Delhi
ਰਾਜੀਵ ਗਾਂਧੀ ‘ਤੇ ਦਿੱਤੇ ਬਿਆਨ ਨੂੰ ਲੈ ਕੇ ਰਾਹੁਲ-ਪ੍ਰਿਅੰਕਾ ਦਾ ਮੋਦੀ ‘ਤੇ ਨਿਸ਼ਾਨਾ
ਲੋਕ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਪੀਐਮ ਮੋਦੀ ਵੱਲੋਂ ਰਾਜੀਵ ਗਾਂਧੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਜਵਾਬ ਦਿੱਤਾ ਹੈ।
ਸਾਬਕਾ ਕਾਂਗਰਸੀ ਮੰਤਰੀ ਦਾ ਦਾਅਵਾ, ਯੂਪੀਏ ਸਰਕਾਰ ਵੇਲੇ ਵੀ ਹੋਈਆਂ ਸਨ 6 ਸਰਜੀਕਲ ਸਟ੍ਰਾਈਕ
ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਵੀ ਸਰਜੀਕਲ ਸਟ੍ਰਾਈਕ ਹੋਈ ਸੀ।
ਭਾਜਪਾ ਉਮੀਦਵਾਰ ਨੇ ਅਤਿਵਾਦੀ ਮਸੂਦ ਅਜ਼ਹਰ ਨੂੰ 'ਜੀ' ਕਹਿ ਕੇ ਕੀਤਾ ਸੰਬੋਧਨ
ਭਾਜਪਾ ਦੇ ਉਮੀਦਵਾਰ ਜੈਯੰਤ ਸਿਨ੍ਹਾਂ ਨੇ ਖ਼ਤਰਨਾਕ ਅਤਿਵਾਦੀ ਮਸੂਦ ਅਜ਼ਹਰ ਨੂੰ 'ਜੀ' ਕਹਿ ਕੇ ਸੰਬੋਧਨ ਕੀਤਾ ਹੈ।
ਮੋਦੀ ਨੂੰ ਕਲੀਨ ਚਿਟ ਦੇਣ ਨੂੰ ਲੈ ਕੇ ਚੋਣ ਕਮਿਸ਼ਨ ਹੋਇਆ ਦੋ ਫਾੜ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਹਾਰਾਸ਼ਟਰ 'ਚ ਪਿਛਲੇ ਮਹੀਨੇ ਦਿੱਤੇ ਗਏ ਉਨ੍ਹਾਂ ਦੇ ਦੋ ਭਾਸ਼ਣਾਂ ਨੂੰ ਲੈ ਕੇ ਕਲੀਨ ਚਿਟ ਦੇਣ ਦੇ ਮਾਮਲੇ 'ਚ ਚੋਣ ਕਮਿਸ਼ਨ 'ਚ ਹੀ ਦੋ ਫਾੜ
ਰਾਫ਼ੇਲ ਮਾਮਲੇ ਦੇ ਫ਼ੈਸਲੇ ਵਿਚ ਕੋਈ ਤਰੁਟੀ ਨਹੀਂ, ਦੁਬਾਰਾ ਵਿਚਾਰ ਨਾ ਕੀਤਾ ਜਾਵੇ : ਕੇਂਦਰ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਰਾਫ਼ੇਲ ਜਾਂਚ ਮਾਮਲੇ 'ਚ ਇਕ ਨਵਾਂ ਹਲਫ਼ਨਾਮਾ ਦਾਖ਼ਲ ਕੀਤਾ ਹੈ
ਹੁਣ ਪੰਜ ਤਾਰਾ ਹੋਟਲਾਂ 'ਚ ਨਹੀਂ ਠਹਿਰ ਸਕਣਗੇ ਜਿੱਤੇ ਸੰਸਦ ਮੈਂਬਰ
ਦੇਸ਼ ਵਿਚ ਇਸ ਸਮੇਂ ਚੋਣ ਮਾਹੌਲ ਹੈ ਅਤੇ ਵੱਖ-ਵੱਖ ਪਾਰਟੀਆਂ ਵਲੋਂ ਐਲਾਨੇ ਉਮੀਦਵਾਰ ਅਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ
ਰਾਮਾਇਣ ਤੇ ਮਹਾਂਭਾਰਤ ਹਿੰਸਾ ਨਾਲ ਭਰੇ ਪਏ ਹਨ : ਸੀਤਾਰਾਮ ਯੇਚੁਰੀ
ਕਿਹਾ-ਹਿੰਦੂ ਵੀ ਹਿੰਸਕ ਹੋ ਸਕਦੇ ਹਨ
ਨਕਸਲੀ ਹਮਲਿਆਂ ਨਾਲੋਂ ਜ਼ਿਆਦਾ ਹੋਰ ਕਾਰਨ ਲੈਂਦੇ ਨੇ CRPF ਜਵਾਨਾਂ ਦੀ ਜਾਨ
ਸੀਆਰਪੀਐਫ ਕਰਮਚਾਰੀਆਂ ਦੀ ਇਹਨਾਂ ਕਾਰਨਾਂ ਤੋਂ ਮੌਤ ਨਕਸਲੀ ਹਮਲਿਆਂ ਵਿਚ ਮਾਰੇ ਗਏ ਕਰਮਚਾਰੀਆਂ ਦੀ ਤੁਲਨਾ ਵਿਚ 15 ਗੁਣਾ ਜ਼ਿਆਦਾ ਹੋਈ ਹੈ।
ਰਾਹੁਲ ਗਾਂਧੀ ਦਾ ਦਾਅਵਾ, ਪੀਐਮ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਕੀਤਾ ਤਬਾਹ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ।
ਚੋਣ ਕਮਿਸ਼ਨ ਨੇ ਪੀਐਮ ਮੋਦੀ ਨੂੰ ਦਿੱਤੀ ਚੌਥੀ ਕਲੀਨ ਚਿਟ
ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੋਣ ਭਾਸ਼ਣ ਦੇ ਮਾਮਲੇ ਵਿਚ ਚੌਥੀ ਵਾਰ ਕਲੀਨ ਚਿੱਟ ਦੇ ਦਿੱਤੀ ਹੈ।