Delhi
ਡੀਯੂ ਦੇ ਸਿਲੇਬਸ ਵਿਚ ‘ਗੁਜਰਾਤ ਦੰਗਿਆਂ’ ਦਾ ਜ਼ਿਕਰ ਕਰਨ ‘ਤੇ ਵਿਵਾਦ
ਦਿੱਲੀ ਯੂਨੀਵਰਸਿਟੀ ਦੇ ਅੰਡਰ ਗ੍ਰੈਜੂਏਟ ਕੋਰਸਾਂ ਦੇ ਨਵੇਂ ਸਿਲੇਬਸ ਨੂੰ ਸਟੈਂਡਿੰਗ ਕਮੇਟੀ ਦੀ ਮਨਜ਼ੂਰੀ ਮਿਲ ਗਈ ਹੈ।
ਸਰਕਾਰ ਦੇ ਦਾਅਵਿਆਂ ਤੋਂ ਬਾਅਦ ਵੀ ਬਿਜਲੀ ਤੋਂ ਸੱਖਣੇ ਹਨ ਦੇਸ਼ ਦੇ 37 ਫੀਸਦੀ ਸਕੂਲ
ਦੇਸ਼ ਦੇ ਸਾਰੇ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਸਬੰਧੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਦਾਅਵਿਆਂ ਤੋਂ ਬਾਅਦ ਭਾਰਤ ਦੇ ਕਰੀਬ 37 ਫੀਸਦੀ ਸਕੂਲਾਂ ਵਿਚ ਅੱਜ ਵੀ ਬਿਜਲੀ ਨਹੀਂ ਹੈ
'ਸੁਪਰ 30' ਦਾ ਬਾਕਸ ਆਫਿਸ 'ਤੇ ਧਮਾਕਾ ਜਾਰੀ
ਟੁੱਟਿਆ ਪਹਿਲੇ ਦਿਨ ਦਾ ਰਿਕਾਰਡ
ਲੈਣ ਦੇਣ ਵਿਚ ਗ਼ਲਤ ਆਧਾਰ ਦੇਣ 'ਤੇ ਮਿਲੇਗੀ ਇਹ ਸਜ਼ਾ
ਸਰਕਾਰ ਵੱਲੋਂ ਕਾਨੂੰਨ ਸੋਧ ਦੀ ਕੀਤੀ ਜਾ ਰਹੀ ਹੈ ਵਿਚਾਰ ਚਰਚਾ
ਇਨਸਾਨ ਪਾਣੀ ਦੇ ਰੂਪ ਵਿਚ ਨਿਗਲ ਰਿਹਾ ਹੈ ਪਲਾਸਟਿਕ
ਬੋਤਲਬੰਦ ਪਾਣੀ, ਟੂਟੀ ਤੇ ਜ਼ਮੀਨ ਹੇਠਲੇ ਪਾਣੀ ਵਿਚ ਪਲਾਸਟਿਕ ਦੇ ਕਣ ਪਾਏ ਜਾਂਦੇ ਹਨ
ਸੁਪਰੀਮ ਕੋਰਟ ਨੂੰ ਮਿਲੇਗੀ 885 ਕਰੋੜ ਦੀ ਲਾਗਤ ਨਾਲ ਬਣੀ ਇਕ ਹੋਰ ਇਮਾਰਤ
17 ਜੁਲਾਈ ਦੀ ਸ਼ਾਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਇਸ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ।
ਨਿਰਮਲਾ ਸੀਤਾਰਮਨ ਦੇ ‘ਪੋਸਟ ਬਜਟ ਡਿਨਰ’ ਦਾ 100 ਤੋਂ ਜ਼ਿਆਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ
ਵਿੱਤ ਮੰਤਰਾਲਾ ਕਵਰ ਕਰਨ ਵਾਲੇ 100 ਤੋਂ ਜ਼ਿਆਦਾ ਪੱਤਰਕਾਰਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੱਤਰਕਾਰਾਂ ਲਈ ਅਯੋਜਿਤ ‘ਪੋਸਟ ਬਜਟ ਡਿਨਰ’ ਦਾ ਬਾਈਕਾਟ ਕਰ ਦਿੱਤਾ।
ਆਰਐਸਐਸ ਦਾ ਵੱਡਾ ਫ਼ੈਸਲਾ
ਰਾਮਲਾਲ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ
ਮਦਰੱਸੇ ਦੇ ਵਿਦਿਆਰਥੀ ਦੇ ਮਾਮਲੇ ਦਾ ਸੱਚ ਆਇਆ ਸਾਹਮਣੇ
ਪੁਲਿਸ ਨੇ ਕੀਤਾ ਖੁਲਾਸਾ
ਬੰਗਾਲ ਭਾਜਪਾ ਆਗੂ ਮੁਕੁਲ ਰਾਇ ਦਾ ਵੱਡਾ ਦਾਅਵਾ
ਮੁਕੁਲ ਰਾਇ 2017 ਵਿਚ ਟੀਐਮਸੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।