Delhi
ਕੌਮੀ ਸੁਰੱਖਿਆ, ਰਾਸ਼ਟਰਵਾਦ, ਹਿੰਦੂਤਵ ਨੇ ਵਿਖਾਇਆ ਰੰਗ
ਭਾਜਪਾ ਨੇ 2014 ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ
ਨਹੀਂ ਚਲਿਆ 72 ਹਜ਼ਾਰ, ਭਾਰੀ ਪਿਆ 'ਚੌਕੀਦਾਰ'
ਕਾਂਗਰਸ ਦੇ 'ਨਾਂਹਪੱਖੀ' ਪ੍ਰਚਾਰ ਨੇ ਪਾਰਟੀ ਦਾ ਹੀ ਨੁਕਸਾਨ ਕੀਤਾ
ਨਹਿਰੂ ਤੇ ਇੰਦਰਾ ਮਗਰੋਂ ਮੋਦੀ ਨੇ ਰਚਿਆ ਨਵਾਂ ਇਤਿਹਾਸ
ਮੁਕੰਮਲ ਬਹੁਮਤ ਨਾਲ ਸੱਤਾ ਵਿਚ ਵਾਪਸੀ
ਕਾਂਗਰਸ ਦੀ ਹਾਰ ਦੀ 100 ਫ਼ੀਸਦੀ ਜ਼ਿੰਮੇਵਾਰੀ ਮੇਰੀ : ਰਾਹੁਲ
ਰਾਹੁਲ ਨੇ ਅਮੇਠੀ ਤੋਂ ਆਪਣੀ ਹਾਰ ਮੰਨਦਿਆਂ ਸਮ੍ਰਿਤੀ ਇਰਾਨੀ ਨੂੰ ਜਿੱਤ ਦੀ ਵਧਾਈ ਦਿੱਤੀ
ਲੋਕਾਂ ਸਭਾ ਚੋਣਾਂ : 23 ਰਾਜਾਂ 'ਚ ਕਾਂਗਰਸ ਦਾ ਸੂਪੜਾ ਸਾਫ਼, ਕਿਤੇ ਇੱਕ ਕਿਤੇ ਜ਼ੀਰੋ
ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਲਈ ਬੇਹੱਦ ਨਿਰਾਸ਼ਾਜਨਕ ਰਹੇ।
ਅਮੇਠੀ ਤੋਂ ਹਾਰੇ ਰਾਹੁਲ 'ਗਾਂਧੀ ਪਰਵਾਰ' ਦੇ ਹੋਣਗੇ ਉੱਥੋਂ ਹਾਰਣ ਵਾਲੇ ਪਹਿਲੇ ਕਾਂਗਰਸੀ ਆਗੂ
ਅਮੇਠੀ ਲੋਕ ਸਭਾ ਸੀਟ ਤੋਂ ਸਮਰਿਤੀ ਈਰਾਨੀ 11000 ਵੋਟਾਂ ਨਾਲ ਅੱਗੇ ਚਲ ਰਹੀ ਹੈ।
ਚੋਣ ਨਤੀਜਿਆਂ ਨੂੰ ਲੈ ਕੇ ਫਰਾਹ ਖਾਨ ਨੇ ਭਾਜਪਾ ‘ਤੇ ਕੀਤਾ ਟਵੀਟ
ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਖਾਨ ਦੀ ਬੇਟੀ ਫਰਾਹ ਅਲੀ ਖਾਨ ਨੇ ਟਵਿਟਰ ਦੇ ਜ਼ਰੀਏ ਭਾਜਪਾ ‘ਤੇ ਹਮਲਾ ਬੋਲਿਆ ਹੈ।
ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਪੀਐਮ ਮੋਦੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ
ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਇਕ ਵਾਰ ਫਿਰ ਜਿੱਤ ਗਿਆ ਹੈ।
ਮਸ਼ਹੂਰ ਟੀਵੀ ਐਂਕਰ ਨੇ ਸੰਨੀ ਦਿਓਲ ਦੀ ਥਾਂ ਸੰਨੀ ਲਿਓਨੀ ਦਾ ਨਾਂਅ ਲਿਆ
ਇਕ ਮਸ਼ਹੂਰ ਚੈਨਲ ਦੇ ਮਸ਼ਹੂਰ ਟੀਵੀ ਐਂਕਰ ਨੇ ਚੋਣ ਸਰਗਰਮੀ ਵਿਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਜਗ੍ਹਾ ਸੰਨੀ ਲਿਓਨੀ ਦਾ ਨਾਮ ਲੈ ਦਿੱਤਾ।
ਲੋਕ ਸਭਾ ਚੋਣਾਂ 'ਚ ਚੋਣ ਕਮਿਸ਼ਨ ਦੀ ਸ਼ਾਖ਼ ਨੂੰ ਹੋਇਆ ਸਭ ਤੋਂ ਵੱਡਾ ਨੁਕਸਾਨ
ਮੋਦੀ ਦੇ ਭੜਕਾਊ ਭਾਸ਼ਣਾਂ 'ਤੇ ਵਾਰ-ਵਾਰ ਦਿੱਤੀ ਗਈ ਕਲੀਨ ਚਿੱਟ