Delhi
ਆਪਣੇ ਵੱਲ ਆਕਰਸ਼ਿਤ ਕਰਦਾ ਹੈ ਬਿਨਾਂ ਮੂਰਤੀ ਵਾਲਾ ਇਹ ਮੰਦਰ
ਇੱਥੇ ਯਕਸ਼ ਨੇ ਲਈ ਸੀ ਯੂਧਿਸ਼ਟਰ ਦੀ ਪਰੀਖਿਆ
50 ਸ਼ਹਿਰਾਂ ਦੀ ਆਬੋ-ਹਵਾ ਸੁਧਰੀ
ਹਵਾ ਪ੍ਰਦੂਸ਼ਣ ਕੰਟਰੋਲ ਦੀਆਂ ਕੋਸ਼ਿਸ਼ਾਂ ਰੰਗ ਲਿਆਉਣ ਲਗੀਆਂ
ਚੰਦਰਯਾਨ-2 : ਚੰਨ ਦੇ ਦਖਣੀ ਧਰੁੱਵ 'ਤੇ ਜਾਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ ਭਾਰਤ
ਚੰਦਰਯਾਨ-2 ਚੰਦ ਦੇ ਦਖਣੀ ਧਰੁਵ 'ਤੇ ਉਤਰੇਗਾ, ਜਿੱਥੇ ਉਮੀਦ ਹੈ ਕਿ ਪਾਣੀ ਦੀ ਮੌਜੂਦਗੀ ਹੋ ਸਕਦੀ ਹੈ।
ਰਾਮਲਾਲ ਦੀ ਥਾਂ ਬੀਐਲ ਸੰਤੋਸ਼ ਨੂੰ ਬਣਾਇਆ ਗਿਆ ਭਾਜਪਾ ਦਾ ਨਵਾਂ ਸੰਗਠਨ ਜਨਰਲ ਸਕੱਤਰ
ਇਕ ਦਿਨ ਪਹਿਲਾਂ ਕੀਤਾ ਗਿਆ ਸੀ ਵੱਡਾ ਬਦਲਾਅ
ਟ੍ਰਾਂਸਜੈਂਡਰਸ ਦਾ ਭੀਖ ਮੰਗਣਾ ਹੋਇਆ ਲੀਗਲ
ਹੁਣ ਨਹੀਂ ਮਿਲੇਗੀ ਸਜ਼ਾ
ਦ੍ਰਿਸ਼ਟੀਹੀਣ ਲੋਕਾਂ ਲਈ ਆਰਬੀਆਈ ਦੀ ਵੱਡੀ ਪਹਿਲ
ਆਰਬੀਆਈ ਨੋਟਾਂ ਦੀ ਪਹਿਚਾਣ ਕਰਨ ਲਈ ਦੇਵੇਗਾ ਐਪ
ਬੁੱਢੀ ਹੋ ਰਹੀ ਹੈ ਦੇਸ਼ ਦੀ ਰਾਜਧਾਨੀ
ਦੋ ਦਹਾਕਿਆਂ ਬਾਅਦ ਦਿੱਲੀ ਵਿਚ ਬੱਚਿਆਂ ਤੋਂ ਜ਼ਿਆਦਾ ਬਜ਼ੁਰਗ ਹੋਣਗੇ।
ਬਾਲੀਵੁੱਡ ਅਦਾਕਾਰ ਮਨਜੋਤ ਸਿੰਘ ਨੇ ਬਿਆਨਿਆ ਦਰਦ, ਸਿੱਖ ਅਦਾਕਾਰ ਨੂੰ ਦਿੱਤਾ ਜਾਂਦੈ ਮਜ਼ਾਕੀਆ ਰੋਲ
‘ਫੁਕਰੇ’ ਫ਼ਿਲਮ ਦੇ ਐਕਟਰ ਮਨਜੋਤ ਸਿੰਘ ਦਾ ਕਹਿਣਾ ਹੈ ਕਿ ਸਰਦਾਰ ਹੋਣ ਕਾਰਨ ਉਹਨਾਂ ਨੂੰ ਬਾਲੀਵੁੱਡ ਵਿਚ ਕਈ ਵਾਰ ਫ਼ਿਲਮ ਵਿਚ ਤਵੱਜੋ ਨਹੀਂ ਦਿੱਤੀ ਗਈ।
ਕੋਰਟ ਨੇ ਵਿਛੜੇ ਪਰਵਾਰ ਨੂੰ ਮਿਲਾਉਣ ਵਿਚ ਕੀਤੀ ਮਦਦ
ਪਤੀ-ਪਤਨੀ ਦਾ 12 ਸਾਲ ਦਾ ਪੁਰਾਣਾ ਸੀ ਵਿਵਾਦ
ਉੱਤਰਾਖੰਡ ਵਿਚ ਜੂਨੀਅਰ ਇੰਜੀਨੀਅਰ ਸਿਵਿਲ ਦੇ ਆਹੁਦਿਆਂ 'ਤੇ ਨਿਕਲੀਆਂ ਨੌਕਰੀਆਂ
ਜਾਣੋ ਪੂਰੀ ਜਾਣਕਾਰੀ