Delhi
ਅਲ ਕਾਇਦਾ ਮੁਖੀ ਨੇ ਵੀਡੀਓ ਜਾਰੀ ਕਰ ਭਾਰਤ ਨੂੰ ਦਿੱਤੀ ਧਮਕੀ
ਅਤਿਵਾਦੀ ਸੰਗਠਨ ਅਲ ਕਾਇਦਾ ਦੇ ਮੁਖੀ ਅਲ ਜਵਾਹਿਰੀ ਨੇ ਇਕ ਵੀਡੀਓ ਜਾਰੀ ਕਰ ਕੇ ਕਸ਼ਮੀਰ ਨੂੰ ਲੈ ਕੇ ਭਾਰਤ ਨੂੰ ਧਮਕੀ ਦਿੱਤੀ ਹੈ।
Honor 9X pro ਟ੍ਰਿਪਲ ਕੈਮਰਿਆਂ ਨਾਲ ਲੈਸ
ਮਿਲਣਗੇ ਕੁੱਝ ਨਵੇਂ ਫੀਚਰਸ
ਐਮ.ਐਸ. ਧੋਨੀ ਨੂੰ ਲੈ ਕੇ ਯੋਗਰਾਜ ਸਿੰਘ ਦਾ ਵੱਡਾ ਬਿਆਨ
ਕਿਹਾ – ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ
ਐਮਾਜ਼ੋਨ ਇੰਡੀਆ ਦੇ ਰਹੀ ਹੈ ਦੋ ਹਜ਼ਾਰ ਲੋਕਾਂ ਨੂੰ ਕਿਸਮਤ ਚਮਕਾਉਣ ਦਾ ਮੌਕਾ
ਇਹ ਸ਼ਹਿਰ ਕੀਤੇ ਗਏ ਹਨ ਸ਼ਾਮਲ
ਪੱਤਰਕਾਰਾਂ ਨੇ ਕੰਗਨਾ ਦਾ ਕੀਤਾ ਬਾਈਕਾਟ
ਐਂਟਰਟੇਨਮੈਂਟ ਜਰਨਲਿਸਟਸ ਗਿਲਡ ਆਫ ਇੰਡੀਆ (EJGI) ਨੇ ਪ੍ਰੋਡਿਊਸਰ ਏਕਤਾ ਕਪੂਰ ਨੂੰ ਚਿੱਠੀ ਲਿਖ ਕੇ ਉਹਨਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ।
ਪੇਅ ਬਿੱਲ ਐਕਟ ਤੋਂ ਬਾਅਦ ਮਜ਼ਦੂਰਾਂ ਦੀ ਸੁਰੱਖਿਆ 'ਤੇ ਹੋਵੇਗਾ ਕੈਬਨਿਟ ਦਾ ਫੋਕਸ
ਕੈਬਨਿਟ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਵਰਕਿੰਗ ਹਾਲਤ 'ਤੇ ਕਰ ਸਕਦੀ ਹੈ ਵਿਚਾਰ
ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੇ 5500 ਕਰੋੜ ਦੇ ਲੈਣ ਦੇਣ ‘ਤੇ ਸਵਾਲ
ਆਰ ਕਾਮ, ਰਿਲਾਇੰਸ ਟੈਲੀਕਾਮ ਲਿਮਟਡ ਅਤੇ ਰਿਲਾਇੰਸ ਟੈਲੀਕਾਮ ਇੰਨਫ੍ਰਾਸਟਰਕਚਰ ਲਿਮਟਡ ਵਿਚ ਫੰਡ ਦੀ ਜਾਂਚ ਵਿਚ ਅਜਿਹੀਆਂ ਸ਼ੱਕੀ ਪਾਰਟੀ ਨਾਲ ਲੈਣ ਦੇਣ ਬਾਰੇ ਪਤਾ ਚੱਲਿਆ।
ਯੂਨੇਸਕੋ ਬਾਬੇ ਨਾਨਕ ਦੀਆਂ ਰਚਨਾਵਾਂ ਦਾ ਵਿਭਿੰਨ ਭਾਸ਼ਾਵਾਂ ਵਿਚ ਅਨੁਵਾਦ ਕਰੇਗਾ
ਸੰਸਕ੍ਰਿਤ ਅਤੇ ਟੂਰਿਸਟ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਰਾਜ ਸਭਾ ਨੂੰ ਦਿਤੀ ਜਾਣਕਾਰੀ
ਕਰਨਾਟਕ ਮੁੱਦੇ 'ਤੇ ਲੋਕ ਸਭਾ ਵਿਚ ਹੰਗਾਮਾ, ਰਾਹੁਲ ਨੇ ਵੀ ਲਾਏ ਨਾਹਰੇ
ਇਹ ਕਾਂਗਰਸ ਦੀ ਘਰ ਦੀ ਸਮੱਸਿਆ ਹੈ : ਰਾਜਨਾਥ
ਮੀਰਾਬਾਈ ਨੇ ਰਾਸ਼ਟਰਮੰਡਲ ਸੀਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ
ਭਾਰਤੀ ਦਲ ਨੇ ਅੱਠ ਸੋਨ, ਤਿੰਨ ਚਾਂਦੀ ਅਤੇ ਦੋ ਕਾਂਸੀ ਸਮੇਤ 13 ਤਮਗੇ ਅਪਣੇ ਨਾਂ ਕੀਤੇ