Delhi
ਵੈਸਾਖੀ ਤੇ ਪਾਕਿ ਨੇ 2200 ਸਿੱਖ ਤੀਰਥ ਯਾਤਰੀਆਂ ਨੂੰ ਕੀਤਾ ਵੀਜ਼ਾ ਜਾਰੀ
ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਜਾਰੀ ਕੀਤਾ ਵੀਜ਼ਾ
ਭਾਜਪਾ ਸਰਕਾਰ ਨੂੰ ਝਟਕਾ: ਸੁਪਰੀਮ ਕੋਰਟ ਨੇ ਰਾਫੇਲ ਸੌਦੇ ਖਿਲਾਫ ਸਬੂਤ ਕਬੂਲੇ
ਸੁਪਰੀਮ ਕੋਰਟ ਨੇ ਕੇਂਦਰ ਦੀ ਅਰਜੀ ਨੂੰ ਕੀਤਾ ਖਾਰਿਜ।
ਰਾਫੇਲ: ਦਸਤਾਵੇਜ਼ਾਂ ‘ਤੇ ਕੇਂਦਰ ਦੇ ਦਾਅਵੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਅੱਜ
ਸੁਪਰੀਮ ਕੋਰਟ ਅੱਜ ਰਾਫੇਲ ਨਾਲ ਜੁੜੇ ਦਸਤਾਵੇਜ਼ਾਂ ‘ਤੇ ਕੇਂਦਰ ਸਰਕਾਰ ਦੇ ਅਧਿਕਾਰ ਵਾਲੇ ਦਾਅਵੇ ‘ਤੇ ਫੈਸਲਾ ਸੁਣਾ ਸਕਦੀ ਹੈ।
ਰਾਜੀਵ ਵੇਲੇ ਦੂਰਸੰਚਾਰ ਕ੍ਰਾਂਤੀ ਹੋਈ, ਰਾਹੁਲ PM ਬਣੇ ਤਾਂ ਕਈ ਕ੍ਰਾਂਤੀਆਂ ਹੋਣਗੀਆਂ : ਪਿਤਰੋਦਾ
ਦੇਸ਼ ਸੱਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਬਣ ਕੇ ਹੀ ਰਹੇਗਾ
2019 ਤੱਕ ਬਣਾਉਣੇ ਸੀ 440 ਮਹਿਲਾ ਸ਼ਕਤੀ ਕੇਂਦਰ ਪਰ ਹੁਣ ਤੱਕ ਸਿਰਫ 24 ਹੀ ਬਣੇ
ਨਵੰਬਰ 2017 ਵਿਚ ਮੋਦੀ ਸਰਕਾਰ ਔਰਤ ਸ਼ਕਤੀਕਰਣ ਲਈ ਇਕ ਨਵੀਂ ਯੋਜਨਾ ਲੈ ਕੇ ਆਈ ਸੀ।
ਮਮਤਾ ਬੈਨਰਜੀ ਨੇ ਮੋਦੀ ਦੇ ਦਾਅਵਿਆ ਤੇ ਕੱਸਿਆ ਛਿਕੰਜਾ
ਮੋਦੀ ਨੇ ਲੋਕਾਂ ਦਾ ਪੈਸਾ ਲੁੱਟਿਆ ਹੈ: ਮਮਤਾ ਬੈਨਰਜੀ
ਭਾਜਪਾ ਦਾ ਚੋਣ ਮੈਨੀਫ਼ੈਸਟੋ ਬੰਦ ਕਮਰੇ ਵਿਚ ਤਿਆਰ ਕੀਤਾ ਗਿਆ ਹੈ: ਰਾਹੁਲ ਗਾਂਧੀ
ਰਾਹੁਲ ਦੇ ਅਜਿਹਾ ਬੋਲਣ ਪਿੱਛੇ ਕੀ ਕਾਰਨ ਹਨ, ਜਾਣਨ ਲਈ ਪੜ੍ਹੋ
ਅਰਵਿੰਦ ਕੇਜਰੀਵਾਲ ਨੇ ਮੋਦੀ ਦੇ ਵਾਅਦਿਆਂ ਤੇ ਕੀਤੀ ਤਿੱਖੀ ਟਿੱਪਣੀ
ਮੋਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ: ਅਰਵਿੰਦ ਕੇਜਰੀਵਾਲ
ਰਾਫ਼ੇਲ ਅਤੇ ਨੋਟਬੰਦੀ ਦੇ ਮੁੱਦੇ 'ਤੇ ਮੇਰੇ ਨਾਲ ਬਹਿਸ ਕਰਨ ਮੋਦੀ : ਰਾਹੁਲ ਗਾਂਧੀ
ਰਾਹੁਲ ਨੇ ਮੋਦੀ ਨੂੰ ਸਵਾਲ ਕੀਤਾ - ਕੀ ਉਨ੍ਹਾਂ ਨੂੰ ਬਹਿਸ ਤੋਂ ਡਰ ਲਗਦਾ ਹੈ?
ਵਾਈਸ ਐਡਮਿਰਲ ਬਿਮਲ ਵਰਮਾ ਨੇ ਵਾਪਸ ਲਿਆ ਕੇਸ
ਨਵੇਂ ਜਲ ਸੈਨਾ ਮੁਖੀ ਦੀ ਨਿਯੁਕਤੀ ਵਿਰੁੱਧ ਗਏ ਸਨ ਅਦਾਲਤ