Delhi
ਲੋਕ ਸਭਾ ਵਿਚ ਸਾਧਵੀ ਪ੍ਰਗਿਆ ਦੇ ਸਹੁੰ ਚੁੱਕਣ ਦੌਰਾਨ ਪਿਆ ਰੌਲਾ
ਸਹੁੰ ਚੁੱਕਣ ਦੌਰਾਨ ਜਦੋਂ ਸਾਧਵੀ ਪ੍ਰਗਿਆ ਨੇ ਅਪਣਾ ਨਾਮ ਪੜ੍ਹਿਆ ਤਾਂ ਕਈ ਵਿਰੋਧੀ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤਾ
17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ
ਪ੍ਰਧਾਨ ਮੰਤਰੀ, ਮੰਤਰੀਆਂ ਸਮੇਤ ਨਵੇਂ ਚੁਣੇ ਮੈਂਬਰਾਂ ਨੇ ਚੁੱਕੀ ਸਹੁੰ
ਕੇਜਰੀਵਾਲ ਨੇ ਦੋਸ਼ੀ ਪੁਲਿਸ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਮੰਗੀ
ਸਿੱਖ ਡਰਾਈਵਰ ਦੀ ਕੁੱਟਮਾਰ ਦਾ ਮਾਮਲਾ
ਡਿਜੀਟਲ ਆਯੋਗ ਵਲੋਂ ਏਅਰਟੈਲ, ਵੋਡਾਫ਼ੋਨ, ਆਈਡੀਆ 'ਤੇ ਜੁਰਮਾਨੇ ਦੀ ਮਨਜ਼ੂਰੀ
ਜੁਰਮਾਨੇ ਦੀ ਰਕਮ 'ਤੇ ਟਰਾਈ ਤੋਂ ਮੰਗੀ ਸਲਾਹ
67.65 ਕਰੋੜ ਦਾ ਕਰਜ਼ਾ ਨਾ ਚੁਕਾਉਣ ਵਾਲੇ ਯਸ਼ਵਰਧਨ ਬਿਰਲਾ ਨੂੰ ਡਿਫ਼ਾਲਟਰ ਐਲਾਨਿਆ
ਕੋਲਕਾਤਾ ਦੇ ਯੂਕੋ ਬੈਂਕ ਨੇ 665 ਡਿਫ਼ਾਲਟਰਾਂ ਦੀ ਸੂਚੀ ਜਾਰੀ ਕੀਤੀ
ਦਿੱਲੀ ਸਿੱਖ ਆਟੋ ਡਰਾਈਵਰ ਨਾਲ ਮਾਰਕੁੱਟ ਦਾ ਮਾਮਲਾ : ਜਾਂਚ ਕ੍ਰਾਈਮ ਬਰਾਂਚ ਨੂੰ ਸੌਂਪੀ
ਪੁਲਿਸ ਮੁਲਾਜ਼ਮਾਂ ਵਿਰੁੱਧ 307 ਤੇ ਹੋਰ ਸਖ਼ਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ
ਮੋਦੀ ਸਰਕਾਰ ਦੇ ਮੰਤਰੀ ਨੇ ਸੰਸਦ ਵਿਚ ਪੁਛਿਆ ਕਿ ਰਾਹੁਲ ਕਿੱਥੇ ਹੈ?
ਕਾਂਗਰਸ ਪ੍ਰ੍ਰਧਾਨ ਨੇ ਟਵੀਟ ਕਰਕੇ ਦਿੱਤਾ ਇਸ ਦਾ ਜਵਾਬ
ਰੇਲਵੇ ਵਿਚ 10ਵੀਂ ਪਾਸ ਲੋਕਾਂ ਲਈ ਵੱਡਾ ਤੋਹਫ਼ਾ
ਜਲਦ ਕਰੋ ਅਪਲਾਈ
ਮਮਤਾ ਬੈਨਰਜੀ ਨੂੰ ਇਕ ਹੋਰ ਝਟਕਾ
ਟੀਐਮਸੀ ਦਾ ਇਕ ਵਿਧਾਇਕ ਅਤੇ 12 ਕੌਂਸਲਰ ਭਾਜਪਾ ਵਿਚ ਹੋਣਗੇ ਸ਼ਾਮਲ
ਮੌਂਟੀ ਚੱਢਾ ਨੂੰ ਮਿਲੀ ਜ਼ਮਾਨਤ, ਬਿਨ੍ਹਾਂ ਇਜਾਜ਼ਤ ਨਹੀਂ ਕਰ ਸਕਣਗੇ ਵਿਦੇਸ਼ ਯਾਤਰਾ
ਉੱਤਰ- ਪ੍ਰਦੇਸ਼ ਦੇ ਜਾਣੇ ਪਹਿਚਾਣੇ ਉੱਘੇ ਸ਼ਰਾਬ ਕਾਰੋਬਾਰੀ ਸਵ. ਪੌਂਟੀ ਚੱਢਾ ਦੇ ਪੁੱਤਰ ਮੌਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ।