Delhi
ਟ੍ਰੇਨ ਆਪਰੇਟਰ ਲਈ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਵਾਲੀ ਔਰਤ ਨੂੰ ਨਹੀਂ ਕੀਤਾ ਗਿਆ ਸਿਲੈਕਟ
ਲਿਆ ਗਿਆ ਅਜਿਹਾ ਫ਼ੈਸਲਾ
ਕਿੱਥੇ ਗਏ ਬਜਟ ਦੇ 1.7 ਲੱਖ ਕਰੋੜ ਰੁਪਏ
ਇਸ ਘੁਟਾਲੇ ਦੀ ਕੀ ਹੈ ਵਜ੍ਹਾ
11 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਰੁਪਈਆ
ਵੀਰਵਾਰ ਨੂੰ ਕਾਰੋਬਾਰ ਵਿਚ ਰੁਪਏ ‘ਚ ਸ਼ਾਨਦਾਰ ਤੇਜ਼ੀ ਦੇਖੀ ਜਾ ਰਹੀ ਹੈ। ਅੱਜ ਰੁਪਈਆ 28 ਪੈਸੇ ਮਜ਼ਬੂਤ ਹੋ ਕੇ 68.30 ਪ੍ਰਤੀ ਡਾਲਰ ਦੇ ਪੱਧਰ ‘ਤੇ ਪਹੁੰਚ ਗਿਆ ਹੈ।
ਸਲਮਾਨ 'ਤੇ ਵੀ ਭਾਰੇ ਪਏ ਸ਼ਾਹਿਦ ਕਪੂਰ
ਕਬੀਰ ਸਿੰਘ 2019 ਦੀ ਸਭ ਤੋਂ ਵੱਡੀ ਹਿੱਟ
‘ਫੋਰਬਜ਼ ਸੈਲਿਬ੍ਰਿਟੀ 100’ ਦੀ ਸੂਚੀ ਵਿਚ ਸ਼ਾਮਲ ਅਕਸ਼ੈ ਹਨ 444 ਕਰੋੜ ਦੇ ਮਾਲਕ
‘ਫੋਰਬਜ਼ ਸੈਲਿਬ੍ਰਿਟੀ 100’ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਲਿਸਟ ਵਿਚ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਅਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ।
ਐਸਸੀ ਦੀ ਵਕੀਲ ਇੰਦਰਾ ਜੈਸਿੰਘ ਅਤੇ ਪਤੀ ਆਨੰਦ ਗ੍ਰੋਵਰ ਦੇ ਘਰ ਸੀਬੀਆਈ ਰੇਡ
ਜਾਣੋ ਕੀ ਹੈ ਪੂਰਾ ਮਾਮਲਾ
World Population Day: ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਜਨਸੰਖਿਆ ਦਿਵਸ
ਵਿਸ਼ਵ ਜਨਸੰਖਿਆ ਦਿਵਸ 'ਤੇ ਆਯੋਜਿਤ ਕੀਤੇ ਜਾਂਦੇ ਹਨ ਵਿਭਿੰਨ ਪ੍ਰੋਗਰਾਮ
ਭਾਰਤੀ ਰੇਲਵੇ ਨੇ ਕੱਢੀਆਂ 2.94 ਲੱਖ ਨੌਕਰੀਆਂ, ਜਾਣੋ ਪੂਰੀ ਜਾਣਕਾਰੀ
ਇਸ ਸਾਲ 1 ਜੂਨ ਨੂੰ ਭਾਰਤੀ ਰੇਲਵੇ 'ਚ 2.98 ਲੱਖ ਤੋਂ ਜ਼ਿਆਦਾ ਅਸਾਮੀਆਂ ਖ਼ਾਲੀ ਸਨ ਅਤੇ ਸਰਕਾਰ ਮੁਤਾਬਕ 2.94 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ
ਦਸ ਮਿੰਟ 'ਚ ਮਿਲੇਗਾ ਈ-ਪੈਨ ਕਾਰਡ
ਤਿਆਰੀ ਵਿਚ ਜੁਟਿਆ ਆਮਦਨ ਵਿਭਾਗ
ਦੇਖੋ ਬਨਾਰਸ ਦਾ ਅਨੋਖਾ ਮਿਊਜ਼ੀਅਮ
ਇੱਥੇ ਚੀਜ਼ਾਂ ਨੂੰ ਛੂਹਿਆ ਨਹੀਂ ਮਹਿਸੂਸ ਕੀਤਾ ਜਾਂਦਾ ਹੈ।