Delhi
‘ਪਾਕਿਸਤਾਨ ਰਾਸ਼ਟਰੀ ਦਿਵਸ’ ਨੂੰ ਲੈ ਕੇ ਭਾਰਤ ਦਾ ਵੱਡਾ ਫੈਸਲਾ
ਸਰਕਾਰ ਨੇ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ‘ਚ ‘ਪਾਕਿਸਤਾਨ ਰਾਸ਼ਟਰੀ ਦਿਵਸ’ ਸਮਾਰੋਹ ਵਿਚ ਕਿਸੇ ਵੀ ਸਰਕਾਰੀ ਪ੍ਰਤੀਨਿਧੀ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ।
ਸ਼ਤਰੁਘਨ ਸਿਨ੍ਹਾ ਦਾ ਲੋਕ ਸਭਾ ਚੋਣਾਂ ਲੜਨਾ ਤੈਅ
ਸ਼ਤਰੁਘਨ ਸਿਨ੍ਹਾ ਕਾਂਗਰਸ ਵਿਚ ਸ਼ਾਮਿਲ ਹੋਣਗੇ ਜਾਂ ਨਹੀਂ।
ਭਾਰਤ ਦੀ ਖੁਸ਼ਹਾਲੀ ਵਿਚ ਲਗਾਤਾਰ ਆ ਰਹੀ ਹੈ ਗਿਰਾਵਟ
ਖੋਜਕਾਰਾਂ ਨੇ ਲਗਾਤਾਰ ਦੂਜੇ ਸਾਲ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸ਼੍ਰੈਣੀ ਵਿਚ ਫਿਨਲੈਂਡ ਨੂੰ ਸਿਖ਼ਰ 'ਤੇ ਰੱਖਿਆ।
ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ; ਮੋਦੀ ਵਾਰਾਣਸੀ ਅਤੇ ਅਮਿਤ ਸ਼ਾਹ ਗਾਂਧੀ ਨਗਰ ਤੋਂ ਲੜਨਗੇ ਚੋਣ
ਹੇਮਾ ਮਾਲਿਨੀ ਨੂੰ ਮਥੁਰਾ, ਸਮ੍ਰਿਤੀ ਇਰਾਨੀ ਨੂੰ ਮੇਰਠ, ਵੀ.ਕੇ. ਸਿੰਘ ਨੂੰ ਗਾਜਿਆਬਾਦ ਤੋਂ ਉਮੀਦਵਾਰ ਐਲਾਨਿਆ
ਵਿਸ਼ਵ ਡਾਊਨ ਸਿੰਡਰੋਮ ਦਿਵਸ ‘ਤੇ ਵਿਸ਼ੇਸ਼ : ਡਾਊਨ ਸਿੰਡਰੋਮ ਦੇ ਲੱਛਣ, ਕਾਰਨ ਅਤੇ ਉਪਾਅ
ਹਰ ਸਾਲ ਵਿਸ਼ਵ ਡਾਊਨ ਸਿੰਡਰੋਮ ਦਿਵਸ ਦੁਨੀਆ ਭਰ ਵਿਚ 21 ਮਾਰਚ ਨੂੰ ਲੋਕਾਂ ਵਿਚ ਜੈਨੇਟਿਕ ਡਿਸਆਡਰ ਪ੍ਰਤੀ ਉਹਨਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ
21 ਮਾਰਚ ਨੂੰ ਅਣਮੇਚਵੀਆਂ ਜ਼ਰਾਬਾਂ ਕਿਉਂ ਪਾਈਆਂ ਜਾਂਦੀਆਂ ਹਨ?
ਇਕ ਜੈਨੇਟਿਕ ਡਿਸਰਡਰ ਜੋ ਕਿ ਕ੍ਰੋਮੋਸੋਮ 21 ਦੀ ਤੀਜੀ ਕਾਪੀ ਜਾਂ ਇਕ ਵਾਧੂ ਹਿੱਸੇ ਦਾ ਕਾਰਨ ਹੈ
ਵੋਟਾਂ ਲਈ ਜਵਾਨ ਮਾਰ ਦਿੱਤੇ: ਰਾਮਗੋਪਾਲ
ਰਾਮਗੋਪਾਲ ਯਾਦਵ ਤੋਂ ਪਹਿਲਾਂ ਪੱਛਮ ਬੰਗਾਲ ਵੱਲੋਂ ਵੀ ਮੋਦੀ ਸਰਕਾਰ ਦੇ ਖਿਲਾਫ ਅਜਿਹੀ ਆਵਾਜ਼ ਉਠ ਸਕਦੀ ਹੈ।
ਖੁਸ਼ਹਾਲ ਦੇਸ਼ਾਂ 'ਚ ਪਾਕਿਸਤਾਨ ਤੋਂ ਵੀ ਪੱਛੜਿਆ ਭਾਰਤ
ਭਾਰਤ ਇਸ ਸਾਲ 140ਵੇਂ ਸਥਾਨ ‘ਤੇ ਰਿਹਾ
ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਹੋਲੀ ਦੀ ਵਧਾਈ
‘ਹੋਲੀ ਦੇ ਪਾਵਨ ਤਿਉਹਾਰ ਦੀਆਂ ਸਭ ਦੇਸ਼ ਵਾਸੀਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ।
ਸਾਬਕਾ IAS ਨੇਤਰਾਮ ਦੀ 225 ਕਰੋੜ ਦੀ ਜਾਇਦਾਦ ਜ਼ਬਤ
ਦਿੱਲੀ, ਮੁੰਬਈ, ਨੋਇਡਾ ਅਤੇ ਕੋਲਕਾਤਾ 'ਚ 20 ਨਾਜ਼ਾਇਜ ਜਾਇਦਾਦਾਂ ਜ਼ਬਤ ਕੀਤੀਆਂ