Delhi
ਐਸਬੀਆਈ ਵਿਚ ਨਿਵੇਸ਼ ਲਈ ਐਫਡੀ ਜ਼ਿਆਦਾ ਬਿਹਤਰ ਹੈ ਜਾਂ ਆਰਡੀ
ਫਿਕਸਡ ਡਿਪਾਜ਼ਿਟ ਅਤੇ ਰਿਕੁਆਇਰਿੰਗ ਡਿਪਾਜ਼ਿਟ ’ਤੇ ਮਿਲਣ ਵਾਲੇ ਵਿਆਜ ’ਤੇ ਟੀਡੀਐਸ ਲਗਦਾ ਹੈ।
ਇਸਰੋ ਨੇ PSLV C-45 ਕੀਤਾ ਲਾਂਚ
ਸੀ45 ਦਾ ਸਤੀਸ਼ ਧਵਨ ਆਕਾਸ਼ ਕੇਂਦਰ ਵਲੋਂ ਪਰਖੇਪਣ ਕੀਤਾ ਗਿਆ
ਸਰਕਾਰ ਨੇ PAN ਨੂੰ Adhar ਨਾਲ ਜੋੜਨ ਦੀ ਮਿਆਦ ਵਧਾਈ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਡੈੱਡਲਾਈਨ 30 ਸਤੰਬਰ ਤਕ ਵਧੀ
ਕਿਹੋ ਜਿਹਾ ਹੋਣਾ ਚਾਹੀਦਾ ਹੈ ਬੱਚਿਆਂ ਦਾ ਰਾਤ ਦਾ ਖਾਣਾ
ਸਾਲ 2019 ਦਾ ਫਿਟਨੈੱਸ ਪ੍ਰੋਜੈਕਟ ਬੱਚਿਆਂ ਦੀ ਸਿਹਤ 'ਤੇ ਕੇਂਦਰਿਤ ਹੈ।
ਮਨਜੀਤ ਸਿੰਘ ਜੀ. ਕੇ. ਦਾ ਮਾਮਲਾ ਕ੍ਰਾਈਮ ਬ੍ਰਾਂਚ ਹਵਾਲੇ ਕਰਨ ਦੀ ਮੰਗ
ਪੁਲਿਸ ਦੀ ਰੀਪੋਰਟ ਨੂੰ ਰੱਦ ਕਰ ਕੇ, ਮਾਮਲਾ ਕ੍ਰਾਈਮ ਬ੍ਰਾਂਚ ਹਵਾਲੇ ਕੀਤਾ ਜਾਵੇ।
ਆਈਪੀਐਲ: ਵਾਰਨਰ ਅਤੇ ਬੇਅਰਸਟੋ ਨੇ ਲਗਾਈ ਰਿਕਾਡਰਸ ਦੀ ਝੜੀ
ਜਾਨੀ ਬੇਅਰਸਟੋ ਨੇ ਸਿਰਫ 52 ਗੇਂਦਾਂ ਵਿਚ ਹੀ ਅਪਣਾ ਪਹਿਲਾ ਆਈਪੀਐਲ ਸੈਂਕੜਾ ਮਾਰਿਆ।
ਸਿਆਸੀ ਨੇਤਾ ਲੋਕ ਸੰਪਰਕ ਬਣਾਉਣ ਦੇ ਮਾਮਲੇ 'ਚ ਧੂੜਾਂ ਪੱਟਦੇ ਵਿਖਾਈ ਦੇ ਰਹੇ ਹਨ।
ਉਜਵਲਾ ਯੋਜਨਾ ਤਹਿਤ ਸੱਤ ਕਰੋੜ ਮੁਫ਼ਤ ਗੈਸ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ।
14 ਹਜ਼ਾਰ ਕਰੋੜ ਜ਼ਬਤ ਦਾ ਕੀ ਹੈ ਸੱਚ?
ਵਿਜੈ ਮਾਲਿਆ ਨੇ ਟਵੀਟ ਕੀਤਾ ਕਿ ਭਾਰਤ ਨੇ ਉਸ ਦੀ ਸ਼ਖ਼ਸੀਅਤ ਪੋਸਟਰ ਬੁਆਏ ਵਰਗੀ ਬਣਾ ਦਿੱਤੀ ਹੈ।
ਮੋਦੀ ਨੇ ਕਦੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ?:ਫਾਰੂਕ ਅਬਦੁੱਲਾ
ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਜੰਗ ਜਿਹੇ ਹਾਲਾਤ ਬਣਾ ਦਿੱਤੇ ਹਨ।
ਨਿਆਇ’ ਯੋਜਨਾ' ਤਹਿਤ ਪਤੀ ਨੇ ਪਤਨੀ ਨੂੰ ਹਰ ਮਹੀਨੇ 4,500 ਰੁਪਏ ਦੇਣ ਦਾ ਲਿਆ ਫ਼ੈਸਲਾ
ਵਕੀਲ ਮੋਹਨ ਪਾਟੀਦਾਰ ਨੇ ਦੱਸਿਆ ਕਿ ਉਸ ਦੇ ਮੁਵੱਕਿਲ ਦੀ ਪਤਨੀ ਨੇ ਕੇਸ ਦਾਇਰ ਕਰ ਕੇ ਖ਼ਰਚਾ ਮੰਗਿਆ ਸੀ।