Delhi
ਬੁਰੇ ਸਮੇਂ ਵਿਚ ਹੁਣ ATM ਦੇਵੇਗਾ ਤੁਹਾਡਾ ਸਾਥ! ਮਿਲਣਗੇ 10 ਲੱਖ ਰੁਪਏ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੈਂਕਾਂ ਵੱਲੋਂ ਜਾਰੀ ਕੀਤੇ ਜਾਣ ਵਾਲੇ RuPay ਕਾਰਡ ‘ਤੇ ਤੁਹਾਨੂੰ ਮੁਫ਼ਤ ਵਿਚ 10 ਲੱਖ ਰੁਪਏ ਦਾ ਬੀਮਾ ਵੀ ਮਿਲ ਸਕਦਾ ਹੈ।
11 ਸਾਲ ਪਹਿਲਾਂ ਅੱਜ ਹੀ ਦੇ ਦਿਨ ਵਿਰਾਟ ਨੇ ਖੇਡਿਆ ਸੀ ਅਪਣਾ ਪਹਿਲਾ ਵਨਡੇ
ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹੈ ਅਤੇ ਆਉਣ ਵਾਲੀ 22 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੈਸਟ ਸੀਰੀਜ਼ ਤੋਂ ਪਹਿਲੇ ਤਿੰਨ ਦਿਨ ਦਾ ਅਭਿਆਸ ਮੈਚ ਖੇਡ ਰਹੀ ਹੈ।
ਬੇਵਜ੍ਹਾ ਨਹੀਂ ਵਧਦੀ ਆਬਾਦੀ ’ਤੇ ਪੀਐਮ ਨਰਿੰਦਰ ਮੋਦੀ ਦੀ ਚਿੰਤਾ
ਯੁੱਧ ਅਭਿਆਨ ਦਾ ਵਿਰੋਧ ਕੀਤਾ ਗਿਆ ਸੀ
ਪਾਲਮਪੁਰ 'ਚ ਫੱਟਿਆ ਬੱਦਲ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ !
ਪਾਲਮਪੁਰ ਦੀ ਨਿਊਗਲ ਖੱਡ ਅਤੇ ਬਨੇਰ ਖੱਡ 'ਚ ਆਏ ਹੜ੍ਹ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ।
ਅਰਥਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਮਿਲੇਗਾ ਰਾਹਤ ਪੈਕੇਜ
ਵਿਤ ਮੰਤਰੀ ਨੇ ਕਹੀ ਇਹ ਗੱਲ
‘ਫ਼ਿਲਮ ‘ਮਿਸ਼ਨ ਮੰਗਲ’ ਇਸਰੋ ਦੇ ਵਿਗਿਆਨਕਾਂ ਦੀ ਬੇਇੱਜ਼ਤੀ’ : ਬਾਲੀਵੁੱਡ ਅਦਾਕਾਰ
ਬਾਲੀਵੁੱਡ ਅਦਾਕਾਰ ਕਮਾਲ ਆਰ ਖਾਨ ਨੇ ਫ਼ਿਲਮ ਮਿਸ਼ਨ ਮਿਸ਼ਨ ਮੰਗਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਇਕ ਟਵੀਟ ਕੀਤਾ ਹੈ।
ਅਰੁਣ ਜੇਤਲੀ ਦੀ ਹਾਲਤ ਨਾਜ਼ੁਕ, ਅੱਜ ਫਿਰ ਹਾਲ ਜਾਣਨ ਏਮਜ਼ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
ਨੌਂ ਅਗਸਤ ਤੋਂ ਏਮਜ਼ 'ਚ ਭਰਤੀ ਸਾਬਕਾ ਵਿੱਤ ਮੰਤਰੀ ਜੇਤਲੀ ਦਾ ਹਾਲ ਜਾਣਨ ਲਈ ਸ਼ੁੱਕਰਵਾਰ ਦੇਰ ਰਾਤ ਭਾਜਪਾ ਦੇ ਕਈ ਨੇਤਾ ਏਮਜ਼ ਪਹੁੰਚੇ।
ਤੇਜ਼ ਬਾਰਿਸ਼ ਵਿਚ ਸਕੂਲੀ ਬੱਚਿਆਂ ਨੇ ਇਸ ਤਰ੍ਹਾਂ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਪ੍ਰੋਗਰਾਮ ਵਿਚ ਮੌਜੂਦ ਰਾਜਪਾਲ ਲਾਲ ਜੀ ਟੰਡਨ ਨੇ ਇਸ ਲਈ ਬੱਚਿਆਂ ਦੀ ਸ਼ਲਾਘਾ ਕੀਤੀ
ਭੂਟਾਨ ਪਹੁੰਚੇ ਪੀਐਮ ਮੋਦੀ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਭੂਟਾਨ ਯਾਤਰਾ ਲਈ ਅੱਜ ਸ਼ਨੀਵਾਰ ਨੂੰ ਰਵਾਨਾ ਹੋ ਗਏ ਹਨ।
ਰੇਲ ਮੰਤਰੀ ਪੀਯੂਸ਼ ਗੋਇਲ ਨੇ ਕੀਤਾ ਰੇਲ ਯਾਤਰੀਆਂ ਲਈ ਵੱਡਾ ਐਲਾਨ
ਜਾਣੋ ਨਵੀਂ ਯੋਜਨਾ ਬਾਰੇ