Delhi
ਕੈਸ਼ ਟ੍ਰਾਂਸਫਰ ਕਰਨ ਲਈ ਨਵੀਆਂ ਸਹੂਲਤਾਂ
ਪੈਸੇ ਭੇਜਣ ਦਾ ਸਮਾਂ ਵਧਾ ਕੇ ਸ਼ਾਮ ਦੇ 6 ਵਜੇ ਤੱਕ ਕਰ ਦਿੱਤਾ ਹੈ
ਨਵਜੋਤ ਸਿੰਘ ਸਿੱਧੂ ਦੇ ਟਵੀਟ ‘ਤੇ ਬਾਲੀਵੁੱਡ ਨਿਰਮਾਤਾ ਦਾ ਜਵਾਬ
ਕਾਂਗਰਸ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਸ਼ਾਇਰੀ ਦੇ ਅੰਦਾਜ਼ ਵਿਚ ਟਵੀਟ ਕੀਤਾ ਸੀ।
ਆਬਾਦੀ ਕੰਟਰੋਲ ਦੇ ਸਬੰਧ ਵਿਚ ਪਟੀਸ਼ਨ ਦਾਖ਼ਲ
ਕਈ ਵੱਡੀਆਂ ਸਮੱਸਿਆਵਾਂ ਦਾ ਕਾਰਨ ਹੈ ਜ਼ਿਆਦਾ ਆਬਾਦੀ
ਕਾਂਗਰਸ ਨੂੰ ਮੁਸ਼ਕਲ ਸਮੇਂ ਵਿਚੋਂ ਕੱਢਣ ਵਿਚ ਸਮਰੱਥ ਹਨ ਰਾਹੁਲ: ਥਰੂਰ
ਕਾਂਗਰਸ ਹੁਣ ਵੀ ਦੇਸ਼ ਵਿਚ ਭਾਜਪਾ ਵਿਰੁਧ ਸੱਭ ਤੋਂ ਭਰੋਸੇਮੰਦ ਬਦਲ
ਪਛਮੀ ਬੰਗਾਲ ਦੇ ਤਿੰਨ ਵਿਧਾਇਕ ਤੇ 50 ਤੋਂ ਵੱਧ ਕੌਂਸਲਰ ਭਾਜਪਾ ਵਿਚ ਸ਼ਾਮਲ
ਕੁਰਸੀ ਨਹੀਂ ਛੱਡ ਸਕਦੀ ਮਮਤਾ ਬੈਨਰਜੀ: ਮੁਕੁਲ ਰਾਏ
ਐਫ਼.ਆਈ.ਐਚ. ਲੜੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਰਮਨਦੀਪ ਦੀ ਵਾਪਸੀ
ਭਾਰਤ ਨੂੰ ਟੂਰਨਾਮੈਂਟ 'ਚ ਰੂਸ, ਪੋਲੈਂਡ ਅਤੇ ਉਜ਼ਬੇਕਿਸਤਾਨ ਦੇ ਨਾਲ ਪੂਲ ਏ 'ਚ ਰਖਿਆ
ਰਾਹੁਲ ਗਾਂਧੀ ਨੂੰ ਲੈ ਕੇ ਸ਼ੋਭਾ ਡੇ ਨੇ ਕੀਤਾ ਟਵੀਟ
ਸ਼ੋਭਾ ਡੇ ਦੇ ਇਸ ਟਵੀਟ ਨੂੰ ਲੱਖਾਂ ਲੋਕ ਪੜ੍ਹ ਰਹੇ ਹਨ
ਸੰਸਦ ਮੈਂਬਰ ਬਣੀਆਂ ਬੰਗਾਲੀ ਅਦਾਕਾਰਾਵਾਂ ਇਸ ਅੰਦਾਜ 'ਚ ਪੁੱਜੀਆਂ ਸੰਸਦ ਭਵਨ ; ਵਾਇਰਲ ਹੋਈਆਂ ਤਸਵੀਰਾਂ
ਮਿਮੀ ਚਕਰਵਰਤੀ ਨੇ ਪਛਮੀ ਬੰਗਾਲ ਦੀ ਜਾਧਵਪੁਰ ਅਤੇ ਨੁਸਰਤ ਜਹਾਂ ਨੇ ਬਸੀਰਹਾਟ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ
ਅਸਤੀਫ਼ਾ ਦੇਣ ਤੇ ਅੜੇ ਰਾਹੁਲ ਗਾਂਧੀ ਨੂੰ ਮਨਾਉਣ ਪਹੁੰਚੀ ਪ੍ਰਿਅੰਕਾ
ਰਾਹੁਲ ਗਾਂਧੀ ਅੜੇ ਆਪਣੀ ਜਿੱਦ ਤੇ
ਰਾਮਦੇਵ ਨੇ ਪਤੰਜਲੀ ਦਾ ਸਸਤਾ ਦੁੱਧ ਕੀਤਾ ਲਾਂਚ
ਅਮੂਲ ਅਤੇ ਮਦਰ ਡੇਅਰੀ ਵਰਗੇ ਦੁੱਧ ਵਿਕਰੇਤਾਵਾਂ ਨੇ ਵਧਾਏ ਦੁੱਧ ਦੇ ਰੇਟ