Delhi
ਛੋਟੇ ਭਰਾ ਨੂੰ ਫਿਰ ਬਚਾਉਣਗੇ ਮੁਕੇਸ਼ ਅੰਬਾਨੀ!
ਦਿਵਾਲੀਆ ਹੋ ਰਹੀ ਆਰਕਾਮ ਨੂੰ ਖਰੀਦ ਸਕਦੀ ਹੈ ਆਰਆਈਐਲ਼
42 ਸਾਲਾ ਪੂਜਾ ਬੱਤਰਾ ਨੇ ਨਵਾਬ ਸ਼ਾਹ ਨਾਲ ਕਰਵਾਇਆ ਵਿਆਹ
ਫ਼ੋਟੋਆਂ ਹੋਈਆਂ ਜਨਤਕ
ਅੰਗਰੇਜ਼ੀ ਤੋਂ ਇਲਾਵਾ ਟਵਿਟਰ 'ਤੇ ਕਰੋ ਇਹਨਾਂ ਭਾਸ਼ਾਵਾਂ ਦੀ ਵਰਤੋਂ
ਟਵਿਟਰ ਵੱਲੋਂ ਯੂਜ਼ਰਜ਼ ਲਈ ਨਵੀਂ ਪਹਿਲ
ਪੈਨ-ਆਧਾਰ ਕਾਰਡ ਨਾਲ ਜੁੜੇ ਨਿਯਮਾਂ ਵਿਚ ਵੱਡਾ ਬਦਲਾਅ
ਹੁਣ ਇੱਥੇ ਦੇਣਾ ਹੋਵੇਗਾ ਆਧਾਰ ਕਾਰਡ
ਅਪਾਹਜ ਫੈਨ ਨੇ ਸਲਮਾਨ ਖ਼ਾਨ ਲਈ ਇਸ ਤਰ੍ਹਾਂ ਜ਼ਾਹਰ ਕੀਤਾ ਅਪਣਾ ਪਿਆਰ
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਆਏ ਦਿਨ ਕਿਸੇ ਅਜਿਹੇ ਟੈਲੇਂਟ ਨੂੰ ਸਾਹਮਣੇ ਲਿਆਉਂਦੇ ਹਨ ਜੋ ਬਾਕੀ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਿਆ ਹੁੰਦਾ ਹੈ।
ਇਸ ਸਾਲ ‘Pink City’ ਵਿਚ ਲਓ ਮੌਨਸੂਨ ਦਾ ਅਨੰਦ
ਇਕ ਹੀ ਪਹਾੜੀ ਤੋਂ ਦਿਖਾਈ ਦਿੰਦੇ ਹਨ ਤਿੰਨ ਕਿਲ੍ਹੇ
ਪਟਰੌਲ ਪੰਪ ‘ਤੇ ਮੁਫ਼ਤ ਵਿਚ ਇਹ ਸਹੂਲਤਾਂ ਨਾ ਮਿਲਣ ‘ਤੇ ਦਰਜ ਕਰੋ ਸ਼ਿਕਾਇਤ
ਪਟਰੌਲ ਪੰਪ ‘ਤੇ ਲੋਕਾਂ ਨੂੰ ਕੁਝ ਸਹੂਲਤਾਂ ਬਿਲਕੁਲ ਮੁਫ਼ਤ ਵਿਚ ਮਿਲਦੀਆਂ ਹਨ। ਆਮ ਲੋਕਾਂ ਨੂੰ ਇਹ ਸਹੂਲਤਾਂ ਪਟਰੌਲ ਪੰਪ ਮਾਲਕ ਵੱਲੋਂ ਦਿੱਤੀਆਂ ਜਾਂਦੀਆ ਹਨ।
22 ਸਾਲ ਪੁਰਾਣੀ ਫੋਟੋ ਨਾਲ #SareeTwitter 'ਚ ਸ਼ਾਮਲ ਹੋਈ ਪ੍ਰਿਅੰਕਾ ਗਾਂਧੀ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ #SareeTwitter ਵਿਚ ਸ਼ਾਮਲ ਹੋ ਗਈ ਹੈ।
ਹੁਣ ਪਲਾਸਟਿਕ ਦੀਆਂ ਖਾਲੀ ਬੋਤਲਾਂ ਤੋਂ ਬਣਨਗੀਆਂ ਟੀ-ਸ਼ਰਟਸ
ਹੁਣ ਰੇਲਵੇ ਸਟੇਸ਼ਨ ‘ਤੇ ਬੇਕਾਰ ਸੁੱਟੀਆਂ ਜਾਣ ਵਾਲੀਆਂ ਪਾਣੀ ਅਤੇ ਕੋਲਡ ਡ੍ਰਿੰਕਸ ਦੀਆਂ ਪਲਾਸਟਿਕ ਦੀਆਂ ਬੋਤਲਾਂ ਨਾਲ ਪੂਰਬੀ ਮੱਧ ਰੇਲਵੇ ਟੀ-ਸ਼ਰਟਸ ਬਣਾਵੇਗੀ।
ਹਿੰਦੀ, ਅੰਗਰੇਜ਼ੀ ਵਿਚ ਪ੍ਰੀਖਿਆ ਕਾਰਨ ਰਾਜ ਸਭਾ ਵਿਚ ਹੋਇਆ ਭਾਰੀ ਹੰਗਾਮਾ
ਸਰਕਾਰ ਨੇ ਕੀਤਾ ਪੇਪਰ ਰੱਦ ਕਰਨ ਦਾ ਐਲਾਨ