Delhi
ਪ੍ਰਿਅੰਕਾ ਨੇ ਕਾਂਗਰਸ ਆਗੂਆਂ ਨੂੰ ਲਾਈ ਫਟਕਾਰ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 25 ਮਈ ਨੂੰ ਆਯੋਜਿਤ ਕੀਤੀ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਾ ਇਕ ਹੋਰ ਕਿੱਸਾ ਸਾਹਮਣੇ ਆਇਆ ਹੈ।
PMO ਕੋਲ ਨਹੀਂ ਹੈ ਸਾਬਕਾ ਪ੍ਰਧਾਨ ਮੰਤਰੀਆਂ ਦੇ ਇਨਕਮ ਟੈਕਸ ਰਿਫੰਡ ਦਾ ਕੋਈ ਰਿਕਾਰਡ: RTI
ਪ੍ਰਧਾਨ ਮੰਤਰੀ ਦਫਤਰ (ਪੀਐਮਓ) ਕੋਲ ਸਾਬਕਾ ਪ੍ਰਧਾਨ ਮੰਤਰੀਆਂ ਦੇ ਇਨਕਮ ਟੈਕਸ ਰਿਫੰਡ ਦਾ ਕੋਈ ਰਿਕਾਰਡ ਨਹੀਂ ਹੈ।
ਪ੍ਰਦੂਸ਼ਣ ਮਾਮਲੇ ’ਚ ਪੰਜਾਬ ਨੂੰ ਫਿਰ ਭਰਨਾ ਪੈ ਸਕਦੈ 1 ਕਰੋੜ ਜੁਰਮਾਨਾ
ਪ੍ਰਦੂਸ਼ਣ ਮਾਮਲੇ ’ਚ ਪੰਜਾਬ ਨੂੰ ਫਿਰ ਭਰਨਾ ਪੈ ਸਕਦੈ 1 ਕਰੋੜ ਜੁਰਮਾਨਾ
ਘੱਟ ਗਿਣਤੀਆਂ ਵਿਰੁੱਧ ਹੋ ਰਹੀਆਂ ਘਟਨਾਵਾਂ ‘ਤੇ ਗੌਹਰ ਖਾਨ ਦਾ ਬਿਆਨ
ਘੱਟ ਗਿਣਤੀ ਭਾਈਚਾਰੇ ਵਿਰੁੱਧ ਪਿਛਲੇ ਦੋ ਦਿਨਾਂ ਤੋਂ ਹੋ ਰਹੀਆਂ ਦੋ ਘਟਨਾਵਾਂ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਗੌਹਰ ਖਾਨ ਨੇ ਟਵਿਟਰ ‘ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ।
ਰਾਮਦੇਵ ਬੋਲੇ, ਤੀਜੇ ਬੱਚੇ ਨੂੰ ਨਹੀਂ ਮਿਲਣਾ ਚਾਹੀਦਾ ਵੋਟ ਕਰਨ ਦਾ ਅਧਿਕਾਰ
ਰਾਮਦੇਵ ਨੇ ਭਾਰਤ ਦੀ ਲਗਾਤਾਰ ਵਧ ਰਹੀ ਜਨਸੰਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।
ਵਿਵੇਕ ਓਬਰਾਏ ਦੀ ਫ਼ਿਲਮ ਨੇ ਤੀਸਰੇ ਦਿਨ ਕੀਤੀ ਕਰੋੜਾਂ ਦੀ ਕਮਾਈ
ਫਿਲਮ ਰਿਲੀਜ਼ ਤੋਂ ਦੋ ਦਿਨ ਪਹਿਲਾ ਵਿਵੇਕ ਓਬਰਾਏ ਨੂੰ ਮਾਰਨ ਦੀ ਵੀ ਧਮਕੀ ਮਿਲੀ
30 ਮਈ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਨਰਿੰਦਰ ਮੋਦੀ
17ਵੀਆਂ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਦੀ ਸਹੁੰ ਚੁੱਕਣ ਦੀ ਤਰੀਕ ਤੈਅ ਹੋ ਗਈ ਹੈ।
ਭਾਜਪਾ ਦੀ ਜਿੱਤ ਤੋਂ ਬਾਅਦ ਸ਼ੇਅਰ ਬਾਜ਼ਾਰ ਇਸ ਹਫ਼ਤੇ ਮਜ਼ਬੂਤ ਰਹਿਣ ਦੀ ਉਮੀਦ
ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 303 ਸੀਟਾਂ ਨਾਲ ਵੱਡੀ ਜਿੱਤ ਤੋਂ ਬਾਜ਼ਾਰ ਵੀ ਉਤਸ਼ਾਹਤ ਹੈ
17ਵੀਂ ਲੋਕ ਸਭਾ ਦੇ 44 ਫ਼ੀਸਦੀ ਨਵੇਂ ਸੰਸਦ ਮੈਂਬਰ ਦਾਗ਼ੀ
88 ਫ਼ੀਸਦੀ ਸਾਂਸਦ ਕਰੋੜਪਤੀ
ਮੋਦੀ ਦੁਆਰਾ ਵਰਤੇ ਗਏ ਅਭਿਨੰਦਨ ਸ਼ਬਦ ਨੂੰ ਪਾਕਿ ਨੇ ਸਮਝਿਆ ਕਮਾਂਡਰ ਅਭਿਨੰਦਨ
ਟੀਵੀ ਐਂਕਰ ਨੇ ਖ਼ਬਰਾਂ ਵਿਚ ਕੀਤਾ ਜ਼ਿਕਰ