਆ ਕਿਵੇਂ ਸਾਰੇ ਪ੍ਰਧਾਨ ਮੰਤਰੀਆਂ ਤੋਂ ਵੱਖ ਹਨ ਪੀਐਮ ਮੋਦੀ
ਉਹਨਾਂ ਦਸਿਆ ਕਿ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਅਜਿਹੇ ਦਰਜਨਾਂ ਕੰਮ ਕੀਤੇ ਹਨ
ਪ੍ਰਾਈਵੇਟ ਕੰਪਨੀਆਂ ਦਾ ‘ਪਾਪਾ ਬਚਾਓ’ ਦੇ ਮਾਇੰਡਸੈਟ ਤੋਂ ਬਾਹਰ ਆਉਣਾ ਜ਼ਰੂਰੀ: ਚੀਫ ਇਕਨਾਮਿਕ ਐਡਵਾਇਜ਼ਰ
ਸੁਬਰਾਮਨੀਅਮ ਨੇ ਸਮਝਾਉਂਦਿਆਂ ਕਿਹਾ ਕਿ ਮੈਂ ਕਹਾਂਗਾ ਕਿ ਨਿੱਜੀ ਖੇਤਰ ਦੀ ਸ਼ੁਰੂਆਤ 1991 ਵਿਚ ਭਾਰਤ ਵਿਚ ਹੋਈ ਸੀ।
ਐਮਾਜ਼ੋਨ ਅਤੇ ਮਾਈਕ੍ਰੋਸੋਫਟ ਦੁਨੀਆ ਲਈ ਬਣ ਸਕਦੇ ਹਨ ਵੱਡਾ ਖਤਰਾ !
ਬਣਾ ਰਹੇ ਹਨ ਕਿਲਰ ਰੋਬੋਟ
ਨੀਤੀ ਕਮਿਸ਼ਨ ਦੇ ਮੁਖੀ ਦੀ ਚੇਤਾਵਨੀ! 70 ਸਾਲ ਵਿਚ ਸਭ ਤੋਂ ਖ਼ਰਾਬ ਦੌਰ ਵਿਚ ਦੇਸ਼ ਦੀ ਅਰਥਵਿਵਸਥਾ
ਰਾਜੀਵ ਕੁਮਾਰ ਨੇ ਕਿਹਾ ਕਿ ਨਿੱਜੀ ਨਿਵੇਸ਼ ਤੇਜ਼ੀ ਨਾਲ ਵਧਣ ਕਾਰਨ ਭਾਰਤ ਨੂੰ ਮੱਧ ਆਮਦਨੀ ਦੇ ਘੇਰੇ ਵਿਚੋਂ ਬਾਹਰ ਨਿਕਲਣ ਵਿਚ ਮਦਦ ਮਿਲੇਗੀ।
ਤਿੰਨ ਤਲਾਕ ਕਾਨੂੰਨ ’ਤੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦਾ ਨੋਟਿਸ
ਕੇਂਦਰ ਸਰਕਾਰ ਤੋਂ ਮੰਗਿਆ ਜਵਾਬ
ਸਰਕਾਰ ਦੇ ਇਸ ਕਦਮ ਰਾਹੀਂ ਮਜ਼ਦੂਰਾਂ ਦੇ ਖਾਤੇ ਵਿਚ ਸਿੱਧਾ ਆਉਣਗੇ ਪੈਸੇ
ਇਹ ਸਰਕਾਰ ਦੀ ਕਿਰਤ ਸੁਧਾਰ ਪਹਿਲਕਦਮੀ ਵਿਚ ਪ੍ਰਸਤਾਵਿਤ ਚਾਰ ਲੇਬਰ ਕੋਡਾਂ ਦੀ ਲੜੀ ਵਿਚ ਪਹਿਲੀ ਹੈ।
ਕੌਣ ਹੈ ਉਹ ਮਹਿਲਾ ਆਈਪੀਐਸ ਅਫ਼ਸਰ, ਜਿਸ ਨੇ ਇਕ ਬਾਹੂਬਲੀ ਦੇ ਦਿਲ ਵਿਚ ਪੈਦਾ ਕੀਤਾ ਖ਼ੌਫ਼
ਬਿਹਾਰ ਵਿਚ ਇਨੀਂ ਦਿਨੀਂ ‘ਲੇਡੀ ਸਿੰਘਮ’ ਦਾ ਨਾਂਅ ਲੋਕਾਂ ਦੀ ਜ਼ੁਬਾਨ ‘ਤੇ ਬਹੁਤ ਮਸ਼ਹੂਰ ਹੋ ਰਿਹਾ ਹੈ।
ਯੂਪੀ ਦੇ ਸਰਕਾਰੀ ਸਕੂਲਾਂ ਵਿਚ ਮਿਡ-ਡੇ-ਮੀਲ ਵਿਚ ਖਵਾਇਆ ਜਾ ਰਿਹਾ ਹੈ ਰੋਟੀ ਤੇ ਨਮਕ
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬੱਚੇ ਸਕੂਲ ਦੀ ਵਰਾਂਡੇ ਵਿਚ ਫਰਸ਼ ਉੱਤੇ ਬੈਠੇ ਹਨ ਅਤੇ ਉਹ ਨਮਕ ਨਾਲ ਰੋਟੀ ਖਾ ਰਹੇ ਹਨ।
ਅਲੀਬਾਬਾ ਦੀ ਤਰਜ਼ 'ਤੇ ਸਰਕਾਰ ਲਿਆਵੇਗੀ ਈ ਕਾਮਰਸ ਪੋਰਟਲ ਭਾਰਤਕ੍ਰਾਫਟ
ਐਮਐਸਐਮਈ ਨੂੰ ਹੋਵੇਗਾ ਫਾਇਦਾ
ਯਾਤਰਾ ਲਈ ਦਿੱਲੀ ਦੀਆਂ ਇਹ ਥਾਵਾਂ ਹਨ ਖ਼ਾਸ
ਇੱਥੇ ਸਭ ਤੋਂ ਨਜ਼ਦੀਕ ਮੈਟਰੋ ਸਟੇਸ਼ਨ ਸ਼ਿਵਾਜੀ ਪਾਰਕ, ਮਾਦੀਪੁਰ ਹੈ।